Home 🎬 Bollywood 🎵 Pakistani 🎤 English Pop

Waake

👤 Gurnam Bhullar 🎼 Jass Records ⏱️ 3:34
🎵 3009 characters
⏱️ 3:34 duration
🆔 ID: 16241903

📜 Lyrics

MixSingh, Gurnam Bhullar

ਸਾਡੇ ਸ਼ੌਕ ਨਵਾਬਾਂ ਜਿਹੇ, ਕੂਕਦੇ fire ਬੰਦੂਕਾਂ ਦੇ
ਗੇੜਾ ਪੁਲਸ ਵੀ ਮਾਰੇ ਨਾ ਸਾਡੇ ਪਿੰਡ ਦਿਆਂ route'an 'ਤੇ
ਜਿੱਥੇ fail missile'an ਨੇ, tank ਲੜਾ ਕੇ ਅੜਦੇ ਆਂ

ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ

ਨਿੱਤ ਤੁਰੇ ਕਾਫ਼ਲਾ ਨੀ ਨਾਲ਼ ਘੈਂਟ ਜਿਹੇ ਯਾਰਾਂ ਦਾ
ਅਸੀਂ ਨਖ਼ਰਾ ਝੱਲਦੇ ਨਹੀਂ ਹੁਸਨਾਂ ਦੀਆਂ ਡਾਰਾਂ ਦਾ
(ਹੁਸਨਾਂ ਦੀਆਂ ਡਾਰਾਂ ਦਾ)

ਨਿੱਤ ਤੁਰੇ ਕਾਫ਼ਲਾ ਨੀ ਨਾਲ਼ ਘੈਂਟ ਜਿਹੇ ਯਾਰਾਂ ਦਾ
ਅਸੀਂ ਨਖ਼ਰਾ ਝੱਲਦੇ ਨਹੀਂ ਹੁਸਨਾਂ ਦੀਆਂ ਡਾਰਾਂ ਦਾ
ਜਿੱਥੇ ਅੜੇ ਗਰਾਰੀ ਨੀ, ਪਾ ਪਟਾਖੇ ਖੜ੍ਹਦੇ ਆਂ

ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ

ਜਿਹੜੇ ਬਾਹਲ਼ੇ ਬੁੱਕਦੇ ਸੀ, ਕਈ ਭਾਂਬੜ ਠਾਰੇ ਨੇ
ਤੇਰਾ Bhullar ਮਾੜਾ ਨਹੀਂ, ਬਸ ਕੰਮ ਹੀ ਮਾੜੇ ਨੇ
(ਬਸ ਕੰਮ ਹੀ ਮਾੜੇ ਨੇ)

ਜਿਹੜੇ ਬਾਹਲ਼ੇ ਬੁੱਕਦੇ ਸੀ, ਬੜੇ ਭਾਂਬੜ ਠਾਰੇ ਨੇ
ਤੇਰਾ Bhullar ਮਾੜਾ ਨਹੀਂ, ਬਸ ਸ਼ੌਕ ਹੀ ਮਾੜੇ ਨੇ
ਨਾ ਕਦੇ ਹੀ ਮੋੜਾਂ 'ਤੇ ਲੈਣ ਲਈ ਝਾਕੇ ਖੜ੍ਹਦੇ ਆਂ

ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ

ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ
ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ?
(ਕੀ ਕੰਮ ਬਦਮਾਸ਼ੀ ਦਾ?)

ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ
ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ
ਵਿੱਕੀ ਧਾਲ਼ੀਵਾਲ਼ਾ, ਓਏ, ਘੈਂਟ ਜਿਹੇ ਕਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ (hey)

ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ

(MixSingh in the house)
ਗੱਲਾਂ ਕਰਦੇ ਨਹੀਂ, ਵਾਕੇ ਕਰਦੇ...
ਗੱਲਾਂ ਕਰਦੇ ਨਹੀਂ, ਵਾਕੇ ਕਰਦੇ ਆਂ
(Jass Records)

⏱️ Synced Lyrics

[00:05.89] MixSingh, Gurnam Bhullar
[00:10.52] ਸਾਡੇ ਸ਼ੌਕ ਨਵਾਬਾਂ ਜਿਹੇ, ਕੂਕਦੇ fire ਬੰਦੂਕਾਂ ਦੇ
[00:15.75] ਗੇੜਾ ਪੁਲਸ ਵੀ ਮਾਰੇ ਨਾ ਸਾਡੇ ਪਿੰਡ ਦਿਆਂ route'an 'ਤੇ
[00:21.26] ਜਿੱਥੇ fail missile'an ਨੇ, tank ਲੜਾ ਕੇ ਅੜਦੇ ਆਂ
[00:26.61] ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
[00:31.86] ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
[00:37.65]
[00:47.85] ਨਿੱਤ ਤੁਰੇ ਕਾਫ਼ਲਾ ਨੀ ਨਾਲ਼ ਘੈਂਟ ਜਿਹੇ ਯਾਰਾਂ ਦਾ
[00:53.33] ਅਸੀਂ ਨਖ਼ਰਾ ਝੱਲਦੇ ਨਹੀਂ ਹੁਸਨਾਂ ਦੀਆਂ ਡਾਰਾਂ ਦਾ
[00:58.58] (ਹੁਸਨਾਂ ਦੀਆਂ ਡਾਰਾਂ ਦਾ)
[01:01.15] ਨਿੱਤ ਤੁਰੇ ਕਾਫ਼ਲਾ ਨੀ ਨਾਲ਼ ਘੈਂਟ ਜਿਹੇ ਯਾਰਾਂ ਦਾ
[01:06.50] ਅਸੀਂ ਨਖ਼ਰਾ ਝੱਲਦੇ ਨਹੀਂ ਹੁਸਨਾਂ ਦੀਆਂ ਡਾਰਾਂ ਦਾ
[01:11.83] ਜਿੱਥੇ ਅੜੇ ਗਰਾਰੀ ਨੀ, ਪਾ ਪਟਾਖੇ ਖੜ੍ਹਦੇ ਆਂ
[01:17.14] ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
[01:22.48] ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
[01:28.25]
[01:38.55] ਜਿਹੜੇ ਬਾਹਲ਼ੇ ਬੁੱਕਦੇ ਸੀ, ਕਈ ਭਾਂਬੜ ਠਾਰੇ ਨੇ
[01:43.93] ਤੇਰਾ Bhullar ਮਾੜਾ ਨਹੀਂ, ਬਸ ਕੰਮ ਹੀ ਮਾੜੇ ਨੇ
[01:49.14] (ਬਸ ਕੰਮ ਹੀ ਮਾੜੇ ਨੇ)
[01:51.78] ਜਿਹੜੇ ਬਾਹਲ਼ੇ ਬੁੱਕਦੇ ਸੀ, ਬੜੇ ਭਾਂਬੜ ਠਾਰੇ ਨੇ
[01:57.25] ਤੇਰਾ Bhullar ਮਾੜਾ ਨਹੀਂ, ਬਸ ਸ਼ੌਕ ਹੀ ਮਾੜੇ ਨੇ
[02:02.66] ਨਾ ਕਦੇ ਹੀ ਮੋੜਾਂ 'ਤੇ ਲੈਣ ਲਈ ਝਾਕੇ ਖੜ੍ਹਦੇ ਆਂ
[02:08.08] ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
[02:13.12] ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
[02:18.81]
[02:29.21] ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ
[02:34.52] ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ?
[02:39.95] (ਕੀ ਕੰਮ ਬਦਮਾਸ਼ੀ ਦਾ?)
[02:42.66] ਸਾਰਾ ਪਿੰਡ ਰਸੌਲੀ ਨੀ ਬਸ fan glassy ਦਾ
[02:47.82] ਹੱਲ phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ
[02:53.02] ਵਿੱਕੀ ਧਾਲ਼ੀਵਾਲ਼ਾ, ਓਏ, ਘੈਂਟ ਜਿਹੇ ਕਾਕੇ ਕਰਦੇ ਆਂ
[02:58.64] ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ (hey)
[03:03.92] ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
[03:09.18] ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
[03:15.82] (MixSingh in the house)
[03:18.94] ਗੱਲਾਂ ਕਰਦੇ ਨਹੀਂ, ਵਾਕੇ ਕਰਦੇ...
[03:24.13] ਗੱਲਾਂ ਕਰਦੇ ਨਹੀਂ, ਵਾਕੇ ਕਰਦੇ ਆਂ
[03:28.98] (Jass Records)
[03:30.66]

⭐ Rate These Lyrics

Average: 0.0/5 • 0 ratings