Home 🎬 Bollywood 🎵 Pakistani 🎤 English Pop

Sip Sip 2.0

👤 Tanishk Bagchi, A. R. Rahman, Badshah, Intense, Sachin-Jigar, Guru Randhawa, Vee, Harsh Upadhyay, Shankar-Ehsaan-Loy, Gurinder Seagal & Garry Sandhu 🎼 Street Dancer 3D (Original Motion Picture Soundtrack) ⏱️ 3:39
🎵 3437 characters
⏱️ 3:39 duration
🆔 ID: 16490760

📜 Lyrics

ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ
ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ
Current ਤੂੰ ਦੇਕੇ, ਦਿਲ ਵਾਲੇ bulb ਨੂੰ ਜਗਾਈ ਜਾਨੀ ਐ

ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ
ਕੱਲਾ-ਕੱਲਾ ਨਖਰਾ tequila ਦਾ ਏ shot ਵੇ
ਹੋਰ ਦੱਸ ਤੈਨੂੰ ਚਾਹੀਦਾ ਐ ਕੀ ਵੇ

(ਤੇਰੇ ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ...)
ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ

ਰੱਬ ਦੀਆਂ ਰੱਬ ਜਾਣੇ, ਸੋਹਣਿਆ ਯਾਰਾ ਨੀ
ਬੰਦੇ ਦਾ ਨਾ ਜੋਰ, ਸੋਹਣਿਆ ਯਾਰਾ ਨੀ
ਓ, ਕਿਉਂ ਤੂੰ ਲੱਭਦਾ ਮਨ ਵਿੱਚ ਕੋਈ ਬੁਰਿਆਈ ਨੀ?
ਵੇਖ ਆਪਣੇ ਅੰਦਰ ਕੋਈ ਚੰਗਿਆਈ ਨੀ, ਓ

Cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ
ਪੰਜਾਬ ਆ ਕੇ ਖਾਈਦੈ ਦੇਸੀ ਜਿਹੇ ਢਾਬੇ ਤੋਂ

ਤੂੰ ਐਨੀ ਜ਼ਿਆਦਾ ਸੋਹਣੀ, ਹਾਏ ਨੀ ਤੁਝੇ ਚੱਖ ਲੈਣਾ
ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ
ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ
ਅੱਜ ਖੁੱਲ੍ਹ ਕੇ ਯਾਰਾਂ ਨੂੰ ਜੀਣ ਦੇ

ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ

ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ
ਚੜ੍ਹਦੀ ਜਵਾਨੀ ਕੱਚ (Sip, sip, sip)
ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ
ਆ ਮਿੱਤਰਾਂ ਨਾਲ ਨੱਚ (Sip, sip, sip)

ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ
ਚੜ੍ਹਦੀ ਜਵਾਨੀ ਕੱਚ (Sip, sip, sip)
ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ
ਆ ਮਿੱਤਰਾਂ ਨਾਲ ਨੱਚ (Sip, sip, sip)

(ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ, ਨੈਣ...)
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ
ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip-sip ਪੀਣ ਦੇ

⏱️ Synced Lyrics

[00:09.92] ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ
[00:20.13] ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ
[00:25.39] Current ਤੂੰ ਦੇਕੇ, ਦਿਲ ਵਾਲੇ bulb ਨੂੰ ਜਗਾਈ ਜਾਨੀ ਐ
[00:31.28] ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ
[00:33.60] ਕੱਲਾ-ਕੱਲਾ ਨਖਰਾ tequila ਦਾ ਏ shot ਵੇ
[00:38.40] ਹੋਰ ਦੱਸ ਤੈਨੂੰ ਚਾਹੀਦਾ ਐ ਕੀ ਵੇ
[00:41.16] (ਤੇਰੇ ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ...)
[00:43.53] ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
[00:46.27] ਇਹਨਾਂ ਬੋਤਲਾਂ ਚੋਂ sip-sip ਪੀਣ ਦੇ
[00:48.92] ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
[00:51.26] ਇਹਨਾਂ ਬੋਤਲਾਂ ਚੋਂ sip-sip ਪੀਣ ਦੇ
[00:54.05] ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
[00:56.39] ਇਹਨਾਂ ਬੋਤਲਾਂ ਚੋਂ sip-sip ਪੀਣ ਦੇ
[00:58.93]
[01:19.78] ਰੱਬ ਦੀਆਂ ਰੱਬ ਜਾਣੇ, ਸੋਹਣਿਆ ਯਾਰਾ ਨੀ
[01:25.06] ਬੰਦੇ ਦਾ ਨਾ ਜੋਰ, ਸੋਹਣਿਆ ਯਾਰਾ ਨੀ
[01:29.67] ਓ, ਕਿਉਂ ਤੂੰ ਲੱਭਦਾ ਮਨ ਵਿੱਚ ਕੋਈ ਬੁਰਿਆਈ ਨੀ?
[01:35.26] ਵੇਖ ਆਪਣੇ ਅੰਦਰ ਕੋਈ ਚੰਗਿਆਈ ਨੀ, ਓ
[01:40.10]
[02:00.43] Cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ
[02:05.31] ਪੰਜਾਬ ਆ ਕੇ ਖਾਈਦੈ ਦੇਸੀ ਜਿਹੇ ਢਾਬੇ ਤੋਂ
[02:10.45] ਤੂੰ ਐਨੀ ਜ਼ਿਆਦਾ ਸੋਹਣੀ, ਹਾਏ ਨੀ ਤੁਝੇ ਚੱਖ ਲੈਣਾ
[02:13.15] ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ
[02:15.79] ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ
[02:17.95] ਅੱਜ ਖੁੱਲ੍ਹ ਕੇ ਯਾਰਾਂ ਨੂੰ ਜੀਣ ਦੇ
[02:20.70] ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
[02:23.12] ਇਹਨਾਂ ਬੋਤਲਾਂ ਚੋਂ sip-sip ਪੀਣ ਦੇ
[02:26.08] ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
[02:28.13] ਇਹਨਾਂ ਬੋਤਲਾਂ ਚੋਂ sip-sip ਪੀਣ ਦੇ
[02:31.18] ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
[02:33.46] ਇਹਨਾਂ ਬੋਤਲਾਂ ਚੋਂ sip-sip ਪੀਣ ਦੇ
[02:36.41]
[02:48.53] ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ
[02:51.38] ਚੜ੍ਹਦੀ ਜਵਾਨੀ ਕੱਚ (Sip, sip, sip)
[02:53.87] ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ
[02:56.65] ਆ ਮਿੱਤਰਾਂ ਨਾਲ ਨੱਚ (Sip, sip, sip)
[02:58.87] ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ
[03:01.56] ਚੜ੍ਹਦੀ ਜਵਾਨੀ ਕੱਚ (Sip, sip, sip)
[03:03.95] ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ
[03:06.87] ਆ ਮਿੱਤਰਾਂ ਨਾਲ ਨੱਚ (Sip, sip, sip)
[03:09.42] (ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ, ਨੈਣ...)
[03:11.99] ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
[03:14.23] ਇਹਨਾਂ ਬੋਤਲਾਂ ਚੋਂ sip-sip ਪੀਣ ਦੇ
[03:17.16] ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
[03:19.35] ਇਹਨਾਂ ਬੋਤਲਾਂ ਚੋਂ sip-sip ਪੀਣ ਦੇ
[03:21.98] ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
[03:24.34] ਇਹਨਾਂ ਬੋਤਲਾਂ ਚੋਂ sip-sip ਪੀਣ ਦੇ
[03:27.33]

⭐ Rate These Lyrics

Average: 0.0/5 • 0 ratings