Kinna Chir
🎵 1490 characters
⏱️ 1:18 duration
🆔 ID: 15870081
📜 Lyrics
ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
ਗੱਲ ਸੰਗ ਵਾਲ਼ੀ ਸਾਰੀ ਮੈਂ ਮਿਟਾ ਦੇਣੀ ਆ
Photo ਦਿਲ ਦੇ ਕੋਨੇ 'ਚ ਜੋ ਲੁਕਾ ਕੇ ਸੀ ਮੈਂ ਰੱਖੀ
ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਣੀ ਆ
ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ
ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
ਕਿਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ
ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪਿਰੋ ਕੇ ਰੱਖਿਆ
ਕਿਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ
ਮੈਂ ਵੀ ਸੰਗਦਾ, ਤੂੰ ਵੀ ਸੰਗਦੀ
ਕਿਵੇਂ ਬੁੱਲ੍ਹਾਂ ਤੋਂ ਕਹਾਵਾਂ?
ਜੋ ਮੈਂ ਚਾਹਵਾਂ, ਤੂੰ ਵੀ ਮੰਗਦੀ
ਜਿੰਦ ਨਾ' ਤੇਰੇ ਲਾਵਾਂ

⏱️ Synced Lyrics
[00:00.65] ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
[00:04.65] ਗੱਲ ਸੰਗ ਵਾਲ਼ੀ ਸਾਰੀ ਮੈਂ ਮਿਟਾ ਦੇਣੀ ਆ
[00:08.49] Photo ਦਿਲ ਦੇ ਕੋਨੇ 'ਚ ਜੋ ਲੁਕਾ ਕੇ ਸੀ ਮੈਂ ਰੱਖੀ
[00:12.25] ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਣੀ ਆ
[00:16.52] ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
[00:20.29] ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
[00:23.56] ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
[00:27.23] ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ
[00:31.12] ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
[00:34.75] ਕਿਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ
[00:38.49] ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪਿਰੋ ਕੇ ਰੱਖਿਆ
[00:42.24] ਕਿਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ
[00:46.98] ਮੈਂ ਵੀ ਸੰਗਦਾ, ਤੂੰ ਵੀ ਸੰਗਦੀ
[00:50.65] ਕਿਵੇਂ ਬੁੱਲ੍ਹਾਂ ਤੋਂ ਕਹਾਵਾਂ?
[00:54.25] ਜੋ ਮੈਂ ਚਾਹਵਾਂ, ਤੂੰ ਵੀ ਮੰਗਦੀ
[00:58.09] ਜਿੰਦ ਨਾ' ਤੇਰੇ ਲਾਵਾਂ
[01:00.90] ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
[01:08.15] ਕਿੰਨਾ ਚਿਰ ਤੈਨੂੰ ਦਿਲ 'ਚ ਲੁਕਾ ਕੇ ਰੱਖਿਆ
[01:13.75]