SWEAR DOWN
🎵 3438 characters
⏱️ 2:35 duration
🆔 ID: 22158465
📜 Lyrics
ਜਿਹੜੇ ਪੈਰਾਂ ਲਈ ਝਾਂਜਰਾਂ ਲੈ ਆਉਂਦੇ ਫਿਰਦੇ
ਉਹਨਾਂ ਆਸ਼ਿਕਾਂ ਦੀ ਲਾਈਨ ਤੋਂ ਮੈਂ ਪਰਾ ਮਿਲੁ
ਨਾ ਨਾ ਰਾਤ ਦੇ ਹਨੇਰੇ ਚ ਨਹੀਂ ਮਿਲਦਾ ਮੈਂ ਤੈਨੂੰ
ਤੈਨੂੰ ਦਿਨ ਦੀ ਸਵੇਰ ਚ ਵੀ ਖੜਾ ਮਿਲਾਂਗਾ
ਦਿਲ ਲੱਗੀ ਆ ਤੇ ਉੱਤੇ ਬਰਸਾਤਾਂ
ਰਾਤ ਮੁੱਕ ਚੱਲੀ ਮੁੱਕਣ ਨਾ ਬਾਤਾਂ
ਕਦੋਂ ਤੇਰੇ ਪਿੰਡ ਆਉਣੀ ਆ ਬਾਰਾਤਾਂ
ਹੁਣ ਤੈਨੂੰ ਹੀ ਵਿਹਾਉਣ ਦੇਈਆਂ ਆਧੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਨਾਲ ਦੁਨੀਆਂ ਤੋਂ ਸੋਹਣੀ ਤੂੰ ਵੀ ਸੋਹਣੀ ਲੱਗਦੀ
ਪਰ ਤੇਰੀ ਗੱਲਬਾਤ ਮੈਨੂੰ ਬੜੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਨੀ ਤੂੰ ਬੋਲਦੀ French ਲੱਗੇ Cuba ਤੋਂ tattoo ਤੇਰਾ ਲੱਭਦਾ ਆ ਤੇਰੀ neck ਤੋਂ
God’s plan ਲਿਖ bio ਵਿੱਚ ਪਾਇਆ ਤਾਂ ਹੀ ਤੇਰੀ ਜ਼ਿੰਦਗੀ ਦੇ ਵਿੱਚ ਮੁੰਡਾ ਆਇਆ
ਤੈਨੂੰ ਕੋਲ ਬੈ ਕੇ ਕੇ ਸੋਹਣੀਏ ਮੈਂ ਕਹਿਣਾ
ਤੇਰੇ ਦਿਲ ਦੇ ਸਿਵਾ ਤੌਂ ਮੈਂ ਕੀ ਕੀ ਲੈਣਾ
ਤੈਨੂੰ ਕਿੱਥੇ ਬਿਲੋ ਰੱਖਣਾ ਤੇ ਰਹਿਣਾ
ਕਿੱਥੇ ਕਿੱਥੇ ਦੀ planning ਮੈਂ ਕਰੀ ਕੱਢ ਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਨਾਲ ਦੁਨੀਆਂ ਤੋਂ ਸੋਹਣੀ ਤੂੰ ਵੀ ਸੋਹਣੀ ਲੱਗਦੀ
ਪਰ ਤੇਰੀ ਗੱਲਬਾਤ ਮੈਨੂੰ ਬੜੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਮੈਨੂੰ ਖੁਦ ਨਹੀਂ ਪਤਾ ਤੇ ਕਿਹੜੇ ਕਿੰਨੇ ਜਾਣਾ ਆ
ਪੁੱਲ ਤੇਰੀਆਂ ਤਾਰੀਫਾਂ ਦਾ ਵੀ ਬਣੀ ਜਾਣਾ ਆ
ਨੀ ਮੈਂ ਇਸ਼ਕ਼ ਦੇ ਵਿੱਚ ਬਿਲੋ lean ਹੋ ਗਿਆ
ਪਾਵੇਂ ਬੋਲੀ ਚੱਲ ਝੂਠ ਮੈਂ ਤਾਂ ਮੰਨ ਜਾਣਾ ਆ
ਅੱਜ ਤੇਰੇ ਉੱਤੇ ਲਿਖ ਕੇ ਹੀ ਗਾਵਾਂ
ਤੇਰੀ ਰੂਹ ਨਾਲ ਗੱਲਾਂ ਕਰੀ ਜਾਵਾਂ
ਤੈਨੂੰ ਕਿਵੇਂ ਦੱਸ ਬਿਲੋ ਸਮਝਾਵਾਂ
ਜਦੋਂ ਚਿੱਟਾ suit ਪਾ ਲਏ ਓਦੋ ਪਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਨਾਲ ਦੁਨੀਆਂ ਤੋਂ ਸੋਹਣੀ ਤੂੰ ਵੀ ਸੋਹਣੀ ਲੱਗਦੀ
ਪਰ ਤੇਰੀ ਗੱਲਬਾਤ ਮੈਨੂੰ ਬੜੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਉਹਨਾਂ ਆਸ਼ਿਕਾਂ ਦੀ ਲਾਈਨ ਤੋਂ ਮੈਂ ਪਰਾ ਮਿਲੁ
ਨਾ ਨਾ ਰਾਤ ਦੇ ਹਨੇਰੇ ਚ ਨਹੀਂ ਮਿਲਦਾ ਮੈਂ ਤੈਨੂੰ
ਤੈਨੂੰ ਦਿਨ ਦੀ ਸਵੇਰ ਚ ਵੀ ਖੜਾ ਮਿਲਾਂਗਾ
ਦਿਲ ਲੱਗੀ ਆ ਤੇ ਉੱਤੇ ਬਰਸਾਤਾਂ
ਰਾਤ ਮੁੱਕ ਚੱਲੀ ਮੁੱਕਣ ਨਾ ਬਾਤਾਂ
ਕਦੋਂ ਤੇਰੇ ਪਿੰਡ ਆਉਣੀ ਆ ਬਾਰਾਤਾਂ
ਹੁਣ ਤੈਨੂੰ ਹੀ ਵਿਹਾਉਣ ਦੇਈਆਂ ਆਧੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਨਾਲ ਦੁਨੀਆਂ ਤੋਂ ਸੋਹਣੀ ਤੂੰ ਵੀ ਸੋਹਣੀ ਲੱਗਦੀ
ਪਰ ਤੇਰੀ ਗੱਲਬਾਤ ਮੈਨੂੰ ਬੜੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਨੀ ਤੂੰ ਬੋਲਦੀ French ਲੱਗੇ Cuba ਤੋਂ tattoo ਤੇਰਾ ਲੱਭਦਾ ਆ ਤੇਰੀ neck ਤੋਂ
God’s plan ਲਿਖ bio ਵਿੱਚ ਪਾਇਆ ਤਾਂ ਹੀ ਤੇਰੀ ਜ਼ਿੰਦਗੀ ਦੇ ਵਿੱਚ ਮੁੰਡਾ ਆਇਆ
ਤੈਨੂੰ ਕੋਲ ਬੈ ਕੇ ਕੇ ਸੋਹਣੀਏ ਮੈਂ ਕਹਿਣਾ
ਤੇਰੇ ਦਿਲ ਦੇ ਸਿਵਾ ਤੌਂ ਮੈਂ ਕੀ ਕੀ ਲੈਣਾ
ਤੈਨੂੰ ਕਿੱਥੇ ਬਿਲੋ ਰੱਖਣਾ ਤੇ ਰਹਿਣਾ
ਕਿੱਥੇ ਕਿੱਥੇ ਦੀ planning ਮੈਂ ਕਰੀ ਕੱਢ ਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਨਾਲ ਦੁਨੀਆਂ ਤੋਂ ਸੋਹਣੀ ਤੂੰ ਵੀ ਸੋਹਣੀ ਲੱਗਦੀ
ਪਰ ਤੇਰੀ ਗੱਲਬਾਤ ਮੈਨੂੰ ਬੜੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਮੈਨੂੰ ਖੁਦ ਨਹੀਂ ਪਤਾ ਤੇ ਕਿਹੜੇ ਕਿੰਨੇ ਜਾਣਾ ਆ
ਪੁੱਲ ਤੇਰੀਆਂ ਤਾਰੀਫਾਂ ਦਾ ਵੀ ਬਣੀ ਜਾਣਾ ਆ
ਨੀ ਮੈਂ ਇਸ਼ਕ਼ ਦੇ ਵਿੱਚ ਬਿਲੋ lean ਹੋ ਗਿਆ
ਪਾਵੇਂ ਬੋਲੀ ਚੱਲ ਝੂਠ ਮੈਂ ਤਾਂ ਮੰਨ ਜਾਣਾ ਆ
ਅੱਜ ਤੇਰੇ ਉੱਤੇ ਲਿਖ ਕੇ ਹੀ ਗਾਵਾਂ
ਤੇਰੀ ਰੂਹ ਨਾਲ ਗੱਲਾਂ ਕਰੀ ਜਾਵਾਂ
ਤੈਨੂੰ ਕਿਵੇਂ ਦੱਸ ਬਿਲੋ ਸਮਝਾਵਾਂ
ਜਦੋਂ ਚਿੱਟਾ suit ਪਾ ਲਏ ਓਦੋ ਪਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਨਾਲ ਦੁਨੀਆਂ ਤੋਂ ਸੋਹਣੀ ਤੂੰ ਵੀ ਸੋਹਣੀ ਲੱਗਦੀ
ਪਰ ਤੇਰੀ ਗੱਲਬਾਤ ਮੈਨੂੰ ਬੜੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ
ਸੌਂਹ ਲੱਗੇ vibe ਤੇਰੀ ਖਰੀ ਲੱਗਦੀ