Home 🎬 Bollywood 🎵 Pakistani 🎤 English Pop

Gussa Jatt Da

👤 Parmish Verma 🎼 4:03 ⏱️ 4:02
🎵 4914 characters
⏱️ 4:02 duration
🆔 ID: 16882971

📜 Lyrics

ਚਲੋ ਜੀ
ਗਾਵਾਂ, ਗਾਣਾ?
ਦੱਬੋ record
Desi Crew, Desi Crew, Desi Crew
ਚਲੋ, (Desi Crew)

ਹੋ ਕਈਆਂ ਦੀ ਤਾ ਸੋਚ ਹੁੰਦੀ ਯਾਰੀ ਵਿਚ cheat ਦੀ
ਪਰ ਸਾਡੀ ਯਾਰੀ ਜਿਵੇੰ road concrete ਦੀ
ਪੂਰੇ ਤੀਹਾਂ ਦਾ ਪੁਵਾਕੇ ਤੇਲ ਚੱਕ ਲਈਏ vehichle'an
ਹੋ ਬੇਬੇ ਕਹਿੰਦੀ ਹਟਣਾ ਨੀ
ਜਿੰਨਾ ਮਰਜ਼ੀ ਮੈਂ ਚੀਕ ਲਾਂ
ਲੰਮੀ ਹੁੰਦੀ ਜਾਂਦੀ ਹੈ list ਯਾਰੋ lie ਦੀ
ਸੌ ਦੇ ਨਾਲੋਂ ਮਹਿੰਗੀ ਕਦੇ ਐਨਕ ਨੀ ਲਾਈ ਦੀ
ਆਈ ਉੱਤੇ ਆ ਗਏ ਜਦੋਂ ਹਿੰਡ ਨਈਓਂ ਸ਼ਡਣੀ

ਹੋ, ਬਾਕੀ ਜੋ ਹੁੰਦਾ ਮਰਜ਼ੀ ਹੋ ਜਾਵੇ ਵੀਰੇ
ਪਰ ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ

ਹੋ ਕੰਮ ਹੋਵੇ ਯਾ ਨਾ ਹੋਵੇ ਰੋਜ਼ ਗੇੜ੍ਹੇ ਹੁੰਦੇ ਸ਼ਹਿਰ ਦੇ
ਸਾਰਾ ਦਿਨ ਵਾਲਾ ਵਿਚ ਹੱਥ ਰਹਿੰਦੇ ਫੇਰਦੇ
ਕਈ ਨੇ ਸ਼ਰਾਬੀ ਕਈ ਯਾਰ gym ਵਾਲੇ ਆ
ਕਈ ਨੇ ਸ਼ਰੀਫ ਕਈ ਬਾਹਲੇ ਮੇਰੇ ਸਾਲੇ ਆ
ਹੁਸਨ ਬਥੇਰਾ ਖੁਸ਼ ਹੋਈਏ ਦੇਖ-ਦੇਖ ਕੇ
ਮੱਲੋ ਮੱਲੀ ਆਉਂਦਾ ਐ glow ਸਾਡੇ face ਤੇ
ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਦਨੀ

ਹੋ, ਬਾਕੀ ਜੋ ਹੁੰਦਾ ਮਰਜ਼ੀ ਹੋ ਜਾਵੇ ਵੀਰੇ
ਪਰ ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ
(ਨਾ-ਨਾ-ਨਾ)
ਪਰ ਗਾਲ ਨੀ ਕੱਢਣੀ

ਨਕਲੀ brand ਪਾਉਂਦੇ ਪਹਿਲੀ-ਪਹਿਲੀ ਕਾਪੀਆਂ
ਐਵੇਂ ਹੀ ਨਾਜਾਇਜ ਦਿੰਦੇ ਰਹਿੰਦਾ ਐ ਥਾਪੀਆਂ
ਔਖੇ ਵੇਹਲੇ ਕੰਮ ਦਾ plan ਹੈ ਬਣਾਇਆ ਜੀ
ਜਦੋਂ ਪੈਸੇ ਘਟੇ auto ਵਾਲਾ ਹਾਡਾ ਤਾਯਾ ਜੀ
ਪਾਂਡੇ-ਪੁੰਡੇ ਮਾਂਝ, oh sorry, sorry, sorry
ਬੰਕ-ਬੂੰਕ ਮਾਰਕੇ ਪੜ੍ਹਾਈਆਂ ਸਬ ਕਿੱਤੀਆਂ
ਮੋਡੇ ਤੇ compartment ਵਾਲੀਆਂ ਨੇ ਫੀਤੀਆਂ
ਖੁਸ਼ੀ ਭਾਵੈਂ ਗਮੀ ਨਿੱਤ ਮੁਰਗੀ ਹੈ ਬੱਦਨੀ

(ਖੜ ਜਾ ਤੇਰੀ ਭੈਣ)
ਨਾ-ਨਾ-ਨਾ-ਨਾ
ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ

ਸਿਰਹਾਣੇ ਲਾਕੇ ਸੋਂ ਜਾਵਾਂ Mortein ਦੇ coil ਨੂੰ
ਦਾੜ੍ਹੀ follow ਕਰੇ ਪਰਮੀਸ਼ ਦੇ style ਨੂੰ
ਆ para ਮੇਰਾ favorite ਆ
(ਚਲੋ ਜੀ)
ਦੇਖ ਕੇ police ਝੱਟ ਹੋ ਜੇਈਏ ਕਲਟੀ
ਕਿਹੜੀ ਕੁੜੀ ਜਿਹੜੀ ਸਾਨੂ ਵੇਖ ਕੇ ਨੀ ਪਲਟੀ
Miss call'an ਜੋਗੇ phone ਵਿਚ ਹੁੰਦੇ note ਆ
Red ਰੁਡ light'an ਵਾਲੀ ਆਸ਼ਿਕਾ ਨੂੰ ਛੂਟ ਆ
ਜਿਥੋਂ ਸਾਰੇ ਰੋਕ ਦੇ ਆ ਝੰਡੀ ਓਥੇ ਗੱਡਣੀ

ਬਾਕੀ ਥੋਨੂੰ ਅੱਗੇ ਪਤਾ ਹੀ ਆ
ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ

ਸੱਤੇ ਬੱਸ ਆਖ਼ਿਰੀ ਅੰਤਰਾ ਐ
ਸੌਂ ਲੱਗੇ please
ਇੱਕ ਹੋਰ ਹੈਂ
ਮੈਂ ਕੇਹੜਾ ਨਿੱਤ ਗਾਉਣਾ ਐ

ਧੱਕੇ ਨਾ ਲਿਖਾਇਆ ਗੀਤ ਯਾਰ ਵਿੱਕੀ ਗਿੱਲ ਤੋਂ
Serious ਹੋਕੇ ਲਿਖ ਦਿੱਤਾ ਓਹਨੇ ਦਿਲ ਤੋਂ
ਗੋਲਡੀ ਤੇ ਸੱਤੇ ਕੋਲੋਂ music ਬਣਾ ਲਿਆ
ਜਿਥੋਂ ਤਕ ਆਉਂਦਾ ਸੀਗਾ ਥੋੜਾ ਬੋਹਤਾ ਗਾ ਲਿਆ
Hmmm
ਹਾਂ ਬਣਗੀ ਗਲ
ਲੱਗਿਆ ਜੇ ਚੰਗਾ ਸਿਰ ਮੱਥੇ ਪ੍ਰਵਾਨ ਆ
ਮਾੜਾ ਲੱਗਿਆ ਤਾਂ ਕੀ ਹੈ ਲੈਣੀ ਮੇਰੀ ਜਾਣ ਆ
ਅਗਲੇ ਗਾਣੇ 'ਚ ਆਪਾਂ end ਕਰ ਛੱਡਣੀ
ਹੋ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ
Comment'an 'ਚ ਗਾਲ ਨੀ ਕੱਢਣੀ

ਪੈਂਦੀ ਐ ਫਿਰ ਧੱਕ champion
ਚੰਗਾ ਫੇਰ ਅਗਲੀ ਗੇੜੀ

ਪੈਂਦੀ ਐ ਫਿਰ ਧੱਕ champion
ਪਰ ਗਾਲ ਨੀ ਕੱਢਣੀ
ਪੈਂਦੀ ਐ ਫਿਰ ਧੱਕ champion
ਪਰ ਗਾਲ ਨੀ ਕੱਢਣੀ
ਪੈਂਦੀ ਐ ਫਿਰ ਧੱਕ champion
ਪਰ ਗਾਲ ਨੀ ਕੱਢਣੀ
(ਨਾ-ਨਾ-ਨਾ-ਨਾ)
ਪਰ ਗਾਲ ਨੀ ਕੱਢਣੀ
ਪੈਂਦੀ ਐ ਫਿਰ ਧੱਕ champion

⏱️ Synced Lyrics

[00:00.72] ਚਲੋ ਜੀ
[00:02.37] ਗਾਵਾਂ, ਗਾਣਾ?
[00:03.79] ਦੱਬੋ record
[00:04.81] Desi Crew, Desi Crew, Desi Crew
[00:09.11] ਚਲੋ, (Desi Crew)
[00:11.12] ਹੋ ਕਈਆਂ ਦੀ ਤਾ ਸੋਚ ਹੁੰਦੀ ਯਾਰੀ ਵਿਚ cheat ਦੀ
[00:14.02] ਪਰ ਸਾਡੀ ਯਾਰੀ ਜਿਵੇੰ road concrete ਦੀ
[00:16.60] ਪੂਰੇ ਤੀਹਾਂ ਦਾ ਪੁਵਾਕੇ ਤੇਲ ਚੱਕ ਲਈਏ vehichle'an
[00:19.59] ਹੋ ਬੇਬੇ ਕਹਿੰਦੀ ਹਟਣਾ ਨੀ
[00:20.96] ਜਿੰਨਾ ਮਰਜ਼ੀ ਮੈਂ ਚੀਕ ਲਾਂ
[00:22.56] ਲੰਮੀ ਹੁੰਦੀ ਜਾਂਦੀ ਹੈ list ਯਾਰੋ lie ਦੀ
[00:25.34] ਸੌ ਦੇ ਨਾਲੋਂ ਮਹਿੰਗੀ ਕਦੇ ਐਨਕ ਨੀ ਲਾਈ ਦੀ
[00:28.01] ਆਈ ਉੱਤੇ ਆ ਗਏ ਜਦੋਂ ਹਿੰਡ ਨਈਓਂ ਸ਼ਡਣੀ
[00:32.47] ਹੋ, ਬਾਕੀ ਜੋ ਹੁੰਦਾ ਮਰਜ਼ੀ ਹੋ ਜਾਵੇ ਵੀਰੇ
[00:35.21] ਪਰ ਗਾਲ ਨੀ ਕੱਢਣੀ
[00:39.62] ਪਰ ਗਾਲ ਨੀ ਕੱਢਣੀ
[00:44.94] ਪਰ ਗਾਲ ਨੀ ਕੱਢਣੀ
[00:47.84] ਹੋ ਕੰਮ ਹੋਵੇ ਯਾ ਨਾ ਹੋਵੇ ਰੋਜ਼ ਗੇੜ੍ਹੇ ਹੁੰਦੇ ਸ਼ਹਿਰ ਦੇ
[00:51.11] ਸਾਰਾ ਦਿਨ ਵਾਲਾ ਵਿਚ ਹੱਥ ਰਹਿੰਦੇ ਫੇਰਦੇ
[00:53.95] ਕਈ ਨੇ ਸ਼ਰਾਬੀ ਕਈ ਯਾਰ gym ਵਾਲੇ ਆ
[00:56.48] ਕਈ ਨੇ ਸ਼ਰੀਫ ਕਈ ਬਾਹਲੇ ਮੇਰੇ ਸਾਲੇ ਆ
[01:02.83] ਹੁਸਨ ਬਥੇਰਾ ਖੁਸ਼ ਹੋਈਏ ਦੇਖ-ਦੇਖ ਕੇ
[01:05.36] ਮੱਲੋ ਮੱਲੀ ਆਉਂਦਾ ਐ glow ਸਾਡੇ face ਤੇ
[01:08.46] ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਦਨੀ
[01:14.09] ਹੋ, ਬਾਕੀ ਜੋ ਹੁੰਦਾ ਮਰਜ਼ੀ ਹੋ ਜਾਵੇ ਵੀਰੇ
[01:17.72] ਪਰ ਗਾਲ ਨੀ ਕੱਢਣੀ
[01:22.56] ਪਰ ਗਾਲ ਨੀ ਕੱਢਣੀ
[01:24.27] (ਨਾ-ਨਾ-ਨਾ)
[01:28.45] ਪਰ ਗਾਲ ਨੀ ਕੱਢਣੀ
[01:31.26] ਨਕਲੀ brand ਪਾਉਂਦੇ ਪਹਿਲੀ-ਪਹਿਲੀ ਕਾਪੀਆਂ
[01:33.90] ਐਵੇਂ ਹੀ ਨਾਜਾਇਜ ਦਿੰਦੇ ਰਹਿੰਦਾ ਐ ਥਾਪੀਆਂ
[01:36.97] ਔਖੇ ਵੇਹਲੇ ਕੰਮ ਦਾ plan ਹੈ ਬਣਾਇਆ ਜੀ
[01:39.83] ਜਦੋਂ ਪੈਸੇ ਘਟੇ auto ਵਾਲਾ ਹਾਡਾ ਤਾਯਾ ਜੀ
[01:43.10] ਪਾਂਡੇ-ਪੁੰਡੇ ਮਾਂਝ, oh sorry, sorry, sorry
[01:45.57] ਬੰਕ-ਬੂੰਕ ਮਾਰਕੇ ਪੜ੍ਹਾਈਆਂ ਸਬ ਕਿੱਤੀਆਂ
[01:48.45] ਮੋਡੇ ਤੇ compartment ਵਾਲੀਆਂ ਨੇ ਫੀਤੀਆਂ
[01:50.92] ਖੁਸ਼ੀ ਭਾਵੈਂ ਗਮੀ ਨਿੱਤ ਮੁਰਗੀ ਹੈ ਬੱਦਨੀ
[01:56.10] (ਖੜ ਜਾ ਤੇਰੀ ਭੈਣ)
[01:57.35] ਨਾ-ਨਾ-ਨਾ-ਨਾ
[01:58.21] ਗਾਲ ਨੀ ਕੱਢਣੀ
[02:02.47] ਪਰ ਗਾਲ ਨੀ ਕੱਢਣੀ
[02:08.11] ਪਰ ਗਾਲ ਨੀ ਕੱਢਣੀ
[02:11.26] ਸਿਰਹਾਣੇ ਲਾਕੇ ਸੋਂ ਜਾਵਾਂ Mortein ਦੇ coil ਨੂੰ
[02:14.68] ਦਾੜ੍ਹੀ follow ਕਰੇ ਪਰਮੀਸ਼ ਦੇ style ਨੂੰ
[02:17.19] ਆ para ਮੇਰਾ favorite ਆ
[02:18.48] (ਚਲੋ ਜੀ)
[02:19.80] ਦੇਖ ਕੇ police ਝੱਟ ਹੋ ਜੇਈਏ ਕਲਟੀ
[02:22.44] ਕਿਹੜੀ ਕੁੜੀ ਜਿਹੜੀ ਸਾਨੂ ਵੇਖ ਕੇ ਨੀ ਪਲਟੀ
[02:25.61] Miss call'an ਜੋਗੇ phone ਵਿਚ ਹੁੰਦੇ note ਆ
[02:28.31] Red ਰੁਡ light'an ਵਾਲੀ ਆਸ਼ਿਕਾ ਨੂੰ ਛੂਟ ਆ
[02:31.69] ਜਿਥੋਂ ਸਾਰੇ ਰੋਕ ਦੇ ਆ ਝੰਡੀ ਓਥੇ ਗੱਡਣੀ
[02:36.30] ਬਾਕੀ ਥੋਨੂੰ ਅੱਗੇ ਪਤਾ ਹੀ ਆ
[02:38.95] ਗਾਲ ਨੀ ਕੱਢਣੀ
[02:45.45] ਪਰ ਗਾਲ ਨੀ ਕੱਢਣੀ
[02:50.75] ਪਰ ਗਾਲ ਨੀ ਕੱਢਣੀ
[02:54.95] ਸੱਤੇ ਬੱਸ ਆਖ਼ਿਰੀ ਅੰਤਰਾ ਐ
[02:56.18] ਸੌਂ ਲੱਗੇ please
[02:56.92] ਇੱਕ ਹੋਰ ਹੈਂ
[02:58.02] ਮੈਂ ਕੇਹੜਾ ਨਿੱਤ ਗਾਉਣਾ ਐ
[02:59.73] ਧੱਕੇ ਨਾ ਲਿਖਾਇਆ ਗੀਤ ਯਾਰ ਵਿੱਕੀ ਗਿੱਲ ਤੋਂ
[03:02.58] Serious ਹੋਕੇ ਲਿਖ ਦਿੱਤਾ ਓਹਨੇ ਦਿਲ ਤੋਂ
[03:05.13] ਗੋਲਡੀ ਤੇ ਸੱਤੇ ਕੋਲੋਂ music ਬਣਾ ਲਿਆ
[03:08.20] ਜਿਥੋਂ ਤਕ ਆਉਂਦਾ ਸੀਗਾ ਥੋੜਾ ਬੋਹਤਾ ਗਾ ਲਿਆ
[03:11.62] Hmmm
[03:13.83] ਹਾਂ ਬਣਗੀ ਗਲ
[03:14.98] ਲੱਗਿਆ ਜੇ ਚੰਗਾ ਸਿਰ ਮੱਥੇ ਪ੍ਰਵਾਨ ਆ
[03:16.97] ਮਾੜਾ ਲੱਗਿਆ ਤਾਂ ਕੀ ਹੈ ਲੈਣੀ ਮੇਰੀ ਜਾਣ ਆ
[03:19.75] ਅਗਲੇ ਗਾਣੇ 'ਚ ਆਪਾਂ end ਕਰ ਛੱਡਣੀ
[03:23.99] ਹੋ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ
[03:28.03] Comment'an 'ਚ ਗਾਲ ਨੀ ਕੱਢਣੀ
[03:32.07] ਪੈਂਦੀ ਐ ਫਿਰ ਧੱਕ champion
[03:34.16] ਚੰਗਾ ਫੇਰ ਅਗਲੀ ਗੇੜੀ
[03:37.35] ਪੈਂਦੀ ਐ ਫਿਰ ਧੱਕ champion
[03:39.43] ਪਰ ਗਾਲ ਨੀ ਕੱਢਣੀ
[03:41.85] ਪੈਂਦੀ ਐ ਫਿਰ ਧੱਕ champion
[03:44.94] ਪਰ ਗਾਲ ਨੀ ਕੱਢਣੀ
[03:47.60] ਪੈਂਦੀ ਐ ਫਿਰ ਧੱਕ champion
[03:50.66] ਪਰ ਗਾਲ ਨੀ ਕੱਢਣੀ
[03:52.97] (ਨਾ-ਨਾ-ਨਾ-ਨਾ)
[03:57.11] ਪਰ ਗਾਲ ਨੀ ਕੱਢਣੀ
[03:59.48] ਪੈਂਦੀ ਐ ਫਿਰ ਧੱਕ champion
[04:00.85]

⭐ Rate These Lyrics

Average: 0.0/5 • 0 ratings