Lost Soul
🎵 3597 characters
⏱️ 3:26 duration
🆔 ID: 16815834
📜 Lyrics
ਏਦਾਂ ਕਿੱਦਾਂ ਹੋ ਸਕਦਾ ਏ?
ਓਹ ਕਿਸੇ ਕੋਲ ਕਿੰਝ ਖਲੋ ਸਕਦਾ ਏ?
ਐਸੀ ਕਿਹੜੀ ਬਾਤ ਹੋ ਗਈ?
ਸਾਥੋਂ ਕੀ ਲਕੋ ਸਕਦਾ ਏ?
ਤੇ ਜੇ ਓਹਨੂੰ ਮੈਂ ਮਿੱਟੀ ਲਗਦਾਂ
ਓਹਦੀ ਮਰਜੀ ਧੋ ਸਕਦਾ ਏ
ਪਰ ਉੰਝ Nirvair ਨਾਲ਼ ਵੈਰ ਨਹੀਂ ਕੋਈ
ਤੇ ਜੇ ਓਹ ਚਾਹਵੇ ਇਹ ਹੋ ਸਕਦਾ ਏ
(ਕਯਾ ਬਾਤ ਐ)
ਹੋ ਤੂੰ ਤਾਂ ਤੁਰ ਗਈ ਓਹ ਮੁਟਿਆਰੇ
ਨੀ ਮੈਂ ਔਖੇ ਦਿਨ ਗੁਜ਼ਾਰੇ
ਖ਼ੌਰੇ ਕਿੱਦਾਂ ਨੀ ਤੂੰ ਭੁੱਲਗੀ?
ਹੋਰਾਂ ਉੱਤੇ ਕਿੰਝ ਡੁੱਲ੍ਹ ਗਈ!
ਨੀ ਸੁਫ਼ਨਾ ਅੱਧ-ਵਿੱਚਕਾਰੇ ਰਹਿ ਗਿਆ
ਖ਼ੁਸ਼ੀਆਂ ਵਾਲਾ ਮਹਿਲ ਵੀ ਢੈਹ ਗਿਆ
ਹੋ ਤੇਰੇ ਬਦਲੇ ਵੇਖ ਵਤੀਰੇ
ਗੱਲਾਂ ਉੱਚੀਆਂ ਤੇਰੀਆਂ ਹੀਰੇ
ਨੀ ਇਸ਼ਕ ਤਾਂ ਰਹਿ ਗਿਆ ਅੱਧ ਵਿਚਕਾਰੇ
ਤੂੰ ਤਾਂ ਤੁਰ ਗਈ, ਹੋ ਤੂੰ ਤਾਂ ਤੁਰ ਗਈ
ਹੋ ਮੁਟਿਆਰੇ ਨੀ ਮੈਂ ਔਖੇ ਦਿਨ ਗੁਜ਼ਾਰੇ
ਨੀ ਤੂੰ ਤਾਂ ਤੁਰ ਗਈ!
ਤੂੰ ਤਾਂ ਤੁਰ ਗਈ!
ਤੂੰ ਤਾਂ ਤੁਰ ਗਈ!
ਹੋ ਇਕੱਠਿਆਂ ਮਰਨਾ, ਇਕੱਠਿਆਂ ਜਉਣਾ
ਸੀ ਨੀ ਤੈਨੂੰ ਜੱਟ ਨੇ ਵਹਾਉਣਾ
ਅਸੀਂ ਨਹੀਂ ਸੌਹਾਂ ਖਾ ਕੇ ਮੁੱਕਰੇ
ਸੱਜਣ ਦਿਲ ਦੇ ਕਰ ਗਿਆ ਟੁੱਕੜੇ
ਨੀ ਓਹ ਥਾਂਵਾਂ, ਨੀ ਓਹ ਰਾਹਵਾਂ
ਜਿੱਥੋਂ ਲੰਘਦਾ ਸੀ ਪਰਛਾਂਵਾਂ
ਓਏ ਜਿਹਨੂੰ ਤੱਕ ਕੇ ਰੱਬ ਸੀ ਮਿਲਦਾ
ਅੱਜਕੱਲ ਹਾਲ ਬੁਰਾ ਏ ਦਿਲ ਦਾ
ਤੂੰ ਆਖਿਆ ਸੀ ਨੀ ਟੁੱਟ ਜਾਂ ਗੇ
ਇੱਕ-ਦੂਜੇ ਬਿਨ ਹਾਏ ਮੁੱਕ ਜਾਂ ਗੇ
ਕੋਈ ਨਾ ਮਰਿਆ, ਨਾ ਹੀ ਮਰਦਾ!
ਸਭ ਦਾ ਅੱਜਕੱਲ ਸੌਖਾ ਸਰਦਾ
(ਹੋ ਤੇਰੇ ਲਾਰੇ)
ਹੋ ਤੂੰ ਤਾਂ ਤੁਰ ਗਈ ਓ ਮੁਟਿਆਰੇ
ਨੀ ਮੈਂ ਔਖੇ ਦਿਨ ਗੁਜ਼ਾਰੇ
ਓਏ ਤੂੰ ਤਾਂ ਤੁਰ ਗਈ
ਤੂੰ ਤਾਂ ਤੁਰ ਗਈ!
ਤੂੰ ਤਾਂ ਤੁਰ ਗਈ!
ਨੀ ਸਾਹਾਂ 'ਚੋਂ ਗਮ ਸਾਂ ਭਰਦੇ
ਕਦੇ ਸੀ ਹੱਸਦੇ, ਕਦੇ ਸੀ ਲੜ੍ਹਦੇ
ਨੀ ਓਹ ਗੱਲਾਂ, ਨੀ ਓਹ ਅੱਖੀਆਂ
ਐਵੇਂ ਸਮਝ ਲਈਆਂ ਸੀ ਸੱਚੀਆਂ
ਚੱਲ ਵੱਸਦੀ ਰਹਿ, ਖੈਰਾਂ ਹੀ ਖੈਰਾਂ
ਨੀ ਤੱਕ ਲਾਂ ਗੇ ਤੇਰੀਆਂ ਪੈੜਾਂ
ਕੱਟ ਤਾਂ ਲੈਣੀ ਰੱਬ-ਰੱਬ ਕਰਕੇ
ਪਰ Nirvair ਨਹੀਂ ਮਿਲਣਾ ਮਰਕੇ
ਕਈ ਨੇ ਫੋਕੇ, ਕਈ ਨੇ ਖਾਰੇ
ਇਸ਼ਕ ਤਾਂ ਸੋਹਣਾ, ਆਸ਼ਕ ਮਾੜੇ
ਓਏ ਰੰਗਰਲੀਆਂ ਨੇ, ਜਿਸਮ ਫਰੋਸ਼ੀ
ਕੋਈ ਨਾ ਚੰਗਾ, ਕੋਈ ਨਾ ਦੋਸ਼ੀ
(ਹੋ ਟੁੱਟ ਗਏ ਤਾਰੇ)
ਹੋ ਤੂੰ ਤਾਂ ਤੁਰ ਗਈ ਹੋ ਮੁਟਿਆਰੇ
ਨੀ ਮੈਂ ਔਖੇ ਦਿਨ ਗੁਜ਼ਾਰੇ
ਓਏ ਤੂੰ ਤਾਂ ਤੁਰ ਗਈ
ਤੂੰ ਤਾਂ ਤੁਰ ਗਈ
ਓਹ ਕਿਸੇ ਕੋਲ ਕਿੰਝ ਖਲੋ ਸਕਦਾ ਏ?
ਐਸੀ ਕਿਹੜੀ ਬਾਤ ਹੋ ਗਈ?
ਸਾਥੋਂ ਕੀ ਲਕੋ ਸਕਦਾ ਏ?
ਤੇ ਜੇ ਓਹਨੂੰ ਮੈਂ ਮਿੱਟੀ ਲਗਦਾਂ
ਓਹਦੀ ਮਰਜੀ ਧੋ ਸਕਦਾ ਏ
ਪਰ ਉੰਝ Nirvair ਨਾਲ਼ ਵੈਰ ਨਹੀਂ ਕੋਈ
ਤੇ ਜੇ ਓਹ ਚਾਹਵੇ ਇਹ ਹੋ ਸਕਦਾ ਏ
(ਕਯਾ ਬਾਤ ਐ)
ਹੋ ਤੂੰ ਤਾਂ ਤੁਰ ਗਈ ਓਹ ਮੁਟਿਆਰੇ
ਨੀ ਮੈਂ ਔਖੇ ਦਿਨ ਗੁਜ਼ਾਰੇ
ਖ਼ੌਰੇ ਕਿੱਦਾਂ ਨੀ ਤੂੰ ਭੁੱਲਗੀ?
ਹੋਰਾਂ ਉੱਤੇ ਕਿੰਝ ਡੁੱਲ੍ਹ ਗਈ!
ਨੀ ਸੁਫ਼ਨਾ ਅੱਧ-ਵਿੱਚਕਾਰੇ ਰਹਿ ਗਿਆ
ਖ਼ੁਸ਼ੀਆਂ ਵਾਲਾ ਮਹਿਲ ਵੀ ਢੈਹ ਗਿਆ
ਹੋ ਤੇਰੇ ਬਦਲੇ ਵੇਖ ਵਤੀਰੇ
ਗੱਲਾਂ ਉੱਚੀਆਂ ਤੇਰੀਆਂ ਹੀਰੇ
ਨੀ ਇਸ਼ਕ ਤਾਂ ਰਹਿ ਗਿਆ ਅੱਧ ਵਿਚਕਾਰੇ
ਤੂੰ ਤਾਂ ਤੁਰ ਗਈ, ਹੋ ਤੂੰ ਤਾਂ ਤੁਰ ਗਈ
ਹੋ ਮੁਟਿਆਰੇ ਨੀ ਮੈਂ ਔਖੇ ਦਿਨ ਗੁਜ਼ਾਰੇ
ਨੀ ਤੂੰ ਤਾਂ ਤੁਰ ਗਈ!
ਤੂੰ ਤਾਂ ਤੁਰ ਗਈ!
ਤੂੰ ਤਾਂ ਤੁਰ ਗਈ!
ਹੋ ਇਕੱਠਿਆਂ ਮਰਨਾ, ਇਕੱਠਿਆਂ ਜਉਣਾ
ਸੀ ਨੀ ਤੈਨੂੰ ਜੱਟ ਨੇ ਵਹਾਉਣਾ
ਅਸੀਂ ਨਹੀਂ ਸੌਹਾਂ ਖਾ ਕੇ ਮੁੱਕਰੇ
ਸੱਜਣ ਦਿਲ ਦੇ ਕਰ ਗਿਆ ਟੁੱਕੜੇ
ਨੀ ਓਹ ਥਾਂਵਾਂ, ਨੀ ਓਹ ਰਾਹਵਾਂ
ਜਿੱਥੋਂ ਲੰਘਦਾ ਸੀ ਪਰਛਾਂਵਾਂ
ਓਏ ਜਿਹਨੂੰ ਤੱਕ ਕੇ ਰੱਬ ਸੀ ਮਿਲਦਾ
ਅੱਜਕੱਲ ਹਾਲ ਬੁਰਾ ਏ ਦਿਲ ਦਾ
ਤੂੰ ਆਖਿਆ ਸੀ ਨੀ ਟੁੱਟ ਜਾਂ ਗੇ
ਇੱਕ-ਦੂਜੇ ਬਿਨ ਹਾਏ ਮੁੱਕ ਜਾਂ ਗੇ
ਕੋਈ ਨਾ ਮਰਿਆ, ਨਾ ਹੀ ਮਰਦਾ!
ਸਭ ਦਾ ਅੱਜਕੱਲ ਸੌਖਾ ਸਰਦਾ
(ਹੋ ਤੇਰੇ ਲਾਰੇ)
ਹੋ ਤੂੰ ਤਾਂ ਤੁਰ ਗਈ ਓ ਮੁਟਿਆਰੇ
ਨੀ ਮੈਂ ਔਖੇ ਦਿਨ ਗੁਜ਼ਾਰੇ
ਓਏ ਤੂੰ ਤਾਂ ਤੁਰ ਗਈ
ਤੂੰ ਤਾਂ ਤੁਰ ਗਈ!
ਤੂੰ ਤਾਂ ਤੁਰ ਗਈ!
ਨੀ ਸਾਹਾਂ 'ਚੋਂ ਗਮ ਸਾਂ ਭਰਦੇ
ਕਦੇ ਸੀ ਹੱਸਦੇ, ਕਦੇ ਸੀ ਲੜ੍ਹਦੇ
ਨੀ ਓਹ ਗੱਲਾਂ, ਨੀ ਓਹ ਅੱਖੀਆਂ
ਐਵੇਂ ਸਮਝ ਲਈਆਂ ਸੀ ਸੱਚੀਆਂ
ਚੱਲ ਵੱਸਦੀ ਰਹਿ, ਖੈਰਾਂ ਹੀ ਖੈਰਾਂ
ਨੀ ਤੱਕ ਲਾਂ ਗੇ ਤੇਰੀਆਂ ਪੈੜਾਂ
ਕੱਟ ਤਾਂ ਲੈਣੀ ਰੱਬ-ਰੱਬ ਕਰਕੇ
ਪਰ Nirvair ਨਹੀਂ ਮਿਲਣਾ ਮਰਕੇ
ਕਈ ਨੇ ਫੋਕੇ, ਕਈ ਨੇ ਖਾਰੇ
ਇਸ਼ਕ ਤਾਂ ਸੋਹਣਾ, ਆਸ਼ਕ ਮਾੜੇ
ਓਏ ਰੰਗਰਲੀਆਂ ਨੇ, ਜਿਸਮ ਫਰੋਸ਼ੀ
ਕੋਈ ਨਾ ਚੰਗਾ, ਕੋਈ ਨਾ ਦੋਸ਼ੀ
(ਹੋ ਟੁੱਟ ਗਏ ਤਾਰੇ)
ਹੋ ਤੂੰ ਤਾਂ ਤੁਰ ਗਈ ਹੋ ਮੁਟਿਆਰੇ
ਨੀ ਮੈਂ ਔਖੇ ਦਿਨ ਗੁਜ਼ਾਰੇ
ਓਏ ਤੂੰ ਤਾਂ ਤੁਰ ਗਈ
ਤੂੰ ਤਾਂ ਤੁਰ ਗਈ