Home 🎬 Bollywood 🎵 Pakistani 🎤 English Pop

Muklawa

👤 Ranjit Bawa 🎼 Ve Geetan Waleya ⏱️ 3:57
🎵 2297 characters
⏱️ 3:57 duration
🆔 ID: 15007971

📜 Lyrics

ਨਾ ਹੀ ਪਰਸੋ ਨਾ ਹੀ ਭਲਕੇ
ਘਰ ਨੂੰ ਘਰ ਬਣਾ ਹੁਣ ਚਲਕੇ
ਨਾ ਹੀ ਪਰਸੋ ਨਾ ਹੀ ਭਲਕੇ
ਘਰ ਨੂੰ ਘਰ ਬਣਾ ਹੁਣ ਚਲਕੇ
ਸੁਨਾ ਵੇਹੜਾ ਵੱਡ ਵੱਡ ਖਾ ਵੇ
ਲੈਣ ਮੁਕਲਾਵਾ ਆ ਗਿਆ
ਦੋ ਦਿਨ ਵੀ ਨਾ ਲੰਗੇ ਨੀ ਲੰਗਾਏ
ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਨਾਲ ਨਾਲ ਤੇਰੇ ਵੀਰ ਦੇ
ਸਾਰਾ ਹੀ ਘਰ ਲੱਭਦਾ ਨੀ
ਬੇਬੇ ਚੇਤੇ ਕਰਦੀ ਰਹਿੰਦੀ
ਚਿੱਤ ਬਾਪੂ ਦਾ ਲੱਗਦਾ ਨੀ
ਭਾਬੀ ਉਡੀਕ ਦੇ ਅੰਮੀ ਦੇ ਜਾਏ
ਲੈਣ ਮੁਕਲਾਵਾ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਕੱਲ ਹੀ ਅਜਾਣਾ ਸੀ ਮੈਂ
ਆਇਆ ਨਹੀਓ ਸੰਗ ਦਾ
ਇੱਕ ਪਾਸਾ ਸੁਣਾ ਕੁੜੇ
ਰੰਗਲੇ ਪਲੰਗ ਦਾ
ਤੇ ਅੱਖੀਂ ਨੀਂਦ ਪੋਰਾ ਨਾ ਆਵੇ
ਤੇ ਅੱਖੀਂ ਨੀਂਦ ਪੋਰਾ ਨਾ ਆਵੇ
ਲੈਣ ਮੁਕਲਾਵਾ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਉੱਠ ਬਨ ਤੁਰ ਪੋਤਲੀ
ਕੁਵੇਲਾ ਕਾਹਤੋਂ ਕਰਨਾ
ਅਜੇ ਕੁਝ ਪੈਣਾ ਬੀਬਾ ਰੋਟੀ ਟੁੱਕ ਕਰਨਾ
ਤੇ ਦਿਨ ਚੜ੍ਹਿਆ ਡੁੱਬਐਂਦ ਜਾਵੇ
ਲੈਣ ਮੁਕਲਾਵਾ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ

⏱️ Synced Lyrics

[00:00.06] ਨਾ ਹੀ ਪਰਸੋ ਨਾ ਹੀ ਭਲਕੇ
[00:15.20] ਘਰ ਨੂੰ ਘਰ ਬਣਾ ਹੁਣ ਚਲਕੇ
[00:19.38] ਨਾ ਹੀ ਪਰਸੋ ਨਾ ਹੀ ਭਲਕੇ
[00:28.43] ਘਰ ਨੂੰ ਘਰ ਬਣਾ ਹੁਣ ਚਲਕੇ
[00:38.80] ਸੁਨਾ ਵੇਹੜਾ ਵੱਡ ਵੱਡ ਖਾ ਵੇ
[00:46.57] ਲੈਣ ਮੁਕਲਾਵਾ ਆ ਗਿਆ
[00:52.45] ਦੋ ਦਿਨ ਵੀ ਨਾ ਲੰਗੇ ਨੀ ਲੰਗਾਏ
[01:00.12] ਲੈਣ ਮੁਕਲਾਵਾ ਆ ਗਿਆ ਹਾਏ
[01:06.01] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[01:12.26] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[01:18.31] ਨਾਲ ਨਾਲ ਤੇਰੇ ਵੀਰ ਦੇ
[01:26.07] ਸਾਰਾ ਹੀ ਘਰ ਲੱਭਦਾ ਨੀ
[01:31.71] ਬੇਬੇ ਚੇਤੇ ਕਰਦੀ ਰਹਿੰਦੀ
[01:37.36] ਚਿੱਤ ਬਾਪੂ ਦਾ ਲੱਗਦਾ ਨੀ
[01:41.18] ਭਾਬੀ ਉਡੀਕ ਦੇ ਅੰਮੀ ਦੇ ਜਾਏ
[02:02.79] ਲੈਣ ਮੁਕਲਾਵਾ
[02:09.07] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[02:12.80] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[02:21.13] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[02:27.51] ਕੱਲ ਹੀ ਅਜਾਣਾ ਸੀ ਮੈਂ
[02:34.61] ਆਇਆ ਨਹੀਓ ਸੰਗ ਦਾ
[02:42.98] ਇੱਕ ਪਾਸਾ ਸੁਣਾ ਕੁੜੇ
[02:51.10] ਰੰਗਲੇ ਪਲੰਗ ਦਾ
[02:56.35] ਤੇ ਅੱਖੀਂ ਨੀਂਦ ਪੋਰਾ ਨਾ ਆਵੇ
[03:06.25] ਤੇ ਅੱਖੀਂ ਨੀਂਦ ਪੋਰਾ ਨਾ ਆਵੇ
[03:11.35] ਲੈਣ ਮੁਕਲਾਵਾ
[03:12.45] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[03:17.08] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[03:21.42] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[03:25.92] ਉੱਠ ਬਨ ਤੁਰ ਪੋਤਲੀ
[03:30.33] ਕੁਵੇਲਾ ਕਾਹਤੋਂ ਕਰਨਾ
[03:34.38] ਅਜੇ ਕੁਝ ਪੈਣਾ ਬੀਬਾ ਰੋਟੀ ਟੁੱਕ ਕਰਨਾ
[03:38.83] ਤੇ ਦਿਨ ਚੜ੍ਹਿਆ ਡੁੱਬਐਂਦ ਜਾਵੇ
[03:43.10] ਲੈਣ ਮੁਕਲਾਵਾ
[03:44.62] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[03:49.03] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[03:50.48] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[03:52.27] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[03:53.75] ਮੈਂ ਲੈਣ ਮੁਕਲਾਵਾ ਆ ਗਿਆ ਹਾਏ
[03:55.49] ਮੈਂ ਲੈਣ ਮੁਕਲਾਵਾ ਆ ਗਿਆ
[03:56.53]

⭐ Rate These Lyrics

Average: 0.0/5 • 0 ratings