Home 🎬 Bollywood 🎵 Pakistani 🎤 English Pop

Against All Odds

👤 AP Dhillon, Gurinder Gill, Shinda Kahlon & Gminxr 🎼 Hidden Gems - EP ⏱️ 2:50
🎵 3716 characters
⏱️ 2:50 duration
🆔 ID: 17982438

📜 Lyrics

ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾ' ਪਹਾੜ ਹਿੱਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਹੱਥ ਦਾਤਰੀ ਸੀ ਵਾਹੁੰਦਾ ਅੱਜ ਫੜੀ ਬੈਠਾ pen
ਚੱਲੇ ਰੌਂਦਾਂ ਆਲ਼ੀ ਤੇਜੀ ਨਾਲ਼ ਬਦਲੇ ਆ ਦਿਨ
ਭਾਵੇਂ ਵੱਡਿਆਂ ਨੇ ਕੀਤੀ ਰੱਜ ਰੱਜ ਕੇ ਕਮਾਈ
ਮਜ਼ਾ ਆਉਂਦਾ ਪੈਸੇ ਮਿਹਨਤ ਦੇ ਆਪਣੇ ਹੀ ਗਿਣ
ਹੁਣ ਦਿਨ ਖਿਲਿਆ
ਹੋ ਕਦੇ ਜ਼ਿੰਦਗੀ 'ਚ ਸ਼ਾਮਾਂ ਨਹੀਂ ਸੀ ਰਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾ' ਪਹਾੜ ਹਿੱਲਿਆ
ਹੋ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
(ਹੋ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ)
ਕਹਿੰਦੇ ਇੱਕ ਭਲੇ ਦੋ, ਤੇ ਦੋ ਤੋਂ ਚੰਗੇ ਚਾਰ
ਏਕੇ 'ਚ ਤਰੱਕੀ, ਰਹਿੰਦਾ ਏਕੇ ਨਾਲ਼ ਪਿਆਰ
ਜਦੋਂ ਕੋਲ ਸਾਡੇ ਸਭ ਫੇਰ ਜਾਈਏ ਵੀ ਕਿਉਂ ਬਾਹਰ
ਕੰਮ ਬੋਲਦਾ ਐ ਚੰਗਾ, ਅਸੀਂ ਹੱਸ ਦਈਏ ਸਾਰ
ਮਿੱਠਾ ਮੇਵਾ ਛਿੱਲਿਆ
ਹੋ ਦੂਰੋਂ ਦੂਰੋਂ ਆਣ ਮੱਖੀਆਂ ਨੇ ਬਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾ' ਪਹਾੜ ਹਿੱਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਜਿੰਨਾਂ ਨੂੰ ਦੁਨੀਆ ਏ ਮੰਨੇ ਬੱਸ phone call ਦੂਰ
ਅਸੀਂ ਚਾਅ ਆ ਪੂਰੇ, ਨਾ ਸੀ ਹੋਣਾ ਮਸ਼ਹੂਰ
ਖੁਸ਼ੀ ਏਸ ਗੱਲੋਂ ਜ਼ਿੰਦਗੀ ਨਾ ਜਾਣੀ ਆ ਫ਼ਿਜ਼ੂਲ
ਕਾਮਯਾਬੀ ਨੂੰ ਆ cheers, ਸਾਡੇ ਹੱਥਾਂ 'ਚ Azul
ਅੱਗ ਅੰਦਰ ਸੀ ਜੋ, ਕੰਮ ਲਾਉਣਾ ਆ ਗਿਆ
ਹੱਕ ਆਪ ਕਿੱਦਾਂ ਲੈਣਾ, ਤੇ ਦਵਾਉਣਾ ਆ ਗਿਆ
ਜਿੱਦੇ ਮੰਨ ਮਾਰ ਪੈਸਾ ਸੀ ਕਮਾਉਣਾ ਆ ਗਿਆ
ਤੇ ਮੈਨੂੰ ਓਦਣ ਦਾ ਖੁੱਲ੍ਹ ਕੇ ਜਿਓਣਾ ਆ ਗਿਆ
ਨਾ ਹੁਣ ਰਹੇ ਗਿਲੇ ਆ
ਬੰਦੇ ਉੱਦਮੀ ਨਾ' ਹਾਰਾਂ ਕਿੱਥੇ ਖਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
ਨਾ ਗੱਲਾਂ ਨਾ' ਪਹਾੜ ਹਿੱਲਿਆ
ਜੜ੍ਹਾਂ ਮਾੜੀਆਂ ਹਵਾਵਾਂ ਕਿੱਥੇ ਸਹਿੰਦੀਆਂ
ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ

⏱️ Synced Lyrics

[00:05.07] ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
[00:08.39] ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
[00:11.08] ਨਾ ਗੱਲਾਂ ਨਾ' ਪਹਾੜ ਹਿੱਲਿਆ
[00:14.50] ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
[00:16.99] ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
[00:20.47] ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
[00:23.85] ਹੱਥ ਦਾਤਰੀ ਸੀ ਵਾਹੁੰਦਾ ਅੱਜ ਫੜੀ ਬੈਠਾ pen
[00:27.09] ਚੱਲੇ ਰੌਂਦਾਂ ਆਲ਼ੀ ਤੇਜੀ ਨਾਲ਼ ਬਦਲੇ ਆ ਦਿਨ
[00:30.20] ਭਾਵੇਂ ਵੱਡਿਆਂ ਨੇ ਕੀਤੀ ਰੱਜ ਰੱਜ ਕੇ ਕਮਾਈ
[00:33.04] ਮਜ਼ਾ ਆਉਂਦਾ ਪੈਸੇ ਮਿਹਨਤ ਦੇ ਆਪਣੇ ਹੀ ਗਿਣ
[00:35.70] ਹੁਣ ਦਿਨ ਖਿਲਿਆ
[00:38.76] ਹੋ ਕਦੇ ਜ਼ਿੰਦਗੀ 'ਚ ਸ਼ਾਮਾਂ ਨਹੀਂ ਸੀ ਰਹਿੰਦੀਆਂ
[00:41.19] ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
[00:44.77] ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
[00:47.40] ਨਾ ਗੱਲਾਂ ਨਾ' ਪਹਾੜ ਹਿੱਲਿਆ
[00:50.94] ਹੋ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
[00:57.00] (ਹੋ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ)
[01:00.31] ਕਹਿੰਦੇ ਇੱਕ ਭਲੇ ਦੋ, ਤੇ ਦੋ ਤੋਂ ਚੰਗੇ ਚਾਰ
[01:03.99] ਏਕੇ 'ਚ ਤਰੱਕੀ, ਰਹਿੰਦਾ ਏਕੇ ਨਾਲ਼ ਪਿਆਰ
[01:06.31] ਜਦੋਂ ਕੋਲ ਸਾਡੇ ਸਭ ਫੇਰ ਜਾਈਏ ਵੀ ਕਿਉਂ ਬਾਹਰ
[01:09.33] ਕੰਮ ਬੋਲਦਾ ਐ ਚੰਗਾ, ਅਸੀਂ ਹੱਸ ਦਈਏ ਸਾਰ
[01:12.20] ਮਿੱਠਾ ਮੇਵਾ ਛਿੱਲਿਆ
[01:15.23] ਹੋ ਦੂਰੋਂ ਦੂਰੋਂ ਆਣ ਮੱਖੀਆਂ ਨੇ ਬਹਿੰਦੀਆਂ
[01:17.56] ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
[01:21.20] ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
[01:23.63] ਨਾ ਗੱਲਾਂ ਨਾ' ਪਹਾੜ ਹਿੱਲਿਆ
[01:27.22] ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ
[01:30.15] ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
[01:33.42] ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
[01:36.46] ਜਿੰਨਾਂ ਨੂੰ ਦੁਨੀਆ ਏ ਮੰਨੇ ਬੱਸ phone call ਦੂਰ
[01:39.81] ਅਸੀਂ ਚਾਅ ਆ ਪੂਰੇ, ਨਾ ਸੀ ਹੋਣਾ ਮਸ਼ਹੂਰ
[01:42.60] ਖੁਸ਼ੀ ਏਸ ਗੱਲੋਂ ਜ਼ਿੰਦਗੀ ਨਾ ਜਾਣੀ ਆ ਫ਼ਿਜ਼ੂਲ
[01:45.75] ਕਾਮਯਾਬੀ ਨੂੰ ਆ cheers, ਸਾਡੇ ਹੱਥਾਂ 'ਚ Azul
[01:48.68] ਅੱਗ ਅੰਦਰ ਸੀ ਜੋ, ਕੰਮ ਲਾਉਣਾ ਆ ਗਿਆ
[01:52.19] ਹੱਕ ਆਪ ਕਿੱਦਾਂ ਲੈਣਾ, ਤੇ ਦਵਾਉਣਾ ਆ ਗਿਆ
[01:54.86] ਜਿੱਦੇ ਮੰਨ ਮਾਰ ਪੈਸਾ ਸੀ ਕਮਾਉਣਾ ਆ ਗਿਆ
[01:57.85] ਤੇ ਮੈਨੂੰ ਓਦਣ ਦਾ ਖੁੱਲ੍ਹ ਕੇ ਜਿਓਣਾ ਆ ਗਿਆ
[02:01.05] ਨਾ ਹੁਣ ਰਹੇ ਗਿਲੇ ਆ
[02:04.05] ਬੰਦੇ ਉੱਦਮੀ ਨਾ' ਹਾਰਾਂ ਕਿੱਥੇ ਖਹਿੰਦੀਆਂ
[02:06.45] ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
[02:10.08] ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
[02:12.24] ਨਾ ਗੱਲਾਂ ਨਾ' ਪਹਾੜ ਹਿੱਲਿਆ
[02:16.12] ਜੜ੍ਹਾਂ ਮਾੜੀਆਂ ਹਵਾਵਾਂ ਕਿੱਥੇ ਸਹਿੰਦੀਆਂ
[02:18.87] ਨਾ ਕਿਸੇ ਨੂੰ ਆ ਸੌਖਾ ਮਿਲ਼ਿਆ
[02:22.32] ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
[02:25.92]

⭐ Rate These Lyrics

Average: 0.0/5 • 0 ratings