Vaim
🎵 3228 characters
⏱️ 2:33 duration
🆔 ID: 15063155
📜 Lyrics
ਤੇਰੇ ਇਲਾਕੇ ਚ ਘੁੰਮਾ, ਪੂਰਾ ਸ਼ਹਿਰ ਹੋਵੇ ਸੁੰਨਾ, ਸੁੰਨਾ
ਲੈ ਜਾ ਵੇ ਫ਼ੋਨ ਆਹ, ਤੂੰ ਤਾਂ ਚੱਕਿਆ ਨਹੀਂ
ਖੜ੍ਹੀ ਮੌਤ ਨੂੰ ਮੈਂ ਚੁੰਮਾ, ਤੂੰ ਤਾਂ ਡੱਕਿਆ ਰਹੀਂ
ਖੜ੍ਹੀ ਮੌਤ ਨੂੰ ਮੈਂ ਚੁੰਮਾ, ਤੂੰ ਤਾਂ ਡੱਕਿਆ ਰਹੀਂ
ਜਦੋਂ ਮੈਂ ਊਠਾਂ ਕਰਾਂ ਅਰਦਾਸ
ਬਸ ਰੱਖੀਂ ਕੋਲ ਮੇਰੇ ਖ਼ਾਸ
ਬੇਗਾਨੇ don't pray that you fall
ਐਹੋ ਜੇ ਕੰਮ ਕਰੇ ਨਕਲੀ ਯਾਰ
ਪਹਿਲਾਂ ਸੀ broke ਉਦੋਂ ਸੀ ਨਾਲ
ਮਿੱਲਗੇ note,ਹੁਣ ਬਦਲੀ ਚਾਲ
ਮਾੜੀ ਸੀ ਨੀਤ, ਹੁਣ ਖੜ੍ਹਾ ਤੂੰ ਬਾਹਰ
ਚਾਹੁਣ ਐ seat ਹੁਣ ਬੈਠਾਂ ਤੂੰ ਬਾਹਰ
ਮਾਂ ਦੇ ਅੱਖ 'ਚ ਹੰਝੂ ਆਉਣ ਨਾ ਮੈਂ ਦੇਵਾਂ
ਤਾਂਹੀਓਂ ਡੱਬ 'ਚ ਭਰੀ ਹੋਈ Glock ਨਾਲ ਮੈਂ ਘੁੰਮਾ
ਕਿਉਂਕਿ ਸ਼ਹਿਰ ਦੇ ਨੇ ਪੁੱਠੇ ਕਰੇ hate, Never support
ਤਾਂਹੀਓਂ ਕੰਮ ਆਵੇ ਨਾ ਲੋਕ ਪੁਰਾਣੇ ਜ਼ਮਾਨੇ ਦੀ ਸੋਚ
ਤਰੱਕੀ 'ਤੇ ਸੜਦੇ ਨੇ ਲੋਕ
ਐਹੋ ਜੇ ਮਿਲੇ ਬਥੇਰੇ
ਪੁੱਤ ਸਵਾਉਂਦੇ ਨੇ ਜਿਹੜੇ
ਯਾਰਾਂ ਦੀ ਗੱਲ ਤੀਜੇ ਬੰਦੇ 'ਚ ਛੇੜੇ
ਵੈਰੀ ਦੇ ਮੂਹਰੇ ਨਾ ਦੱਬਦਾ
ਕਦੇ ਨਾ ਡਰਾਂ oh no
ਨਿਸ਼ਾਨਾ ਲਾ ਕੇ ਘੋੜਾ ਦੱਬਦਾ
ਰੱਖਾਂ ਮੈਂ ਕੋਲ Telescope
Plot ਕਰਦੇ, ਜਾਂ ਮੇਰਾ ਵਹਿਮ
ਮੇਰੇ ਤੇ ਸੜਦੇ, ਜਾਂ ਮੇਰਾ ਵਹਿਮ
ਕਰੇ ਬੰਦ ਪੜਦੇ, ਜਾਂ ਮੇਰਾ ਵਹਿਮ
ਲੱਗੇ ਯਾਰ ਧੋਖੇਬਾਜ਼, In the end
Plot ਕਰਦੇ, ਜਾਂ ਮੇਰਾ ਵਹਿਮ
ਮੇਰੇ ਤੇ ਸੜਦੇ, ਜਾਂ ਮੇਰਾ ਵਹਿਮ
ਕਰੇ ਬੰਦ ਪੜਦੇ, ਜਾਂ ਮੇਰਾ ਵਹਿਮ
ਲੱਗੇ ਯਾਰ ਧੋਖੇਬਾਜ਼, In the end
ਹੀਰੇ ਮੇਰੇ ਬਿਨਾਂ light ਤੋਂ ਨੱਚੇ
ਨਾ ਮੈਂ ਕਲਾਕਾਰ ਮੇਰੇ ਬੱਚੇ, ਨਿਆਣੇ
ਧਰਤੀ ਹਿਲਾਵਾਂ ਮੈਂ
ਇਹ ਹਿਲਾਵੇ ਪੱਤੇ
ਸਾਡੇ ਇਲਾਕੇ 'ਚ ਆ ਕੇ ਡੱਕੇ
Don't come around here
Manz get sullied
Chilling I'm with Lovey
But no ਪਿਆਰ
Manz get dummied
ਜਦੋਂ ਪੰਗਾ ਪੈ ਜੇ
ਬੋਲੀਦਾ ਨੀ Govies
ਭੌਂਕੇ ਕੱਲੇ ਮਾਲੀ
ਜਿੰਨੀ ਦੇਰ ਨੀ ਖਾਲੀ
ਰੱਖੇ ਸੋਚ ਜਾਅਲੀ
But you know, It's all part of the plan
Plot ਕਰਦੇ, ਜਾਂ ਮੇਰਾ ਵਹਿਮ
ਮੇਰੇ ਤੇ ਸੜਦੇ, ਜਾਂ ਮੇਰਾ ਵਹਿਮ
ਕਰੇ ਬੰਦ ਪੜਦੇ, ਜਾਂ ਮੇਰਾ ਵਹਿਮ
ਲੱਗੇ ਯਾਰ ਧੋਖੇਬਾਜ਼, In the end
You don't make a few cents in the church
You can do it in the streets

⏱️ Synced Lyrics
[00:13.42] ਤੇਰੇ ਇਲਾਕੇ ਚ ਘੁੰਮਾ, ਪੂਰਾ ਸ਼ਹਿਰ ਹੋਵੇ ਸੁੰਨਾ, ਸੁੰਨਾ
[00:17.71] ਲੈ ਜਾ ਵੇ ਫ਼ੋਨ ਆਹ, ਤੂੰ ਤਾਂ ਚੱਕਿਆ ਨਹੀਂ
[00:21.19] ਖੜ੍ਹੀ ਮੌਤ ਨੂੰ ਮੈਂ ਚੁੰਮਾ, ਤੂੰ ਤਾਂ ਡੱਕਿਆ ਰਹੀਂ
[00:23.71] ਖੜ੍ਹੀ ਮੌਤ ਨੂੰ ਮੈਂ ਚੁੰਮਾ, ਤੂੰ ਤਾਂ ਡੱਕਿਆ ਰਹੀਂ
[00:28.03] ਜਦੋਂ ਮੈਂ ਊਠਾਂ ਕਰਾਂ ਅਰਦਾਸ
[00:30.07] ਬਸ ਰੱਖੀਂ ਕੋਲ ਮੇਰੇ ਖ਼ਾਸ
[00:31.85] ਬੇਗਾਨੇ don't pray that you fall
[00:33.22] ਐਹੋ ਜੇ ਕੰਮ ਕਰੇ ਨਕਲੀ ਯਾਰ
[00:35.02] ਪਹਿਲਾਂ ਸੀ broke ਉਦੋਂ ਸੀ ਨਾਲ
[00:36.68] ਮਿੱਲਗੇ note,ਹੁਣ ਬਦਲੀ ਚਾਲ
[00:38.39] ਮਾੜੀ ਸੀ ਨੀਤ, ਹੁਣ ਖੜ੍ਹਾ ਤੂੰ ਬਾਹਰ
[00:40.10] ਚਾਹੁਣ ਐ seat ਹੁਣ ਬੈਠਾਂ ਤੂੰ ਬਾਹਰ
[00:41.83] ਮਾਂ ਦੇ ਅੱਖ 'ਚ ਹੰਝੂ ਆਉਣ ਨਾ ਮੈਂ ਦੇਵਾਂ
[00:44.36] ਤਾਂਹੀਓਂ ਡੱਬ 'ਚ ਭਰੀ ਹੋਈ Glock ਨਾਲ ਮੈਂ ਘੁੰਮਾ
[00:47.86] ਕਿਉਂਕਿ ਸ਼ਹਿਰ ਦੇ ਨੇ ਪੁੱਠੇ ਕਰੇ hate, Never support
[00:51.19] ਤਾਂਹੀਓਂ ਕੰਮ ਆਵੇ ਨਾ ਲੋਕ ਪੁਰਾਣੇ ਜ਼ਮਾਨੇ ਦੀ ਸੋਚ
[00:54.62] ਤਰੱਕੀ 'ਤੇ ਸੜਦੇ ਨੇ ਲੋਕ
[00:56.78] ਐਹੋ ਜੇ ਮਿਲੇ ਬਥੇਰੇ
[00:58.48] ਪੁੱਤ ਸਵਾਉਂਦੇ ਨੇ ਜਿਹੜੇ
[01:00.16] ਯਾਰਾਂ ਦੀ ਗੱਲ ਤੀਜੇ ਬੰਦੇ 'ਚ ਛੇੜੇ
[01:02.73] ਵੈਰੀ ਦੇ ਮੂਹਰੇ ਨਾ ਦੱਬਦਾ
[01:04.53] ਕਦੇ ਨਾ ਡਰਾਂ oh no
[01:06.04] ਨਿਸ਼ਾਨਾ ਲਾ ਕੇ ਘੋੜਾ ਦੱਬਦਾ
[01:07.97] ਰੱਖਾਂ ਮੈਂ ਕੋਲ Telescope
[01:09.45] Plot ਕਰਦੇ, ਜਾਂ ਮੇਰਾ ਵਹਿਮ
[01:12.59] ਮੇਰੇ ਤੇ ਸੜਦੇ, ਜਾਂ ਮੇਰਾ ਵਹਿਮ
[01:16.08] ਕਰੇ ਬੰਦ ਪੜਦੇ, ਜਾਂ ਮੇਰਾ ਵਹਿਮ
[01:19.53] ਲੱਗੇ ਯਾਰ ਧੋਖੇਬਾਜ਼, In the end
[01:23.16] Plot ਕਰਦੇ, ਜਾਂ ਮੇਰਾ ਵਹਿਮ
[01:26.30] ਮੇਰੇ ਤੇ ਸੜਦੇ, ਜਾਂ ਮੇਰਾ ਵਹਿਮ
[01:29.77] ਕਰੇ ਬੰਦ ਪੜਦੇ, ਜਾਂ ਮੇਰਾ ਵਹਿਮ
[01:33.18] ਲੱਗੇ ਯਾਰ ਧੋਖੇਬਾਜ਼, In the end
[01:36.91] ਹੀਰੇ ਮੇਰੇ ਬਿਨਾਂ light ਤੋਂ ਨੱਚੇ
[01:40.37] ਨਾ ਮੈਂ ਕਲਾਕਾਰ ਮੇਰੇ ਬੱਚੇ, ਨਿਆਣੇ
[01:43.30] ਧਰਤੀ ਹਿਲਾਵਾਂ ਮੈਂ
[01:45.45] ਇਹ ਹਿਲਾਵੇ ਪੱਤੇ
[01:46.94] ਸਾਡੇ ਇਲਾਕੇ 'ਚ ਆ ਕੇ ਡੱਕੇ
[01:48.65] Don't come around here
[01:49.87] Manz get sullied
[01:50.77] Chilling I'm with Lovey
[01:52.24] But no ਪਿਆਰ
[01:53.17] Manz get dummied
[01:54.57] ਜਦੋਂ ਪੰਗਾ ਪੈ ਜੇ
[01:55.88] ਬੋਲੀਦਾ ਨੀ Govies
[01:56.73] ਭੌਂਕੇ ਕੱਲੇ ਮਾਲੀ
[01:59.33] ਜਿੰਨੀ ਦੇਰ ਨੀ ਖਾਲੀ
[02:01.08] ਰੱਖੇ ਸੋਚ ਜਾਅਲੀ
[02:02.56] But you know, It's all part of the plan
[02:04.32] Plot ਕਰਦੇ, ਜਾਂ ਮੇਰਾ ਵਹਿਮ
[02:05.77] ਮੇਰੇ ਤੇ ਸੜਦੇ, ਜਾਂ ਮੇਰਾ ਵਹਿਮ
[02:10.92] ਕਰੇ ਬੰਦ ਪੜਦੇ, ਜਾਂ ਮੇਰਾ ਵਹਿਮ
[02:14.36] ਲੱਗੇ ਯਾਰ ਧੋਖੇਬਾਜ਼, In the end
[02:18.30] You don't make a few cents in the church
[02:22.47] You can do it in the streets
[02:23.83]