Home 🎬 Bollywood 🎵 Pakistani 🎤 English Pop

Thokar

👤 Hardeep Grewal 🎼 Thokar ⏱️ 4:33
🎵 2905 characters
⏱️ 4:33 duration
🆔 ID: 20698132

📜 Lyrics

ਹੋ, ਠੋਕਰ-ਠੋਕਰ ਖਾ ਕੇ ਉੱਠੀਏ
ਬੱਲਿਆ, ਪੈਰ ਪਿੱਛੇ ਨਾ ਪੁੱਟੀਏ
ਠੋਕਰ-ਠੋਕਰ ਖਾ ਕੇ ਉੱਠੀਏ
ਬੱਲਿਆ, ਪੈਰ ਪਿੱਛੇ ਨਾ ਪੁੱਟੀਏ

ਪਹਿਲਾਂ-ਪਹਿਲਾਂ ਕਿਸਮਤ ਨਖ਼ਰੇ ਕਰਦੀ ਹੁੰਦੀ ਆ
ਟੌਰ ਵੇਖ ਕੇ ਹਿੱਕ ਲੋਕਾਂ ਦੀ ਰੜ੍ਹਦੀ ਹੁੰਦੀ ਆ

ਤੁਣਕਾ-ਤੁਣਕਾ...
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ

ਹੋ, ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ
ਗੋਕੇ ਦੁੱਧ 'ਤੇ ਮੱਖਣਾ-ਮੱਖਣੀ ਚੌਖੀ ਨਹੀਂ ਹੁੰਦੀ
ਹੋ, ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ
ਗੋਕੇ ਦੁੱਧ 'ਤੇ ਮੱਖਣਾ-ਮੱਖਣੀ ਚੌਖੀ ਨਹੀਂ ਹੁੰਦੀ

ਹੋ, ਚੋਟੀ ਨਾ' ਟਕਰਾ ਕੇ ਬੱਦਲ਼ੀ ਵਰਦੀ ਹੁੰਦੀ ਆ

ਤੁਣਕਾ-ਤੁਣਕਾ...
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ

ਜ਼ਿੱਦ-ਬਾਜ਼ੀ ਲਈ ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
ਮਾੜਾ ਹੋਵੇ time ਤਾਂ ਮਿਰਜ਼ੇ ਮਾਰੇ ਜਾਂਦੇ ਨੇ
ਹੋ, ਜ਼ਿੱਦ-ਬਾਜ਼ੀ ਲਈ ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
ਮਾੜਾ ਹੋਵੇ time ਤਾਂ ਮਿਰਜ਼ੇ ਮਾਰੇ ਜਾਂਦੇ ਨੇ

ਹੋ, ਬਾਹਲ਼ੇ ਤੱਤੇ ਤਵੇ 'ਤੇ ਰੋਟੀ ਸੜਦੀ ਹੁੰਦੀ ਆ

ਤੁਣਕਾ-ਤੁਣਕਾ...
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ

ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ
Kakowalia, ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ
ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ
ਹੋ, Kakowalia, ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ

ਡਾਢੇ ਦੇ ਲੜ ਲੱਗ ਕੇ ਬੇੜੀ ਤਰਦੀ ਹੁੰਦੀ ਆ

ਤੁਣਕਾ-ਤੁਣਕਾ...
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ

⏱️ Synced Lyrics

[00:22.38] ਹੋ, ਠੋਕਰ-ਠੋਕਰ ਖਾ ਕੇ ਉੱਠੀਏ
[00:25.43] ਬੱਲਿਆ, ਪੈਰ ਪਿੱਛੇ ਨਾ ਪੁੱਟੀਏ
[00:28.26] ਠੋਕਰ-ਠੋਕਰ ਖਾ ਕੇ ਉੱਠੀਏ
[00:31.07] ਬੱਲਿਆ, ਪੈਰ ਪਿੱਛੇ ਨਾ ਪੁੱਟੀਏ
[00:33.82] ਪਹਿਲਾਂ-ਪਹਿਲਾਂ ਕਿਸਮਤ ਨਖ਼ਰੇ ਕਰਦੀ ਹੁੰਦੀ ਆ
[00:39.50] ਟੌਰ ਵੇਖ ਕੇ ਹਿੱਕ ਲੋਕਾਂ ਦੀ ਰੜ੍ਹਦੀ ਹੁੰਦੀ ਆ
[00:45.03] ਤੁਣਕਾ-ਤੁਣਕਾ...
[00:47.83] ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
[00:53.58] ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
[01:01.66]
[01:23.72] ਹੋ, ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ
[01:29.64] ਗੋਕੇ ਦੁੱਧ 'ਤੇ ਮੱਖਣਾ-ਮੱਖਣੀ ਚੌਖੀ ਨਹੀਂ ਹੁੰਦੀ
[01:37.64] ਹੋ, ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ
[01:43.54] ਗੋਕੇ ਦੁੱਧ 'ਤੇ ਮੱਖਣਾ-ਮੱਖਣੀ ਚੌਖੀ ਨਹੀਂ ਹੁੰਦੀ
[01:48.99] ਹੋ, ਚੋਟੀ ਨਾ' ਟਕਰਾ ਕੇ ਬੱਦਲ਼ੀ ਵਰਦੀ ਹੁੰਦੀ ਆ
[01:54.79] ਤੁਣਕਾ-ਤੁਣਕਾ...
[01:57.59] ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
[02:03.27] ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
[02:11.38]
[02:39.26] ਜ਼ਿੱਦ-ਬਾਜ਼ੀ ਲਈ ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
[02:44.83] ਮਾੜਾ ਹੋਵੇ time ਤਾਂ ਮਿਰਜ਼ੇ ਮਾਰੇ ਜਾਂਦੇ ਨੇ
[02:52.75] ਹੋ, ਜ਼ਿੱਦ-ਬਾਜ਼ੀ ਲਈ ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
[02:58.84] ਮਾੜਾ ਹੋਵੇ time ਤਾਂ ਮਿਰਜ਼ੇ ਮਾਰੇ ਜਾਂਦੇ ਨੇ
[03:04.23] ਹੋ, ਬਾਹਲ਼ੇ ਤੱਤੇ ਤਵੇ 'ਤੇ ਰੋਟੀ ਸੜਦੀ ਹੁੰਦੀ ਆ
[03:10.17] ਤੁਣਕਾ-ਤੁਣਕਾ...
[03:12.99] ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
[03:18.50] ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
[03:26.92]
[03:39.14] ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ
[03:44.70] Kakowalia, ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ
[03:53.47] ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ
[03:58.57] ਹੋ, Kakowalia, ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ
[04:04.38] ਡਾਢੇ ਦੇ ਲੜ ਲੱਗ ਕੇ ਬੇੜੀ ਤਰਦੀ ਹੁੰਦੀ ਆ
[04:10.07] ਤੁਣਕਾ-ਤੁਣਕਾ...
[04:12.84] ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
[04:18.41] ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
[04:26.84]

⭐ Rate These Lyrics

Average: 0.0/5 • 0 ratings