Home 🎬 Bollywood 🎵 Pakistani 🎤 English Pop

Do Gallan - Neha Kakkar

👤 Neha Kakkar, Rohanpreet Singh 🎼 Do Gallan - Neha Kakkar ⏱️ 4:11
🎵 3164 characters
⏱️ 4:11 duration
🆔 ID: 15840380

📜 Lyrics

ਚੰਨ ਦੀ ਚਾਨਣੀ, ਥੱਲੇ ਬਹਿ ਕੇ
ਚੰਨ ਦੀ ਚਾਨਣੀ, ਥੱਲੇ ਬਹਿ ਕੇ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ, ਗੱਲਾਂ ਕਰੀਏ
ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ

ਹੱਥਾਂ ਵਿੱਚ ਹੋਵੇ ਤੇਰਾ ਹੱਥ
ਸਮਾਂ ਉੱਥੇ ਹੀ ਖਲੋ ਜਾਵੇ (ਉੱਥੇ ਹੀ ਖਲੋ ਜਾਵੇ)
ਓ, ਤੇਰਾ-ਮੇਰਾ ਪਿਆਰ ਵੇਖ
ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ

ਓ, ਹੱਥਾਂ ਵਿੱਚ ਹੋਵੇ ਤੇਰਾ ਹੱਥ
ਸਮਾਂ ਉੱਥੇ ਹੀ ਖਲੋ ਜਾਵੇ (ਉੱਥੇ ਹੀ ਖਲੋ ਜਾਵੇ)
ਤੇਰਾ-ਮੇਰਾ ਪਿਆਰ ਵੇਖ
ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ

ਆਉਣ ਠੰਡੀਆਂ ਹਵਾਵਾਂ ਸੀਨਾ ਠਾਰਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ
ਦੋ ਗੱਲਾਂ ਪਿਆਰ ਦੀਆਂ
ਆਜਾ ਗੱਲਾਂ ਕਰੀਏ, ਗੱਲਾਂ ਕਰੀਏ

ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠਾ ਕੋਲ ਮੇਰੇ ਤੂੰ ਹੋਵੇ
ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ
Hmm, ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠੀ ਕੋਲ ਮੇਰੇ ਤੂੰ ਹੋਵੇ
ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ

ਸੋਚਾਂ Sandhu ਦੀਆਂ ਐਥੇ ਆ ਕੇ ਹਾਰਦੀਆਂ
ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ, ਗੱਲਾਂ ਕਰੀਏ

Hmm, ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹ ਜਾਂ
ਮਿਲ਼ੇ ਤੇਰੀ ਰੂਹ ਨੂੰ ਸੁੱਕੂੰ, ਐਸਾ ਕੁਝ ਕਰ ਜਾਂ
ਹੋ, ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹ ਜਾਂ
ਮਿਲ਼ੇ ਤੇਰੀ ਰੂਹ ਨੂੰ ਸੁੱਕੂੰ, ਐਸਾ ਕੁਝ ਕਰ ਜਾਂ

ਫ਼ੁੱਲ ਬਣ ਕੇ ਸਜਾਂ ਮੈਂ ਰਾਹਵਾਂ ਪਿਆਰ ਦੀਆਂ
ਦੋ ਗੱਲਾਂ ਕਰੀਏ
ਆਜਾ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ

ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ
ਦੋ ਗੱਲਾਂ ਕਰੀਏ ਪਿਆਰ ਦੀਆਂ
ਆਜਾ ਗੱਲਾਂ ਕਰੀਏ, ਗੱਲਾਂ ਕਰੀਏ
ਦੋ ਗੱਲਾਂ ਕਰੀਏ, ਦੋ ਗੱਲਾਂ ਕਰੀਏ

⏱️ Synced Lyrics

[00:13.07] ਚੰਨ ਦੀ ਚਾਨਣੀ, ਥੱਲੇ ਬਹਿ ਕੇ
[00:19.65] ਚੰਨ ਦੀ ਚਾਨਣੀ, ਥੱਲੇ ਬਹਿ ਕੇ
[00:25.70] ਦੋ ਗੱਲਾਂ ਕਰੀਏ ਪਿਆਰ ਦੀਆਂ
[00:30.68] ਆਜਾ ਗੱਲਾਂ ਕਰੀਏ, ਗੱਲਾਂ ਕਰੀਏ
[00:37.13] ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ
[00:43.97] ਹੱਥਾਂ ਵਿੱਚ ਹੋਵੇ ਤੇਰਾ ਹੱਥ
[00:46.80] ਸਮਾਂ ਉੱਥੇ ਹੀ ਖਲੋ ਜਾਵੇ (ਉੱਥੇ ਹੀ ਖਲੋ ਜਾਵੇ)
[00:50.27] ਓ, ਤੇਰਾ-ਮੇਰਾ ਪਿਆਰ ਵੇਖ
[00:52.38] ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ
[00:58.22] ਓ, ਹੱਥਾਂ ਵਿੱਚ ਹੋਵੇ ਤੇਰਾ ਹੱਥ
[01:01.48] ਸਮਾਂ ਉੱਥੇ ਹੀ ਖਲੋ ਜਾਵੇ (ਉੱਥੇ ਹੀ ਖਲੋ ਜਾਵੇ)
[01:05.11] ਤੇਰਾ-ਮੇਰਾ ਪਿਆਰ ਵੇਖ
[01:06.96] ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ
[01:11.14] ਆਉਣ ਠੰਡੀਆਂ ਹਵਾਵਾਂ ਸੀਨਾ ਠਾਰਦੀਆਂ
[01:14.55] ਦੋ ਗੱਲਾਂ ਕਰੀਏ
[01:17.77] ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ
[01:24.27] ਦੋ ਗੱਲਾਂ ਪਿਆਰ ਦੀਆਂ
[01:28.95] ਆਜਾ ਗੱਲਾਂ ਕਰੀਏ, ਗੱਲਾਂ ਕਰੀਏ
[01:34.93]
[01:48.57] ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠਾ ਕੋਲ ਮੇਰੇ ਤੂੰ ਹੋਵੇ
[01:54.87] ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ
[02:00.68] Hmm, ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠੀ ਕੋਲ ਮੇਰੇ ਤੂੰ ਹੋਵੇ
[02:07.94] ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ
[02:14.24] ਸੋਚਾਂ Sandhu ਦੀਆਂ ਐਥੇ ਆ ਕੇ ਹਾਰਦੀਆਂ
[02:17.88] ਦੋ ਗੱਲਾਂ ਕਰੀਏ
[02:21.06] ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ
[02:27.23] ਦੋ ਗੱਲਾਂ ਕਰੀਏ ਪਿਆਰ ਦੀਆਂ
[02:33.97] ਆਜਾ ਗੱਲਾਂ ਕਰੀਏ, ਗੱਲਾਂ ਕਰੀਏ
[02:40.18]
[02:52.63] Hmm, ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹ ਜਾਂ
[03:00.26] ਮਿਲ਼ੇ ਤੇਰੀ ਰੂਹ ਨੂੰ ਸੁੱਕੂੰ, ਐਸਾ ਕੁਝ ਕਰ ਜਾਂ
[03:05.71] ਹੋ, ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹ ਜਾਂ
[03:13.18] ਮਿਲ਼ੇ ਤੇਰੀ ਰੂਹ ਨੂੰ ਸੁੱਕੂੰ, ਐਸਾ ਕੁਝ ਕਰ ਜਾਂ
[03:19.33] ਫ਼ੁੱਲ ਬਣ ਕੇ ਸਜਾਂ ਮੈਂ ਰਾਹਵਾਂ ਪਿਆਰ ਦੀਆਂ
[03:22.47] ਦੋ ਗੱਲਾਂ ਕਰੀਏ
[03:25.87] ਆਜਾ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ
[03:32.11] ਦੋ ਗੱਲਾਂ ਕਰੀਏ ਪਿਆਰ ਦੀਆਂ
[03:38.59] ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ
[03:45.33] ਦੋ ਗੱਲਾਂ ਕਰੀਏ ਪਿਆਰ ਦੀਆਂ
[03:50.02] ਆਜਾ ਗੱਲਾਂ ਕਰੀਏ, ਗੱਲਾਂ ਕਰੀਏ
[03:56.57] ਦੋ ਗੱਲਾਂ ਕਰੀਏ, ਦੋ ਗੱਲਾਂ ਕਰੀਏ
[04:04.43]

⭐ Rate These Lyrics

Average: 0.0/5 • 0 ratings