Home 🎬 Bollywood 🎵 Pakistani 🎤 English Pop

Asool

👤 Bhalwaan, Signature By Sb 🎼 Priceless 2 ⏱️ 2:58
🎵 3573 characters
⏱️ 2:58 duration
🆔 ID: 22226590

📜 Lyrics

SB

ਹੋ ਤੇਰੇ ਰਲਣੇ ਨੀ ਗੇੜੇ
ਸਮਝ ਚ ਆਉਣਾ ਨੀ
ਤੇਰੀ city ਚ ਮੈਂ ਘੁੰਮਾ
ਬਣ ਕੇ ਪ੍ਰਾਹੁਣਾ ਨੀ
ਉਹ ਕਿੱਥੇ ਕੱਲ ਦੇ ਸ਼ਲਾਰੂਆਂ
ਮੈਨੂੰ ਹੱਥ ਪਾਉਣਾ ਨੀ
ਨਾ ਮਿੱਤਰਾਂ ਦੇ ਮੁਹਰੇ ਅੜਨੇ
ਉਹ ਕਿੱਥੇ ਸਾਡੇ ਮੁਹਰੇ ਅੜਨੇ

ਸਾਡੇ ਸੋਹਣੀਏ
ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨੀ ਦਿਮਾਗੀ ਵੜਨੇ
ਉਹ ਤੇਰੇ ਨੀ ਦਿਮਾਗੀ ਵੜਨੇ

ਲਾਉਂਦੇ minute ਨੀ ਰਕਾਨੇ
ਕਾਲੀ bentley ਚ ਰੱਖ ਕੇ ਸਮਾਨ ਫਿਰਦੇ
ਉੱਤੋ ਅਸਲੇ ਤਸੀਰੋਂ ਸਾਡੇ ਵਰਗੇ ਨੀ ਕਢਣੇ ਨੂੰ ਜਾਣ ਫਿਰਦੇ
Net figure currency ਦੀ
ਛੇਆਂ zero'an ਚ ਨੀ
ਵੱਧ ਵੈਲਿਆਂ ਚ ਵੱਜਾਂ
ਘੱਟ hero'an ਚ ਨੀ
ਹੋ ਤੋਲੇ ਬਣਦੇ ਲੋਕਾਂ ਦੇ
ਸਾਡੇ ਕਿੱਲੋਆਂ ਚੋ ਨੀ
ਪਤਾ ਨੀ ਕਿਹਦੇ ਲੇਖੀ ਚੜਨੇ
ਉਹ ਖੌਰੇ ਕਿਹੜੇ ਲੇਖੀ ਚੜ ਨੇ

ਸਾਡੇ ਸੋਹਣੀਏ
ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨੀ ਦਿਮਾਗੀ ਵੜਨੇ
ਉਹ ਤੇਰੇ ਨੀ ਦਿਮਾਗੀ ਵੜਨੇ

ਗੱਲਾਂ ਹੋਰ ਕਰੀ ਗ਼ੌਰ ਬੀਬਾ ਅਣਖਾਂ pure
ਨਾ ਤੂੰ ਫ਼ਿਕਰ ਕਰੀ (ਫ਼ਿਕਰ ਕਰੀ)
ਤੋਰ ਲੋਰ ਫੜੇ ਪੂਰਾ ਗੱਭਰੂ Dior
ਕੰਮ ਜ਼ਿਕਰ ਕਰੀ (ਜ਼ਿਕਰ ਕਰੀ)
ਕਹਿੰਦੇ ਡੱਕ ਲੈਣਾ ਅੱਜ
ਨਹੀਓਂ ਸੁੱਕਾ ਛੱਡਣਾ
ਰੱਖਾਂ ਨੇਫ਼ੇ ਚ ਅੜਾ ਕੇ ਨੀ
ਪ੍ਰਾਣ ਕਢਣਾ
ਉਹ ਤਰਲੇ ਨੀ ਜ੍ਹੀਣੇ ਜਰਨੇ

ਸਾਡੇ ਸੋਹਣੀਏ
ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨੀ ਦਿਮਾਗੀ ਵੜਨੇ
ਉਹ ਤੇਰੇ ਨੀ ਦਿਮਾਗੀ ਵੜਨੇ
(ਸਾਡੇ ਸੋਹਣੀਏ)
(ਅਸੂਲ ਹੋਰ ਜ਼ਿੰਦਗੀ ਦੇ)
(ਉਹ ਤੇਰੇ ਨੀ ਦਿਮਾਗੀ ਵੜਨੇ)

ਹੋ ਮਿੱਤਰਾਂ ਨੇ ਜ਼ਿੰਦਗੀ ਚ ਖੱਟਿਆ ਪਿਆਰ
ਤੇ ਸਵਾਦ ਨੂੰ ਰਖੇ ਆ ਵੈਰ ਚਲਦੇ
ਅੱਖਾਂ ਚ blood ਬਣ ਬੋਲ ਪੈਂਦੀ ਯਾਰੀ
ਕਿੱਥੋਂ ਮਿੰਨਤਾ ਕਰਾਇਆਂ ਯਾਰ ਟਲਦੇ
ਉਹ ਹੱਲ ਵੀ ਕੋਈ ਨਾ
ਸਾਡਾ ਕੱਲ ਵੀ ਕੋਈ ਨਾ
ਐਵੇਂ ਲਹਿਰ ਚ ਦਿਹਾੜੀ ਜੀ ਟਪਾਲੀਏ
ਠਾਣਿਆਂ ਚ ਚੜਦੀ ਸਵੇਰ ਨਖਰੋ
ਤੇ ਦਿਨ ਯਾਰਾਂ ਦੀਆਂ ਮਹਿਫ਼ਿਲਾਂ ਚ ਢਲਦੇ
ਉਂਝ ਗੁੱਸਾ ਨੀ ਮਨਾਇਆ
ਨਿੱਕੀ ਮੋਟੀ ਗੱਲ ਦਾ
ਅਸੀਂ ਅੱਜ ਲਈ ਜਿਉਂਦੇ
ਫ਼ਿਕਰ ਨੀ ਕੱਲ ਦਾ
ਉਹ ਸਦਾ ਨੀ ਚੁਬਾਰੇ ਖੜ੍ਹਨੇ

ਸਾਡੇ ਸੋਹਣੀਏ
ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨੀ ਦਿਮਾਗੀ ਵੜਨੇ
ਉਹ ਤੇਰੇ ਨੀ ਦਿਮਾਗੀ ਵੜਨੇ

ਸਾਡੇ ਸੋਹਣੀਏ
ਅਸੂਲ ਹੋਰ ਜ਼ਿੰਦਗੀ ਦੇ
ਤੇਰੇ ਨੀ ਦਿਮਾਗੀ ਵੜਨੇ
ਉਹ ਤੇਰੇ ਨੀ ਦਿਮਾਗੀ ਵੜਨੇ

⏱️ Synced Lyrics

[00:09.89] SB
[00:19.16] ਹੋ ਤੇਰੇ ਰਲਣੇ ਨੀ ਗੇੜੇ
[00:21.21] ਸਮਝ ਚ ਆਉਣਾ ਨੀ
[00:23.63] ਤੇਰੀ city ਚ ਮੈਂ ਘੁੰਮਾ
[00:26.61] ਬਣ ਕੇ ਪ੍ਰਾਹੁਣਾ ਨੀ
[00:28.87] ਉਹ ਕਿੱਥੇ ਕੱਲ ਦੇ ਸ਼ਲਾਰੂਆਂ
[00:31.50] ਮੈਨੂੰ ਹੱਥ ਪਾਉਣਾ ਨੀ
[00:33.59] ਨਾ ਮਿੱਤਰਾਂ ਦੇ ਮੁਹਰੇ ਅੜਨੇ
[00:35.90] ਉਹ ਕਿੱਥੇ ਸਾਡੇ ਮੁਹਰੇ ਅੜਨੇ
[00:38.73] ਸਾਡੇ ਸੋਹਣੀਏ
[00:40.44] ਅਸੂਲ ਹੋਰ ਜ਼ਿੰਦਗੀ ਦੇ
[00:43.18] ਤੇਰੇ ਨੀ ਦਿਮਾਗੀ ਵੜਨੇ
[00:45.46] ਉਹ ਤੇਰੇ ਨੀ ਦਿਮਾਗੀ ਵੜਨੇ
[00:48.55] ਲਾਉਂਦੇ minute ਨੀ ਰਕਾਨੇ
[00:49.70] ਕਾਲੀ bentley ਚ ਰੱਖ ਕੇ ਸਮਾਨ ਫਿਰਦੇ
[00:53.50] ਉੱਤੋ ਅਸਲੇ ਤਸੀਰੋਂ ਸਾਡੇ ਵਰਗੇ ਨੀ ਕਢਣੇ ਨੂੰ ਜਾਣ ਫਿਰਦੇ
[00:58.33] Net figure currency ਦੀ
[01:00.69] ਛੇਆਂ zero'an ਚ ਨੀ
[01:02.96] ਵੱਧ ਵੈਲਿਆਂ ਚ ਵੱਜਾਂ
[01:05.72] ਘੱਟ hero'an ਚ ਨੀ
[01:08.01] ਹੋ ਤੋਲੇ ਬਣਦੇ ਲੋਕਾਂ ਦੇ
[01:10.53] ਸਾਡੇ ਕਿੱਲੋਆਂ ਚੋ ਨੀ
[01:12.80] ਪਤਾ ਨੀ ਕਿਹਦੇ ਲੇਖੀ ਚੜਨੇ
[01:15.08] ਉਹ ਖੌਰੇ ਕਿਹੜੇ ਲੇਖੀ ਚੜ ਨੇ
[01:17.95] ਸਾਡੇ ਸੋਹਣੀਏ
[01:19.64] ਅਸੂਲ ਹੋਰ ਜ਼ਿੰਦਗੀ ਦੇ
[01:22.42] ਤੇਰੇ ਨੀ ਦਿਮਾਗੀ ਵੜਨੇ
[01:24.76] ਉਹ ਤੇਰੇ ਨੀ ਦਿਮਾਗੀ ਵੜਨੇ
[01:27.10] ਗੱਲਾਂ ਹੋਰ ਕਰੀ ਗ਼ੌਰ ਬੀਬਾ ਅਣਖਾਂ pure
[01:29.49] ਨਾ ਤੂੰ ਫ਼ਿਕਰ ਕਰੀ (ਫ਼ਿਕਰ ਕਰੀ)
[01:32.37] ਤੋਰ ਲੋਰ ਫੜੇ ਪੂਰਾ ਗੱਭਰੂ Dior
[01:34.39] ਕੰਮ ਜ਼ਿਕਰ ਕਰੀ (ਜ਼ਿਕਰ ਕਰੀ)
[01:37.25] ਕਹਿੰਦੇ ਡੱਕ ਲੈਣਾ ਅੱਜ
[01:39.69] ਨਹੀਓਂ ਸੁੱਕਾ ਛੱਡਣਾ
[01:42.13] ਰੱਖਾਂ ਨੇਫ਼ੇ ਚ ਅੜਾ ਕੇ ਨੀ
[01:45.25] ਪ੍ਰਾਣ ਕਢਣਾ
[01:46.86] ਉਹ ਤਰਲੇ ਨੀ ਜ੍ਹੀਣੇ ਜਰਨੇ
[01:49.71] ਸਾਡੇ ਸੋਹਣੀਏ
[01:51.25] ਅਸੂਲ ਹੋਰ ਜ਼ਿੰਦਗੀ ਦੇ
[01:54.16] ਤੇਰੇ ਨੀ ਦਿਮਾਗੀ ਵੜਨੇ
[01:56.74] ਉਹ ਤੇਰੇ ਨੀ ਦਿਮਾਗੀ ਵੜਨੇ
[01:59.69] (ਸਾਡੇ ਸੋਹਣੀਏ)
[02:01.44] (ਅਸੂਲ ਹੋਰ ਜ਼ਿੰਦਗੀ ਦੇ)
[02:05.29] (ਉਹ ਤੇਰੇ ਨੀ ਦਿਮਾਗੀ ਵੜਨੇ)
[02:06.92] ਹੋ ਮਿੱਤਰਾਂ ਨੇ ਜ਼ਿੰਦਗੀ ਚ ਖੱਟਿਆ ਪਿਆਰ
[02:09.05] ਤੇ ਸਵਾਦ ਨੂੰ ਰਖੇ ਆ ਵੈਰ ਚਲਦੇ
[02:12.08] ਅੱਖਾਂ ਚ blood ਬਣ ਬੋਲ ਪੈਂਦੀ ਯਾਰੀ
[02:14.16] ਕਿੱਥੋਂ ਮਿੰਨਤਾ ਕਰਾਇਆਂ ਯਾਰ ਟਲਦੇ
[02:16.73] ਉਹ ਹੱਲ ਵੀ ਕੋਈ ਨਾ
[02:17.84] ਸਾਡਾ ਕੱਲ ਵੀ ਕੋਈ ਨਾ
[02:19.18] ਐਵੇਂ ਲਹਿਰ ਚ ਦਿਹਾੜੀ ਜੀ ਟਪਾਲੀਏ
[02:21.66] ਠਾਣਿਆਂ ਚ ਚੜਦੀ ਸਵੇਰ ਨਖਰੋ
[02:23.76] ਤੇ ਦਿਨ ਯਾਰਾਂ ਦੀਆਂ ਮਹਿਫ਼ਿਲਾਂ ਚ ਢਲਦੇ
[02:26.77] ਉਂਝ ਗੁੱਸਾ ਨੀ ਮਨਾਇਆ
[02:28.93] ਨਿੱਕੀ ਮੋਟੀ ਗੱਲ ਦਾ
[02:31.12] ਅਸੀਂ ਅੱਜ ਲਈ ਜਿਉਂਦੇ
[02:34.21] ਫ਼ਿਕਰ ਨੀ ਕੱਲ ਦਾ
[02:35.84] ਉਹ ਸਦਾ ਨੀ ਚੁਬਾਰੇ ਖੜ੍ਹਨੇ
[02:38.76] ਸਾਡੇ ਸੋਹਣੀਏ
[02:40.52] ਅਸੂਲ ਹੋਰ ਜ਼ਿੰਦਗੀ ਦੇ
[02:43.12] ਤੇਰੇ ਨੀ ਦਿਮਾਗੀ ਵੜਨੇ
[02:45.44] ਉਹ ਤੇਰੇ ਨੀ ਦਿਮਾਗੀ ਵੜਨੇ
[02:48.12] ਸਾਡੇ ਸੋਹਣੀਏ
[02:50.28] ਅਸੂਲ ਹੋਰ ਜ਼ਿੰਦਗੀ ਦੇ
[02:53.13] ਤੇਰੇ ਨੀ ਦਿਮਾਗੀ ਵੜਨੇ
[02:55.43] ਉਹ ਤੇਰੇ ਨੀ ਦਿਮਾਗੀ ਵੜਨੇ
[02:57.84]

⭐ Rate These Lyrics

Average: 0.0/5 • 0 ratings