Home 🎬 Bollywood 🎵 Pakistani 🎤 English Pop

Ringtone

👤 Aroob Khan feat. Riyaz Aly 🎼 Ringtone ⏱️ 2:45
🎵 2691 characters
⏱️ 2:45 duration
🆔 ID: 1956390

📜 Lyrics

ਰੁੱਸਿਆ ਹੋਇਆ ਏ ਵੇ ਤੂੰ ਕੀ, ਸੱਜਣਾ?
ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ
(ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ)
(ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ)

ਰੁੱਸਿਆ ਹੋਇਆ ਏ ਵੇ ਤੂੰ ਕੀ, ਸੱਜਣਾ?
ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ
ਦੇ-ਦੇ ਨਾ ਜਵਾਬ ਵੇ ਤੂੰ ਮੇਰੀ call ਦਾ
ਮੈਂ ਰੋਵਾਂ, ਤੈਨੂੰ ਦਿਸਦਾ ਹੀ ਨਹੀਂ, ਸੱਜਣਾ

ਸੱਚ-ਸੱਚ ਦੱਸ ਵੇ, ਕਰ ਹੁਣ ਬਸ ਵੇ
ਮੇਰਾ ਨਾਲ ਲੜ-ਲੜ ਥੱਕਦਾ ਹੀ ਨਹੀਂ

ਮੈਂ ਤੈਨੂੰ ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ

ਮੈਂ ਹੀ ਕਿਉਂ ਮਨਾਵਾਂ ਹਰ ਵਾਰ, ਸੋਹਣਿਆ?
ਤੂੰ ਵੀ ਤਾਂ ਗਲਤ ਹੋਨਾ ਐ
ਸੁਬਹ ਤੋਂ ਮੈਂ ਸ਼ਾਮ ਤਕ ਤੱਕਾਂ ਤੇਰੀ ਰਾਹਵਾਂ
ਹਰ ਰੋਜ਼ ਘਰ late ਆਉਨਾ ਐ
ਹਰ ਰੋਜ਼ ਘਰ late ਆਉਨਾ ਐ

ਹੋਇਆ ਏ ਬੁਖਾਰ ਵੇ, ਦਿਨ ਹੋ ਗਏ ਚਾਰ ਵੇ
ਫ਼ਿਰ ਵੀ ਸਤਾਉਨੋਂ ਮੈਨੂੰ ਅੱਕਦਾ ਹੀ ਨਹੀਂ

ਮੈਂ ਤੈਨੂੰ ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ

ਹਾਏ, ਖੌਰੇ ਕੀ ਚੱਲਦਾ ਐ mind 'ਚ ਤੇਰੇ
ਜੋ ਤੂੰ ਲੜ ਭਾਵੇਂ ਬੋਲਦਾ ਹੀ ਨਹੀਂ?
ਮਰਜ਼ੀਆਂ ਅਜਕਲ ਜ਼ਿਆਦਾ ਕਰਦਾ
ਗੱਲ ਦਿਲ ਵਾਲੀ ਖੋਲ੍ਹਦਾ ਹੀ ਨਹੀਂ
ਗੱਲ ਦਿਲ ਵਾਲੀ ਖੋਲ੍ਹਦਾ ਹੀ ਨਹੀਂ

ਰਵਾਉਨਾ ਐ Aroob ਨੂੰ, ਝੂਠ ਬੋਲੇ ਖੂਬ ਤੂੰ
Riyaz Aly, ਰੂਪ ਇਹ ਜੱਚਦਾ ਹੀ ਨਹੀਂ

ਮੈਂ ਤੈਨੂੰ ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ

⏱️ Synced Lyrics

[00:11.90] ਰੁੱਸਿਆ ਹੋਇਆ ਏ ਵੇ ਤੂੰ ਕੀ, ਸੱਜਣਾ?
[00:15.08] ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ
[00:18.16] (ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ)
[00:21.22] (ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ)
[00:24.20] ਰੁੱਸਿਆ ਹੋਇਆ ਏ ਵੇ ਤੂੰ ਕੀ, ਸੱਜਣਾ?
[00:27.35] ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ
[00:30.22] ਦੇ-ਦੇ ਨਾ ਜਵਾਬ ਵੇ ਤੂੰ ਮੇਰੀ call ਦਾ
[00:33.17] ਮੈਂ ਰੋਵਾਂ, ਤੈਨੂੰ ਦਿਸਦਾ ਹੀ ਨਹੀਂ, ਸੱਜਣਾ
[00:36.32] ਸੱਚ-ਸੱਚ ਦੱਸ ਵੇ, ਕਰ ਹੁਣ ਬਸ ਵੇ
[00:39.57] ਮੇਰਾ ਨਾਲ ਲੜ-ਲੜ ਥੱਕਦਾ ਹੀ ਨਹੀਂ
[00:42.09] ਮੈਂ ਤੈਨੂੰ ਵਾਰ-ਵਾਰ ਕਰਦੀਆਂ phone
[00:44.90] ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
[00:48.77] ਵਾਰ-ਵਾਰ ਕਰਦੀਆਂ phone
[00:50.91] ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
[00:54.77]
[01:06.74] ਮੈਂ ਹੀ ਕਿਉਂ ਮਨਾਵਾਂ ਹਰ ਵਾਰ, ਸੋਹਣਿਆ?
[01:09.62] ਤੂੰ ਵੀ ਤਾਂ ਗਲਤ ਹੋਨਾ ਐ
[01:12.72] ਸੁਬਹ ਤੋਂ ਮੈਂ ਸ਼ਾਮ ਤਕ ਤੱਕਾਂ ਤੇਰੀ ਰਾਹਵਾਂ
[01:15.48] ਹਰ ਰੋਜ਼ ਘਰ late ਆਉਨਾ ਐ
[01:18.70] ਹਰ ਰੋਜ਼ ਘਰ late ਆਉਨਾ ਐ
[01:25.15] ਹੋਇਆ ਏ ਬੁਖਾਰ ਵੇ, ਦਿਨ ਹੋ ਗਏ ਚਾਰ ਵੇ
[01:28.06] ਫ਼ਿਰ ਵੀ ਸਤਾਉਨੋਂ ਮੈਨੂੰ ਅੱਕਦਾ ਹੀ ਨਹੀਂ
[01:30.65] ਮੈਂ ਤੈਨੂੰ ਵਾਰ-ਵਾਰ ਕਰਦੀਆਂ phone
[01:33.46] ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
[01:37.38] ਵਾਰ-ਵਾਰ ਕਰਦੀਆਂ phone
[01:39.62] ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
[01:43.46]
[01:55.02] ਹਾਏ, ਖੌਰੇ ਕੀ ਚੱਲਦਾ ਐ mind 'ਚ ਤੇਰੇ
[01:57.94] ਜੋ ਤੂੰ ਲੜ ਭਾਵੇਂ ਬੋਲਦਾ ਹੀ ਨਹੀਂ?
[02:01.48] ਮਰਜ਼ੀਆਂ ਅਜਕਲ ਜ਼ਿਆਦਾ ਕਰਦਾ
[02:04.23] ਗੱਲ ਦਿਲ ਵਾਲੀ ਖੋਲ੍ਹਦਾ ਹੀ ਨਹੀਂ
[02:07.01] ਗੱਲ ਦਿਲ ਵਾਲੀ ਖੋਲ੍ਹਦਾ ਹੀ ਨਹੀਂ
[02:13.43] ਰਵਾਉਨਾ ਐ Aroob ਨੂੰ, ਝੂਠ ਬੋਲੇ ਖੂਬ ਤੂੰ
[02:16.54] Riyaz Aly, ਰੂਪ ਇਹ ਜੱਚਦਾ ਹੀ ਨਹੀਂ
[02:19.29] ਮੈਂ ਤੈਨੂੰ ਵਾਰ-ਵਾਰ ਕਰਦੀਆਂ phone
[02:21.98] ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
[02:25.95] ਵਾਰ-ਵਾਰ ਕਰਦੀਆਂ phone
[02:28.20] ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
[02:32.43]

⭐ Rate These Lyrics

Average: 0.0/5 • 0 ratings