Hawa Mohabbat
🎵 5685 characters
⏱️ 6:38 duration
🆔 ID: 21328056
📜 Lyrics
ਰੀਝ ਕੋਈ ਅੱਥਰੀ ਜੇ ਲੱਭ ਲੈ ਹਾਣ ਬਰਾਬਰ ਦਾ
ਤਾਂ ਫਿਰ ਲਾਂਵਾਂ ਇਸ਼ਕ ਦੀਆਂ ਵੀ ਪੜ੍ਹ ਹੀ ਜਾਂਦੀ ਏ
ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਘਰ ਵਿੱਚ ਵੜ ਹੀ ਜਾਂਦੀ ਏ
ਰੀਝ ਕੋਈ ਅੱਥਰੀ ਜੇ ਲੱਭ ਲੈ ਹਾਣ ਬਰਾਬਰ ਦਾ
ਤਾਂ ਫਿਰ ਲਾਂਵਾਂ ਇਸ਼ਕ ਦੀਆਂ ਵੀ ਪੜ੍ਹ ਹੀ ਜਾਂਦੀ ਏ
ਓ, ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ
ਸ਼ੀਸ਼ੇ ਦੇ ਸੰਸਾਰ ਤੋਂ ਬੱਚਣਾ ਔਖਾ ਹੁੰਦਾ ਏ
ਦਿਨ ਬੋਲੇ, ਇਕਰਾਰ ਤੋਂ ਬੱਚਣਾ ਔਖਾ ਹੁੰਦਾ ਏ
ਅੱਲ੍ਹੜ ਉਮਰ ਦੇ ਪਿਆਰ ਤੋਂ ਬੱਚਣਾ ਔਖਾ ਹੁੰਦਾ ਏ
ਇੰਨਾਂ ਗੁਣ ਤਾਂ ਪਿੱਛਾ ਕਰਕੇ ਲੜ ਹੀ ਜਾਂਦੀ ਏ
ਓ, ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ
ਜੇਕਰ ਦਿਲ ਨੂੰ ਚਾਅ ਹੋਵੇ ਸਾਹਾਂ ਨੂੰ ਪੀਵਣ ਦਾ
ਦੋ ਹੋਕੇ ਵੀ ਜੱਗ ਨੂੰ ਬਣਕੇ ਇੱਕ ਤਸੀਵਣ ਦਾ
ਗੂੜ੍ਹਾ ਜਜ਼ਬਾ ਹੋਵੇ ਜੇਕਰ 'ਕੱਠਿਆਂ ਜੀਵਣ ਦਾ
ਰੁੱਖ ਮਾਹੀ ਦੇ ਨਾਲ਼ ਵੇਲ ਫੇਰ ਚੜ੍ਹ ਹੀ ਜਾਂਦੀ ਏ
ਓ, ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ
ਪਹਿਲੀ ਵਾਰੀ ਨਹੀਂ ਜੀ ਇਹ ਤਾਂ ਸਫ਼ਰ ਪੁਰਾਣਾ ਏ
ਸੂਰਜ ਮੇਰਾ ਵਿਚੋਲਾ, ਕਿਰਨਾਂ ਰਾਤ ਖਿਲਾਣਾ ਏ
ਮੈਂ ਬੱਦਲ਼ਾਂ 'ਚੋਂ ਆਈ, ਮੁੜ ਬੱਦਲ਼ਾਂ ਨੂੰ ਜਾਣਾ ਏ
ਪਾਣੀ ਦੀ ਇੱਕ ਬੂੰਦ ਰੇਟ ਨਾਲ਼ ਲੜ ਹੀ ਜਾਂਦੀ ਏ
ਓ, ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ
ਅੱਗ ਆਸ਼ਕੀ ਦੀ ਜੇਕਰ ਕੋਈ ਨਜ਼ਰ ਉਤਾਰ ਗਿਆ
ਜੇ ਕੋਈ ਬਲਦੀ ਲਾਡ ਦੇ ਵਿੱਚ ਵੀ ਸੀਨੇ ਠਾਰ ਗਿਆ
ਕੋਈ ਪਰਵਾਨਾ ਲਓ ਤੋਂ ਜੇਕਰ ਜਾਣਾ ਵਾਰ ਗਿਆ
ਛਮਾਂ ਕਿਹੜਾ ਬੱਚਦੀ ਏ ਉਹ ਵੀ ਸੜ ਹੀ ਜਾਂਦੀ ਏ
ਓ, ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ
ਮੈਂ ਨ੍ਹੇਰੀ ਨੂੰ ਹੋਰ ਕਿਸੇ ਕੰਮ ਲਾਉਣਾ ਹਾਂ, ਯਾਰੋ
ਰੁੱਤਾਂ ਨੂੰ ਕੋਈ ਰਿਸ਼ਬਤ ਦੇਕੇ ਆਉਣਾ ਹਾਂ, ਯਾਰੋ
ਮੈਂ ਪਤਝੜ ਨੂੰ ਮਤ ਝੜ ਕਹਿਣਾ ਚਾਹੁਣਾ ਹਾਂ, ਯਾਰੋ
ਕਿਉਂ ਪੱਤੀ ਨਾ' ਚਾਹੁੰਦੇ ਹੋਏ ਵੀ ਝੜ ਹੀ ਜਾਂਦੀ ਏ?
ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ
ਜਿਸ ਰੂਹ ਨੇ ਕੋਈ ਅਣਮੁੱਲਾ ਅਹਿਸਾਸ ਪਹਿਣਨਾ ਏ
ਜਿਸਨੇ ਸੁਫ਼ਨੇ ਵਿੱਚ ਵੀ ਹੋਸ਼ ਹਵਾਸ ਪਹਿਣਨਾ ਏ
ਜਿਸ ਕਵਿਤਾ ਨੇ ਕਾਗਜ਼ ਦਾ ਲਿਬਾਸ ਪਹਿਣਨਾ ਏ
ਉਹ ਸ਼ਾਇਰ ਦੀਆਂ ਰਾਹਾਂ ਦੇ ਵਿੱਚ ਖੜ ਹੀ ਜਾਂਦੀ ਏ
ਓ, ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਵਿਹੜੇ ਵੜ ਹੀ ਜਾਂਦੀ ਏ
ਜਦ ਕੋਈ ਸੂਰਤ ਰੋਜ਼ ਭੁਲੇਖੇ ਪਾਵਣ ਲੱਗ ਜਾਵੇ
ਹਰ ਇੱਕ ਅਕਸ 'ਚ ਆਪਣੇ ਨਕਸ਼ ਦਿਖਾਵਣ ਲੱਗ ਜਾਵੇ
ਪਰ ਹੀ ਕੋਈ ਖ਼ਾਬਾਂ ਦੇ ਵਿੱਚ ਆਵਣ ਲੱਗ ਜਾਵੇ
ਫਿਰ Sartaaj ਦੇ ਸਿਰ 'ਤੇ ਤਾਰੇ ਜੜ ਹੀ ਜਾਂਦੀ ਏ
ਹੋ, ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਘਰ ਵਿੱਚ ਵੜ ਹੀ ਜਾਂਦੀ ਏ
ਰੀਝ ਕੋਈ ਅੱਥਰੀ ਜੇ ਲੱਭ ਲੈ ਹਾਣ ਬਰਾਬਰ ਦਾ
ਤਾਂ ਫਿਰ ਲਾਂਵਾਂ ਇਸ਼ਕ ਦੀਆਂ ਵੀ ਪੜ੍ਹ ਹੀ ਜਾਂਦੀ ਏ
ਹੋ, ਜਿੰਨੀਆਂ ਮਰਜ਼ੀ ਬੰਦ ਕਰ ਲਵੋ ਬਾਰ ਤਾਕੀਆਂ ਜੀ
ਹਵਾ ਮੁਹੱਬਤ ਦਿਲ ਦੇ ਘਰ ਵਿੱਚ ਵੜ ਹੀ ਜਾਂਦੀ ਏ
ਹਵਾ ਮੁਹੱਬਤ ਦਿਲ ਦੇ ਅੰਦਰ ਵੜ ਹੀ ਜਾਂਦੀ ਏ
ਹਵਾ ਮੁਹੱਬਤ ਦਿਲ ਦੇ ਘਰ ਵਿੱਚ ਵੜ ਹੀ ਜਾਂਦੀ ਏ... ਹੋ ਹੋ, ਹੋ!