Home 🎬 Bollywood 🎵 Pakistani 🎤 English Pop

Tralla

👤 Babbu Maan 🎼 Talaash ⏱️ 4:54
🎵 2938 characters
⏱️ 4:54 duration
🆔 ID: 19502336

📜 Lyrics

ਤੜਕੇ ਉਠਕੇ ਚਾ ਬਣਾਦੀ
ਦੋ ਕ ਦੇਸੀ biscuit ਵੀ ਖਿਲਾਦੀ

ਜੱਟ ਨੇ, ਜੱਟ ਨੇ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ

ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ

ਇੱਕ ਰੱਖਣੀ ਕੱਲੀਡਰ ਮਹਿਬੂਬਾ
ਨਾਲ ਬਹਿਕੇ ਦੇਖੁ ਹਰ ਸੂਬਾ
ਸੁਬਾਹ ਘੰਟ ਸ਼ਾਮੀ ਕਲਕੱਤੇ ਨੀ
ਅਸੀ ਛੱਕੀਏ ਪਰੌਂਠੇ ਤੱਤੇ ਨੀ

ਨੀ ਅਸੀ fun ਨੂੰ ਪੇਸ਼ਾ ਬਣਾਉਣਾ ਏ
ਨੀ ਅਸੀ fun ਨੂੰ ਪੇਸ਼ਾ ਬਣਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ

ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ

ਇੱਕ ਲੈਣੀ traveller ਟੈਮਪੁ ਨੀ
ਨਿੱਤ ਧੋਕੇ ਕਰਾਂਗੇ shampoo ਨੀ
ਨਾਲੇ ਘਰਦਾ ਖਰਚਾ ਚਕੂਗੀ
ਨਾਲੇ ਕਿਸ਼ਤ ਮਕਾਨ ਸੀ ਤਕੂ ਗੀ

ਨਾਲੇ tool ਤੇ ਬਾਂਦਰ ਬਿਠਾਉਣਾ ਏ
ਨਾਲੇ tool ਤੇ ਬਾਂਦਰ ਬਿਠਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ

ਨੀ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ

ਜੇ ਸੜਕ ਸਾਗਰ ਤੇ ਬਣਜਾਵੇ
ਫੇਰ ਨਜਾਰਾ full ਆਵੇ
Russia ਤੋਂ ਸਿੱਧਾ Alaska
ਤੇਰਾ ਯਾਰ Canada ਬਾਈ road ਆਵੇ

ਜੇ ਸੜਕ ਸਾਗਰ ਤੇ ਬਣਜਾਵੇ
ਫੇਰ ਨਜਾਰਾ full ਆਵੇ
Russia ਤੋਂ ਸਿੱਧਾ Alaska
ਤੇਰਾ ਯਾਰ Canada ਬਾਈ road ਆਵੇ

ਨੀ ਇੱਕ ਚੰਦ ਤੇ ਦਫ਼ਤਰ ਬਣਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ

ਨੀ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ

ਫੇਰ ਗਿਰਨੇ pound ਤੇ dollar ਨੀ
ਲਾਦੂ ਘਰ ਨੂੰ ਚਾਂਦੀ ਦੀ ਚਾਲਰ ਨੀ
ਲਾਦੂ ਘਰ ਨੂੰ ਚਾਂਦੀ ਦੀ ਚਾਲਰ ਨੀ
ਫੇਰ ਗਿਰਨੇ pound ਤੇ dollar ਨੀ

ਨਾ ਲਾਵਾ ਮੁਕਤ ਸਾਰੀ ਸੂਟ ਨੂੰ
ਮੁਕਰਾਉਂਤਾ ਬਣਾਦੇ collar ਨੀ
ਕੀਤਾ ਬਾਪ ਨੂੰ ਕੌਲ ਪਗਾਉਣਾ ਏ
ਡਾਲੇ ਤੇ ਗੋਤ ਲਿਖਾਣਾ ਏ

ਨੀ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ

⏱️ Synced Lyrics

[00:04.75] ਤੜਕੇ ਉਠਕੇ ਚਾ ਬਣਾਦੀ
[00:08.41] ਦੋ ਕ ਦੇਸੀ biscuit ਵੀ ਖਿਲਾਦੀ
[00:17.78] ਜੱਟ ਨੇ, ਜੱਟ ਨੇ
[00:22.52] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[00:28.30] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[00:30.24] ਡਾਲੇ ਤੇ ਗੋਤ ਲਿਖਾਣਾ ਏ
[00:37.23] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ
[00:39.58] ਡਾਲੇ ਤੇ ਗੋਤ ਲਿਖਾਣਾ ਏ
[00:42.67]
[01:10.19] ਇੱਕ ਰੱਖਣੀ ਕੱਲੀਡਰ ਮਹਿਬੂਬਾ
[01:15.11] ਨਾਲ ਬਹਿਕੇ ਦੇਖੁ ਹਰ ਸੂਬਾ
[01:19.82] ਸੁਬਾਹ ਘੰਟ ਸ਼ਾਮੀ ਕਲਕੱਤੇ ਨੀ
[01:22.52] ਅਸੀ ਛੱਕੀਏ ਪਰੌਂਠੇ ਤੱਤੇ ਨੀ
[01:27.32] ਨੀ ਅਸੀ fun ਨੂੰ ਪੇਸ਼ਾ ਬਣਾਉਣਾ ਏ
[01:32.40] ਨੀ ਅਸੀ fun ਨੂੰ ਪੇਸ਼ਾ ਬਣਾਉਣਾ ਏ
[01:35.10] ਡਾਲੇ ਤੇ ਗੋਤ ਲਿਖਾਣਾ ਏ
[01:38.17] ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
[01:42.88]
[01:58.16] ਇੱਕ ਲੈਣੀ traveller ਟੈਮਪੁ ਨੀ
[02:02.45] ਨਿੱਤ ਧੋਕੇ ਕਰਾਂਗੇ shampoo ਨੀ
[02:07.42] ਨਾਲੇ ਘਰਦਾ ਖਰਚਾ ਚਕੂਗੀ
[02:09.77] ਨਾਲੇ ਕਿਸ਼ਤ ਮਕਾਨ ਸੀ ਤਕੂ ਗੀ
[02:15.01] ਨਾਲੇ tool ਤੇ ਬਾਂਦਰ ਬਿਠਾਉਣਾ ਏ
[02:20.23] ਨਾਲੇ tool ਤੇ ਬਾਂਦਰ ਬਿਠਾਉਣਾ ਏ
[02:22.55] ਡਾਲੇ ਤੇ ਗੋਤ ਲਿਖਾਣਾ ਏ
[02:27.24] ਨੀ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
[02:32.93]
[02:55.61] ਜੇ ਸੜਕ ਸਾਗਰ ਤੇ ਬਣਜਾਵੇ
[02:59.96] ਫੇਰ ਨਜਾਰਾ full ਆਵੇ
[03:05.39] Russia ਤੋਂ ਸਿੱਧਾ Alaska
[03:08.73] ਤੇਰਾ ਯਾਰ Canada ਬਾਈ road ਆਵੇ
[03:15.66] ਜੇ ਸੜਕ ਸਾਗਰ ਤੇ ਬਣਜਾਵੇ
[03:18.35] ਫੇਰ ਨਜਾਰਾ full ਆਵੇ
[03:20.40] Russia ਤੋਂ ਸਿੱਧਾ Alaska
[03:22.42] ਤੇਰਾ ਯਾਰ Canada ਬਾਈ road ਆਵੇ
[03:27.46] ਨੀ ਇੱਕ ਚੰਦ ਤੇ ਦਫ਼ਤਰ ਬਣਾਉਣਾ ਏ
[03:29.88] ਡਾਲੇ ਤੇ ਗੋਤ ਲਿਖਾਣਾ ਏ
[03:35.05] ਨੀ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
[03:40.24]
[04:07.26] ਫੇਰ ਗਿਰਨੇ pound ਤੇ dollar ਨੀ
[04:12.31] ਲਾਦੂ ਘਰ ਨੂੰ ਚਾਂਦੀ ਦੀ ਚਾਲਰ ਨੀ
[04:17.37] ਲਾਦੂ ਘਰ ਨੂੰ ਚਾਂਦੀ ਦੀ ਚਾਲਰ ਨੀ
[04:19.93] ਫੇਰ ਗਿਰਨੇ pound ਤੇ dollar ਨੀ
[04:24.00] ਨਾ ਲਾਵਾ ਮੁਕਤ ਸਾਰੀ ਸੂਟ ਨੂੰ
[04:26.47] ਮੁਕਰਾਉਂਤਾ ਬਣਾਦੇ collar ਨੀ
[04:30.46] ਕੀਤਾ ਬਾਪ ਨੂੰ ਕੌਲ ਪਗਾਉਣਾ ਏ
[04:32.43] ਡਾਲੇ ਤੇ ਗੋਤ ਲਿਖਾਣਾ ਏ
[04:37.11] ਨੀ ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
[04:44.25] ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਿਖਾਣਾ ਏ
[04:50.61]

⭐ Rate These Lyrics

Average: 0.0/5 • 0 ratings