Home 🎬 Bollywood 🎵 Pakistani 🎤 English Pop

Life for Hip-Hop

👤 Cheema Y 🎼 Young G.O.A.T ⏱️ 2:54
🎵 4495 characters
⏱️ 2:54 duration
🆔 ID: 17470864

📜 Lyrics

Gur Sidhu music
ਗੱਡੀ ਰੈਪਰਾਂ ਦੀ ਸੋਹਣੀ ਲੱਗਦੀ ਆ ਰੈਪ ਨੀ
ਮੈਨੂੰ ਨੀਂਦ ਨਾਲੋਂ ਚੰਗੀ ਲੱਗਦੀ ਆ ਨੈਪ ਨੀ
ਓਕਲੈਂਡ ਆ ਰੈਪਰ ਆ ਮੈਕ ਆ ਡ੍ਰੀ
ਕਿੰਨੇ ਕੀਤਾ ਆ ਕਤਲ ਲੱਗਾ ਪਤਾ ਏ ਨਹੀਂ
ਓਹਦੀ ਮਾਣੀ ਉੱਤੇ ਪੇਪਰ ਤੇ ਪੈਣ ਰੱਖਿਆ
ਤੋਹਨੂੰ ਅੱਜ ਤਕ ਕਾਤਿਲ ਕਿਉਂ ਨਹੀਂ ਲੱਭਿਆ
ਡਿਸ਼ ਕੀਤਾ ਆ ਡ੍ਰੇਕ, ਡਿਪਰੈੱਸ ਹੋ ਗਿਆ
ਕੈਂਡ੍ਰਿਕ ਮੈਂ ਲਾਮਾਰ ਵਾਂਗੂ ਕੰਧੇ ਕੱਟਦਾ
ਪੰਗਾ ਮੇਰੇ ਨਾਲ ਲੈਣਾ ਆਓ ਕੱਠ ਕਰਕੇ
ਨੀ ਮੈਂ ਸੌਰੀ ਰਜੀਨਾਮਿਆਂ ਨਾਲ਼ ਛੱਡਦਾ
ਫਿਰ ਹਰੀਕੇ ਪੱਤਣ ਲਭੋ ਡੈੱਡ ਬਾਡੀਆਂ
ਵਿਹਲੀ ਅਪਣਿਆਂ ਹੱਥਾਂ ਨਾਲ ਤਾਰ ਦਿੰਦੇ ਨੇ
ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ
ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ
ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ ਹਿਪ-ਹੌਪ
ਮੇਰੇ ਨਾਂ ਤੇ ਖਰੀਦ ਕੇ ਤੂੰ ਸ਼ੇਅਰ ਰੱਖ ਲੈ
ਮੇਰਾ ਸੋਹਣੀਏ ਗ੍ਰਾਫ਼ ਬਹੁਤ ਵੱਡਾ ਜਾਊਗਾ
ਜੇਡਾ ਕਹਿੰਦਾ ਅਮਰੀਕਾ ਵਿੱਚੋਂ ਕੱਢ ਦੇਣਾ ਮੈਨੂੰ
ਮੈਂ ਆਪ ਤੇ ਨਹੀਂ ਜਾਣਾ, ਸਿੱਧਾ ਟੱਬਾ ਜਾਊਗਾ
ਓਹ ਨਦੀ ਦੇ ਕਿਨਾਰੇ ਬੈਠੇ ਕਾਪੀ ਫੜ ਕੇ
ਮੈਂ ਸੈਂਟਰਾਂ ‘ਚ ਬੈਠ 60 ਗੀਤ ਲਿਖਤੇ
60 ਸਾਲਾਂ ਦੀ ਨਹੀਂ ਮਿਲੀ ਆ ਸਜ਼ਾ ਉਸ ਨੂੰ
ਜਿਨਾਂ ਟਾਰਗੇਟ ਕੀਤਾ ਆ ਹੱਸਲ ਨਿਪ ‘ਤੇ
ਲੱਗੇ ਇੰਡਿਕਾ ਤੇ ਚਲੇ ਪੌਪ ਆ ਸਮੋਕ ਨੀ
ਜਗ ਛੱਡ ਗਿਆ ਜਦੋਂ ਟੈਂਟਾਸਿਓਨ ਨੀ
ਅੱਗੇ ਖੜੇ ਆ ਬੇਗਾਨੇ ਪੁੱਤ ਮੈਗ ਫੜ ਕੇ
ਓਥੇ ਤੇਰਾ ਸੁਫ਼ਿਆਨਾ ਕੰਮ ਨਹੀਂ ਆਉਣਾ
ਅੱਖਾਂ ਖੁਲੀਆਂ ਤੇ ਹੱਥਾਂ ‘ਚ ਗ੍ਰਿਪ ਚਾਹੀਦੀ
ਕੰਨ ਪੱਟਣਗੇ ਜਦੋਂ ਪਿਸਤੌਲ ਗੂੰਜਾ
ਤੋਹਨੂੰ ਗੋਲੀ ਦਾ ਜਵਾਬ ਵੀ ਮਝੈਲ ਦੇਣਗੇ
ਅਸੀਂ ਓਹ ਨਹੀਂ ਜੋ ਹੱਸ ਕੇ ਹੀ ਸਾਰ ਦਿੰਦੇ ਨੇ
ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ
ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ
ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ ਹਿਪ-ਹੌਪ
ਨੀ ਮੈਂ ਸਾਰੇ ਚਾਹ, ਜ਼ਿੰਦਗੀ ਦੇ ਪੂਰੇ ਕਰ ਲਏ
ਰਹਿ ਗਈ ਖਾਲਸਾ ਕਾਲਜ ਐਡਮਿਸ਼ਨ ਲਈ
ਅੱਖ ਜਿਸ ‘ਤੇ ਆਈ, ਹਥਿਆਰ ਚੁੱਕਣਾ
ਚੋਰੀ ਰੱਖ ਲੂਂਗਾ, ਨਹੀਂਓ ਪਰਮਿਸ਼ਨ ਲੈਣੀ
ਕੋਈ ਆਪਣਾ ਨਾ ਮਾਰੀ, ਹੋਲੀ ਸ਼ਿਟ ਸੋਹਣੀਏ
ਵੇਖ ਦਾਤਾਰ ਸਕੂਲ ਵਾਲੀ ਕਿੱਟ ਸੋਹਣੀਏ
ਕਹਿੰਦੇ ‘ਲਿਸ਼ਕ’ ਦੇ ਬਿਲੋ, ‘ਲਿਸ਼ਕੌਰ’ ‘ਕਾਰਾਂ’ ਨੂੰ
ਮੈਂ ਕਰਾਣੇ ਨਹੀਂ ਆਇਆ, ਇੰਪ੍ਰੈੱਸ ਨਾਰਾ ਨੂੰ
ਲਿੱਲ ਡਾਇਨ ਦੀਆਂ ਬਾਰਾਂ, ਨੀ ਮੈਂ ਦਿਲ ਉੱਤੇ ਲਾਈਆਂ
ਬੋਲ ਚੀਮੇ ਦੇ ਵੀ, ਬਿਲੋ, ਸੀਨਾ ਪਾੜ ਦਿੰਦੇ ਨੇ
ਮੁੰਡੇ ਹਿਪ-ਹੌਪ ਪਿੱਛੇ ਜਾਨਾਂ ਵਾਰ ਦਿੱਤੇ ਨੇ
ਗੋਲੀ ਖਾਣ ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ ਹਿਪ-ਹੌਪ

⭐ Rate These Lyrics

Average: 0.0/5 • 0 ratings