Havaa
🎵 2320 characters
⏱️ 3:27 duration
🆔 ID: 16131766
📜 Lyrics
ਕਿਸੇ ਨੇ ਨਾਂ ਦੇਖੀ ਉਧਾਰਣ ਬਣਾਂਗਾ
ਮੈਂ ਤੇਰੀ ਖੁਸ਼ੀ ਦਾ ਕੋਈ ਕਾਰਨ ਬਣਾਂਗਾ
ਇਹ ਲੋਕਾਂ ਇਹ ਦੁਨੀਆ ਜਹਾਂ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਇਹ ਝੁੰਡਾ ਚ ਲਟਕੀ ਹੋਈ ਧੁੱਪ ਦੀ ਤੇਹ ਹੈ
ਇਹ ਤਿਤਲੀ ਦੇ ਖੰਭ ਤੋਂ ਵੀ ਕੋਈ ਪਤਲੀ ਸ਼ੈ ਹੈ
ਕਿਤਾਬਾਂ ਚ ਲਿਖਿਆ ਹੈ ਚਾਨਣ ਚ ਗੁੰਦੀ
ਹਾਂ ਮੈਂ ਵੀ ਤਾ ਵੇਖਾਂ ਮੁਹੱਬਤ ਕੀ ਹੁੰਦੀ
ਇਹ ਜਲ ਵਾਂਗ ਲਿਸ਼ਕੇ ਤੇ ਅੱਗ ਵਾਂਗੁ ਡਗਦੀ
ਹਾਂ ਇਸ਼ਕ਼ ਚ ਸੱਟ ਵੀ ਸੁਹਾਪਣ ਹੀ ਲਹਿੰਦੀ
ਮੈਂ ਹੁਣ ਵਿਚ ਸਮਾਇਆ ਸਦਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਮਿਲਿਆ ਤਾਂ ਦੁਨੀਆਂ ਦੇ ਦਸਤੂਰ ਛੁੱਟ ਗਏ
ਇੱਕੋ ਦਮ ਹਜ਼ਾਰਾਂ ਹੀ ਚਸ਼ਮੇ ਜੇ ਫੁੱਟ ਪਏ
ਮੈਂ ਹੁਣ ਤੱਕ ਇਹ ਗੱਲਾਂ ਤੋਂ ਵਾਕਿਫ਼ ਨਹੀਂ ਸੀ
ਬੜੇ ਸ਼ੌਂਕ ਨਾਲ਼ ਜ਼ਿੰਦਗੀ ਚੱਲ ਰਹੀ ਸੀ
ਮੈਂ ਬਲਦੀ ਹੋਈ ਅੱਗ ਤੇ ਦੋਹੇ ਪੈਰ ਧਰਲੇ
ਮੈਂ ਸੱਤੇ ਸਮੁੰਦਰ ਹਾਏ ਬਾਂਹ ਚ ਭਰ ਲਏ
ਜੇ ਧਰਤੀ ਮੇਰੀ ਆਸਮਾਨ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਮੈਂ ਤੇਰੀ ਖੁਸ਼ੀ ਦਾ ਕੋਈ ਕਾਰਨ ਬਣਾਂਗਾ
ਇਹ ਲੋਕਾਂ ਇਹ ਦੁਨੀਆ ਜਹਾਂ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਇਹ ਝੁੰਡਾ ਚ ਲਟਕੀ ਹੋਈ ਧੁੱਪ ਦੀ ਤੇਹ ਹੈ
ਇਹ ਤਿਤਲੀ ਦੇ ਖੰਭ ਤੋਂ ਵੀ ਕੋਈ ਪਤਲੀ ਸ਼ੈ ਹੈ
ਕਿਤਾਬਾਂ ਚ ਲਿਖਿਆ ਹੈ ਚਾਨਣ ਚ ਗੁੰਦੀ
ਹਾਂ ਮੈਂ ਵੀ ਤਾ ਵੇਖਾਂ ਮੁਹੱਬਤ ਕੀ ਹੁੰਦੀ
ਇਹ ਜਲ ਵਾਂਗ ਲਿਸ਼ਕੇ ਤੇ ਅੱਗ ਵਾਂਗੁ ਡਗਦੀ
ਹਾਂ ਇਸ਼ਕ਼ ਚ ਸੱਟ ਵੀ ਸੁਹਾਪਣ ਹੀ ਲਹਿੰਦੀ
ਮੈਂ ਹੁਣ ਵਿਚ ਸਮਾਇਆ ਸਦਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਮਿਲਿਆ ਤਾਂ ਦੁਨੀਆਂ ਦੇ ਦਸਤੂਰ ਛੁੱਟ ਗਏ
ਇੱਕੋ ਦਮ ਹਜ਼ਾਰਾਂ ਹੀ ਚਸ਼ਮੇ ਜੇ ਫੁੱਟ ਪਏ
ਮੈਂ ਹੁਣ ਤੱਕ ਇਹ ਗੱਲਾਂ ਤੋਂ ਵਾਕਿਫ਼ ਨਹੀਂ ਸੀ
ਬੜੇ ਸ਼ੌਂਕ ਨਾਲ਼ ਜ਼ਿੰਦਗੀ ਚੱਲ ਰਹੀ ਸੀ
ਮੈਂ ਬਲਦੀ ਹੋਈ ਅੱਗ ਤੇ ਦੋਹੇ ਪੈਰ ਧਰਲੇ
ਮੈਂ ਸੱਤੇ ਸਮੁੰਦਰ ਹਾਏ ਬਾਂਹ ਚ ਭਰ ਲਏ
ਜੇ ਧਰਤੀ ਮੇਰੀ ਆਸਮਾਨ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕੀ ਲੈਣਾ