Home 🎬 Bollywood 🎵 Pakistani 🎤 English Pop

When It Comes To Love

👤 GURIE 🎼 GURIE ⏱️ 3:33
🎵 3565 characters
⏱️ 3:33 duration
🆔 ID: 16995482

📜 Lyrics

ਓ ਦਿਲਾ ਉਹਨੇ ਆਉਣਾ ਹੀ ਨਹੀਂ
ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ
ਕਸੂਰ ਸੁਣ ਕਿਸੇ ਦਾ ਵੀ ਨਹੀਂ
ਖ਼ੌਰੇ ਕਦ ਇਹ ਹੇਰਾਂ-ਫੇਰਾਂ ਹੋ ਗਈਆਂ

ਓ ਸੁੰਨੀ ਹਰ ਮਹਿਫਲ ਲੱਗੇ
ਤੇਨੂੰ ਯਾਦ ਉਹਦੀ ਆਵੇ ਚੁੱਪ ਹੋ ਜਵੇਂ
ਕੋਈ ਦੂਰ ਹੋਇਆ ਹੋਕੇ ਦੁਨੀਆਂ
ਅਜਨਬੀ ਜਿਹਾ ਜਹਾਨ ਤਾਂਹੀ ਮੋਹ ਜਵੇ

ਚਾਹਾਂ ਪਰ ਕਿਸੇ ਨਾਲ ਗੱਲ ਹੋਵੇ ਨਾ
ਮੈਥੋਂ ਪੀੜ ਮੇਰੀ ਆਕੇ ਕੋਈ ਖੋਹਵੇ ਨਾ
ਮੇਰੇ ਬਾਰੇ ਤੇਰੇ ਖਿਆਲ ਹੋਰ ਹੋ ਗਏ
ਮੈਨੂੰ ਮੇਰੀ ਇਹ ਖਤਾ ਵੀ ਕੋਈ ਟੋਹਵੇ ਨਾ

ਬਾਕੀ ਰਿਸ਼ਤੇ ਨੇ ਖਾਕ ਲੱਗਦੇ
ਜੇ ਤੇਰੇ ਮੇਰੇ ਚ ਵੀ ਤੇਰਾਂ-ਮੇਰਾਂ ਹੋ ਗਈਆਂ
ਓ ਕੀਹਦਾ ਐਤਬਾਰ ਕਰਾਂ ਮੈਂ?
ਇਹ ਮੁਹੱਬਤਾਂ ਨੇ ਹੰਝੂ ਬਣ ਚੋ ਗਈਆਂ

ਓ ਦਿਲਾ ਉਹਨੇ ਆਉਣਾ ਹੀ ਨਹੀਂ
ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ
ਕਸੂਰ ਸੁਣ ਕਿਸੇ ਦਾ ਵੀ ਨਹੀਂ
ਖ਼ੌਰੇ ਕਦ ਇਹ ਹੇਰਾਂ-ਫੇਰਾਂ ਹੋ ਗਈਆਂ

ਬੜੀ ਛੇਤੀ ਹੋਏ ਚਿਹਰੇ ਅਣਜਾਣੇ ਨੇ
ਤੇਰੇ ਬਿਨਾ ਦਿਨ ਲੰਘ ਗਏ ਸੁਹਾਣੇ ਨੇ
ਮੇਰਾ ਪਿਆਰ ਮੇਰੀਆਂ ਸੀ ਜ਼ਿੱਦਬਾਜ਼ੀਆਂ
ਝੱਲੇ ਆਸ਼ਿਕ ਵੀ ਕਦ ਹੋਏ ਸਿਆਣੇ ਨੇ?

ਮੁੜ ਮੌਸਮ ਆਏ ਨੇ ਤੂੰ ਹੀ ਆਇਆ ਨਹੀਂ
ਸਭ ਮਿਲ ਗਿਆ ਤੂੰ ਗਲ਼ ਨਾਲ ਲਾਇਆ ਨਹੀਂ
ਤਾਂਵੀ ਦਿਲ ਵਿੱਚ ਕਿਤੇ ਤੇਰੀ ਤਾਂਘ ਏ
ਮੰਨ ਲੈਂਨੇ ਆਂ ਤੂੰ ਆਪਣਾ ਕਹਿ ਪਾਇਆ ਨਹੀਂ

ਟੁੱਟੇ ਤਾਰਿਆਂ ਤੋਂ ਯਾਰ ਮੰਗ ਲਈਂ
ਰਾਤਾਂ ਕਾਲੀਆਂ ਨੇ ਚਾਂਨਣਾ ਨੂੰ ਖੋ ਗਈਆਂ
ਤੂੰ ਓਹਨਾਂ ਕੋਲੋਂ ਈ ਪਿਆਰ ਮੰਗ ਲਈਂ
ਖ਼ੌਰੇ ਕਿਹੜੇ ਰਾਹ ਦੁਆਵਾਂ ਨੇ ਖਲੋ ਗਈਆਂ

ਓ ਦਿਲਾ ਉਹਨੇ ਆਉਣਾ ਹੀ ਨਹੀਂ
ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ
ਕਸੂਰ ਸੁਣ ਕਿਸੇ ਦਾ ਵੀ ਨਹੀਂ
ਖ਼ੌਰੇ ਕਦ ਇਹ ਹੇਰਾਂ-ਫੇਰਾਂ ਹੋ ਗਈਆਂ

ਓ ਦਿਲਾ ਉਹਨੇ ਆਉਣਾ ਹੀ ਨਹੀਂ
ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ
ਕਸੂਰ ਸੁਣ ਕਿਸੇ ਦਾ ਵੀ ਨਹੀਂ
ਖ਼ੌਰੇ ਕਦ ਇਹ ਹੇਰਾਂ-ਫੇਰਾਂ ਹੋ ਗਈਆਂ

ਉਹ ਦਿਲਾ ਉਹਨੇ ਆਉਣਾ ਹੀ ਨਹੀਂ
ਉਹ ਦਿਲਾ ਉਹਨੇ ਆਉਣਾ ਹੀ ਨਹੀਂ
ਉਹ ਦਿਲਾ ਉਹਨੇ ਆਉਣਾ ਹੀ ਨਹੀਂ
ਉਹ ਦਿਲਾ ਉਹਨੇ ਆਉਣਾ ਹੀ ਨਹੀਂ
ਉਹ ਦਿਲਾ ਉਹਨੇ ਆਉਣਾ ਹੀ ਨਹੀਂ
ਉਹ ਦਿਲਾ ਉਹਨੇ ਆਉਣਾ ਹੀ ਨਹੀਂ
ਉਹ ਦਿਲਾ ਉਹਨੇ ਆਉਣਾ ਹੀ ਨਹੀਂ
ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ

⏱️ Synced Lyrics

[00:15.28] ਓ ਦਿਲਾ ਉਹਨੇ ਆਉਣਾ ਹੀ ਨਹੀਂ
[00:18.98] ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ
[00:21.99] ਕਸੂਰ ਸੁਣ ਕਿਸੇ ਦਾ ਵੀ ਨਹੀਂ
[00:25.74] ਖ਼ੌਰੇ ਕਦ ਇਹ ਹੇਰਾਂ-ਫੇਰਾਂ ਹੋ ਗਈਆਂ
[00:28.44] ਓ ਸੁੰਨੀ ਹਰ ਮਹਿਫਲ ਲੱਗੇ
[00:32.28] ਤੇਨੂੰ ਯਾਦ ਉਹਦੀ ਆਵੇ ਚੁੱਪ ਹੋ ਜਵੇਂ
[00:34.97] ਕੋਈ ਦੂਰ ਹੋਇਆ ਹੋਕੇ ਦੁਨੀਆਂ
[00:38.82] ਅਜਨਬੀ ਜਿਹਾ ਜਹਾਨ ਤਾਂਹੀ ਮੋਹ ਜਵੇ
[00:42.37] ਚਾਹਾਂ ਪਰ ਕਿਸੇ ਨਾਲ ਗੱਲ ਹੋਵੇ ਨਾ
[00:45.62] ਮੈਥੋਂ ਪੀੜ ਮੇਰੀ ਆਕੇ ਕੋਈ ਖੋਹਵੇ ਨਾ
[00:48.96] ਮੇਰੇ ਬਾਰੇ ਤੇਰੇ ਖਿਆਲ ਹੋਰ ਹੋ ਗਏ
[00:52.11] ਮੈਨੂੰ ਮੇਰੀ ਇਹ ਖਤਾ ਵੀ ਕੋਈ ਟੋਹਵੇ ਨਾ
[00:54.87] ਬਾਕੀ ਰਿਸ਼ਤੇ ਨੇ ਖਾਕ ਲੱਗਦੇ
[00:58.64] ਜੇ ਤੇਰੇ ਮੇਰੇ ਚ ਵੀ ਤੇਰਾਂ-ਮੇਰਾਂ ਹੋ ਗਈਆਂ
[01:01.27] ਓ ਕੀਹਦਾ ਐਤਬਾਰ ਕਰਾਂ ਮੈਂ?
[01:05.36] ਇਹ ਮੁਹੱਬਤਾਂ ਨੇ ਹੰਝੂ ਬਣ ਚੋ ਗਈਆਂ
[01:07.81] ਓ ਦਿਲਾ ਉਹਨੇ ਆਉਣਾ ਹੀ ਨਹੀਂ
[01:11.99] ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ
[01:14.23] ਕਸੂਰ ਸੁਣ ਕਿਸੇ ਦਾ ਵੀ ਨਹੀਂ
[01:18.33] ਖ਼ੌਰੇ ਕਦ ਇਹ ਹੇਰਾਂ-ਫੇਰਾਂ ਹੋ ਗਈਆਂ
[01:24.77] ਬੜੀ ਛੇਤੀ ਹੋਏ ਚਿਹਰੇ ਅਣਜਾਣੇ ਨੇ
[01:31.52] ਤੇਰੇ ਬਿਨਾ ਦਿਨ ਲੰਘ ਗਏ ਸੁਹਾਣੇ ਨੇ
[01:38.14] ਮੇਰਾ ਪਿਆਰ ਮੇਰੀਆਂ ਸੀ ਜ਼ਿੱਦਬਾਜ਼ੀਆਂ
[01:45.15] ਝੱਲੇ ਆਸ਼ਿਕ ਵੀ ਕਦ ਹੋਏ ਸਿਆਣੇ ਨੇ?
[01:51.14] ਮੁੜ ਮੌਸਮ ਆਏ ਨੇ ਤੂੰ ਹੀ ਆਇਆ ਨਹੀਂ
[01:54.50] ਸਭ ਮਿਲ ਗਿਆ ਤੂੰ ਗਲ਼ ਨਾਲ ਲਾਇਆ ਨਹੀਂ
[01:57.89] ਤਾਂਵੀ ਦਿਲ ਵਿੱਚ ਕਿਤੇ ਤੇਰੀ ਤਾਂਘ ਏ
[02:01.10] ਮੰਨ ਲੈਂਨੇ ਆਂ ਤੂੰ ਆਪਣਾ ਕਹਿ ਪਾਇਆ ਨਹੀਂ
[02:03.46] ਟੁੱਟੇ ਤਾਰਿਆਂ ਤੋਂ ਯਾਰ ਮੰਗ ਲਈਂ
[02:07.66] ਰਾਤਾਂ ਕਾਲੀਆਂ ਨੇ ਚਾਂਨਣਾ ਨੂੰ ਖੋ ਗਈਆਂ
[02:10.23] ਤੂੰ ਓਹਨਾਂ ਕੋਲੋਂ ਈ ਪਿਆਰ ਮੰਗ ਲਈਂ
[02:14.34] ਖ਼ੌਰੇ ਕਿਹੜੇ ਰਾਹ ਦੁਆਵਾਂ ਨੇ ਖਲੋ ਗਈਆਂ
[02:16.84] ਓ ਦਿਲਾ ਉਹਨੇ ਆਉਣਾ ਹੀ ਨਹੀਂ
[02:20.82] ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ
[02:23.37] ਕਸੂਰ ਸੁਣ ਕਿਸੇ ਦਾ ਵੀ ਨਹੀਂ
[02:27.38] ਖ਼ੌਰੇ ਕਦ ਇਹ ਹੇਰਾਂ-ਫੇਰਾਂ ਹੋ ਗਈਆਂ
[02:29.91] ਓ ਦਿਲਾ ਉਹਨੇ ਆਉਣਾ ਹੀ ਨਹੀਂ
[02:33.94] ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ
[02:36.51] ਕਸੂਰ ਸੁਣ ਕਿਸੇ ਦਾ ਵੀ ਨਹੀਂ
[02:40.37] ਖ਼ੌਰੇ ਕਦ ਇਹ ਹੇਰਾਂ-ਫੇਰਾਂ ਹੋ ਗਈਆਂ
[02:46.66] ਉਹ ਦਿਲਾ ਉਹਨੇ ਆਉਣਾ ਹੀ ਨਹੀਂ
[02:49.87] ਉਹ ਦਿਲਾ ਉਹਨੇ ਆਉਣਾ ਹੀ ਨਹੀਂ
[02:53.28] ਉਹ ਦਿਲਾ ਉਹਨੇ ਆਉਣਾ ਹੀ ਨਹੀਂ
[02:56.23] ਉਹ ਦਿਲਾ ਉਹਨੇ ਆਉਣਾ ਹੀ ਨਹੀਂ
[02:59.61] ਉਹ ਦਿਲਾ ਉਹਨੇ ਆਉਣਾ ਹੀ ਨਹੀਂ
[03:02.93] ਉਹ ਦਿਲਾ ਉਹਨੇ ਆਉਣਾ ਹੀ ਨਹੀਂ
[03:06.50] ਉਹ ਦਿਲਾ ਉਹਨੇ ਆਉਣਾ ਹੀ ਨਹੀਂ
[03:23.23] ਛੱਡ ਚੱਲੀਏ ਨੇ ਹੁਣ ਦੇਰਾਂ ਹੋ ਗਈਆਂ
[03:30.64]

⭐ Rate These Lyrics

Average: 0.0/5 • 0 ratings