No Cigar
🎵 4411 characters
⏱️ 2:45 duration
🆔 ID: 15982033
📜 Lyrics
Yeah, Raja, Bohemia
ਕੁੜੀ ਕਹਿੰਦੀ, ਕੁੜੀ ਕਹਿੰਦੀ (ਕੁੜੀ ਕਹਿੰਦੀ)
Sukh-E Muzical Doctorz
ਕੁੜੀ ਕਹਿੰਦੀ, "Baby, ਪਹਿਲਾਂ Jaguar ਲੈ ਲਵੋ
ਫ਼ੇਰ ਜਿੰਨਾ ਮਰਜੀ ਪਿਆਰ ਲੈ ਲਵੋ," ਪਿਆਰ ਲੈ ਲਵੋ
ਕਹਿੰਦੀ, "ਬਾਹਲ਼ੀ ਮੈਂ ਸ਼ੁਕੀਨ, ਇੱਕ week ਇੱਕ jean
ਸੂਟ ਪਟਿਆਲ਼ਾ ਸ਼ਾਹੀ ਚਾਰ ਲੈ ਲਵੋ"
ਕੁੜੀ ਕਹਿੰਦੀ, "Baby, ਪਹਿਲਾਂ Jaguar ਲੈ ਲਵੋ
ਫ਼ੇਰ ਜਿੰਨਾ ਮਰਜੀ ਪਿਆਰ ਲੈ ਲਵੋ"
ਪਿਆਰ ਲੈ ਲਵੋ...
ਪਿਆਰ ਲੈ ਲਵੋ...
ਕਹਿੰਦੀ, "ਓਨਾ ਚਿਰ ਮੈਂ ਵੀ ਹਾਂ ਨਹੀਂ ਕਰਨੀ
ਜਿੰਨਾ ਚਿਰ ਤੁਸੀਂ dollar'an ਦੀ ਛਾਂਹ ਨਹੀਂ ਕਰਨੀ"
ਕੁੜੀ ਕਹਿੰਦੀ, ਕੁੜੀ ਕਹਿੰਦੀ (ਨਹੀਂ ਕਰਨੀ, ਛਾਂਹ ਨਹੀਂ ਕਰਨੀ)
ਆਖੇ, "ਅੱਧ-ਵਿਚਕਾਰ ਤੈਨੂੰ ਛੱਡ ਜਾਊਂਗੀ
ਮੈਨੂੰ ਕਿਸੇ ਚੀਜ਼ ਤੋਂ ਵੀ ਨਾਹ ਨਹੀਂ ਕਰਨੀ"
"ਮੇਰੇ ਨੱਖਰਿਆਂ ਵਾਲ਼ਾ ਸਿਰ ਭਾਰ ਲੈ ਲਵੋ
ਫ਼ੇਰ ਜਿੰਨਾ ਮਰਜੀ ਪਿਆਰ ਲੈ ਲਵੋ"
ਕੁੜੀ ਕਹਿੰਦੀ, "Baby, ਪਹਿਲਾਂ Jaguar ਲੈ ਲਵੋ
ਫ਼ੇਰ ਜਿੰਨਾ ਮਰਜੀ ਪਿਆਰ ਲੈ ਲਵੋ" ਪਿਆਰ ਲੈ ਲਵੋ
ਕੁੜੀ ਕਹਿੰਦੀ (ਕੁੜੀ ਕਹਿੰਦੀ, yeah)
ਕੁੜੀ ਕਹਿੰਦੀ (ਕੁੜੀ ਕਹਿੰਦੀ)
ਬਈ, ਸੋਹਣੀ model ਲਗਦੀ
Model Town 'ਚ ਰਹਿੰਦੀ (Model Town 'ਚ ਰਹਿੰਦੀ)
ਓ, ਛੋਟੇ-ਮੋਟੇ ਲੋਕਾਂ ਨਾ' ਨਾ ਮਿਲੇ
ਨਾਲੇ ਛੋਟੀ-ਮੋਟੀ ਗੱਡੀ 'ਚ ਨਹੀਂ ਬਹਿੰਦੀ (ਛੋਟੀ-ਮੋਟੀ ਗੱਡੀ 'ਚ ਨਹੀਂ ਬਹਿੰਦੀ)
ਨਾਲੇ ਨਜ਼ਰ ਨਹੀਂ ਆਂਦੀ ਓਹਨੂੰ ਮੇਰੀ ਹੋਰ ਕੋਈ ਕਾਮਿਆਬੀ
ਦੱਸੋ ਕਿੱਥੋਂ ਲੈਕੇ ਆਵਾਂ ਮੈਂ Jaguar ਦੀ ਚਾਬੀ?
ਬਿਨਾਂ LED headlights 'ਤੇ ਤੈਨੂੰ ਪਿਆਰ ਮੇਰਾ ਦਿਸੇ ਨਾ ਜ਼ਰਾ ਵੀ
ਹੁਣ ਮਿੱਤਰੋਂ, ਦਿਲ ਮੇਰਾ ਤੋੜ ਕੇ
ਕਹਿੰਦੀ, "ਸ਼ਹਿਰ ਘੁੰਮਾ ਮੈਨੂੰ sunroof ਖੋਲ੍ਹ ਕੇ" (huh)
ਹੁਣ ਮੈਂ ਅੱਥਰੂ ਛੁਪਾ ਕੇ ਉਹਦਾ ਦਿਲ ਭਰਾਂ ਲਹੂ ਮੇਂ ਡੋਲ੍ਹ ਕੇ
ਸੋਹਣੀਏ ਵੇ, ਸਾਨੂੰ ਕੀ ਲੱਗੇ Jaguar ਤੋਂ ਵੇ
ਜੱਟਾਂ ਦਾ ਦਿਲ ਵੱਡਾ ਹੁੰਦਾ ਕਿਸੀ ਵੀ car ਤੋਂ (ਕਿਸੀ ਵੀ car ਤੋਂ)
ਪਰ ਛੱਡ ਮੇਰੇ ਦਿਲ ਦੀ, ਤੈਨੂੰ ਮੇਰੀ ਸੌਂਹ
ਤੈਨੂੰ ਸ਼ਿਕਵਾ ਨਹੀਂ ਹੋਣਾ ਮੇਰੇ ਪਿਆਰ ਤੋਂ (ਨਾਹ)
ਕਹਿੰਦੀ, "ਸੁਣਿਆ ਜੱਟਾਂ ਦਾ ਦਿਲ ਵੱਡਾ ਹੁੰਦਾ ਐ
ਮੈਂ ਲਗਦਾ ਨਹੀਂ ਜੱਟ, ਅੱਗ ਲਾ ਕੇ ਤੁਰ ਗਈ
ਇਸ ਗੱਲ ਦੀ ਸੀ ਦੇਰ, ਸਾਲ਼ੀ ਵੇਚਤੀ ਜ਼ਮੀਨ
ਜੱਟ ਜੱਟਾਂ ਦੇ ਮੁੰਡੇ ਦਾ ਉਹ ਜਗਾ ਕੇ ਤੁਰ ਗਈ
(ਜਗਾ ਕੇ ਤੁਰ ਗਈ, ਜਗਾ ਕੇ ਤੁਰ ਗਈ)
Jaani ਲੈਤੀ Jaguar, ਐਨਾ ਲਊਂਗਾ ਪਿਆਰ
ਫ਼ੇਰ ਕਿਸੇ ਨੂੰ ਨਾ ਕਹੂ "Jaguar ਲੈ ਲਵੋ" (Jaguar ਲੈ ਲਵੋ)
ਕੁੜੀ ਕਹਿੰਦੀ, "Baby, ਪਹਿਲਾਂ Jaguar ਲੈ ਲਵੋ
ਫ਼ੇਰ ਜਿੰਨਾ ਮਰਜੀ ਪਿਆਰ ਲੈ ਲਵੋ"
ਕੁੜੀ ਕਹਿੰਦੀ, "Baby, ਪਹਿਲਾਂ Jaguar ਲੈ ਲਵੋ
ਫ਼ੇਰ ਜਿੰਨਾ ਮਰਜੀ ਪਿਆਰ ਲੈ ਲਵੋ"
ਬਈ, ਕੁੜੀ ਕਹਿੰਦੀ, ਕੁੜੀ ਕਹਿੰਦੀ
ਕੁੜੀ ਕਹਿੰਦੀ, "ਪਹਿਲਾਂ Jaguar ਲੈ ਲਵੋ"
ਬਈ, ਕੁੜੀ ਕਹਿੰਦੀ, ਕੁੜੀ ਕਹਿੰਦੀ
ਕੁੜੀ ਕਹਿੰਦੀ, "ਪਹਿਲਾਂ Jaguar ਲੈ ਲਵੋ"
ਕੁੜੀ ਕਹਿੰਦੀ
Muzical Doctorz