Home 🎬 Bollywood 🎵 Pakistani 🎤 English Pop

Mile He Nahi

👤 Seera Buttar 🎼 Mile He Nahi ⏱️ 3:50
🎵 3064 characters
⏱️ 3:50 duration
🆔 ID: 22807297

📜 Lyrics

ਕਿੰਨੇ ਸਾਲ ਹੋ ਗਏ ਆਪਾਂ ਮਿਲੇ ਹੀ ਨਹੀਂ
ਮਿਲੇ ਹੀ ਨਹੀਂ ਮਿਲੇ ਹੀ ਨਹੀਂ
ਕਿੰਨੇ ਸਾਲ ਹੋ ਗਏ ਆਪਾਂ ਮਿਲੇ ਹੀ ਨਹੀਂ
ਮਿਲੇ ਹੀ ਨਹੀਂ ਮਿਲੇ ਹੀ ਨਹੀਂ
ਸਮਿਆਂ ਦੀ ਖੇਡ ਸੀ ਜਾਂ ਸੀ ਮਜਬੂਰੀਆਂ
ਕਿਹੜੀ ਗੱਲੋਂ ਦੋਹਾਂ ਦੇ ਵਿਚ ਪਈਆਂ ਸੀ ਏ ਦੂਰੀਆਂ
ਸ਼ਿਕਵੇ ਸ਼ਿਕਾਇਤਾਂ ਦਿਲੋਂ ਸਭ ਨੂੰ ਭੁਲਾ ਦਈਏ
ਕਿਸਮਤ ਰੁੱਸੀਂ ਹੋਈ ਨੂੰ ਰੱਲ ਕੇ ਮਨਾ ਲਈਏ
ਆਪਾਂ ਓਹ ਫੁੱਲ ਹਾਂ ਜੋ ਕਿਤੇ ਖਿਲੇ ਹੀ ਨਹੀਂ
ਖਿਲੇ ਹੀ ਨਹੀਂ ਖਿਲੇ ਹੀ ਨਹੀਂ
ਕਿੰਨੇ ਸਾਲ ਹੋ ਗਏ ਆਪਾਂ ਮਿਲੇ ਹੀ ਨਹੀਂ
ਮਿਲੇ ਹੀ ਨਹੀਂ ਮਿਲੇ ਹੀ ਨਹੀਂ
ਕਿੰਨੇ ਸਾਲ ਹੋ ਗਏ ਆਪਾਂ ਮਿਲੇ ਹੀ ਨਹੀਂ
ਮਿਲੇ ਹੀ ਨਹੀਂ ਮਿਲੇ ਹੀ ਨਹੀਂ
ਤੇਰੀਆਂ ਸਟੋਰੀਆਂ ਮੈਂ ਲੁਕ ਲੁਕ ਵਹਿਣੀ ਆਂ
ਹੱਸਦਾ ਨਾ ਵੇਖ ਤੈਨੂੰ ਆਪ ਰੋ ਪੈਣੀ ਆਂ
ਅੱਗੇ ਦੀ ਕੀ ਸੋਚੇ ਇੱਥੇ ਪਤਾ ਨਹੀਂ ਕੱਲ ਦਾ
ਆਪਣੇ ਹਿਸਾਬ ਨਾਲ ਟਾਈਮ ਥੋੜ੍ਹੀ ਚਲਦਾ
ਦੱਸ ਤੈਨੂੰ ਓਹਦਾ ਜੇ ਕੋਈ ਗਿਲੇ ਹੀ ਨਹੀਂ
ਗਿਲੇ ਹੀ ਨਹੀਂ ਗਿਲੇ ਹੀ ਨਹੀਂ
ਕਿੰਨੇ ਸਾਲ ਹੋ ਗਏ ਆਪਾਂ ਮਿਲੇ ਹੀ ਨਹੀਂ
ਮਿਲੇ ਹੀ ਨਹੀਂ ਮਿਲੇ ਹੀ ਨਹੀਂ
ਕਿੰਨੇ ਸਾਲ ਹੋ ਗਏ ਆਪਾਂ ਮਿਲੇ ਹੀ ਨਹੀਂ
ਮਿਲੇ ਹੀ ਨਹੀਂ ਮਿਲੇ ਹੀ ਨਹੀਂ
ਇਕੋ ਜ਼ਿੰਦਗੀ ਏ ਕਿਹੜਾ ਆਉਣਾ ਫਿਰ ਜੱਗ ਤੇ
ਏਦਾਂ ਕਿਦਾਂ ਛੱਡ ਦਈਏ ਸਾਰਾ ਕੁਝ ਰੱਬ ਤੇ
ਮੂੰਹ ਜਾ ਬਣਾਈ ਫਿਰੇ ਇਹ ਤਾਂ ਕੋਈ ਗੱਲ ਨਹੀਂ ਨਾ
ਚੁੱਪ ਚਾਪ ਬੈਠ ਬੱਬੂ ਹੋਣਾ ਕੋਈ ਹੱਲ ਨਹੀਂ ਨਾ
ਮਿਲੇ ਜੋ ਪਿਆਰ ਦੇ ਓਹ ਸਾਨੂੰ ਸੀਲੇ ਹੀ ਨਹੀਂ
ਸੀਲੇ ਹੀ ਨਹੀਂ ਸੀਲੇ ਹੀ ਨਹੀਂ
ਕਿੰਨੇ ਸਾਲ ਹੋ ਗਏ ਆਪਾਂ ਮਿਲੇ ਹੀ ਨਹੀਂ
ਮਿਲੇ ਹੀ ਨਹੀਂ ਮਿਲੇ ਹੀ ਨਹੀਂ
ਕਿੰਨੇ ਸਾਲ ਹੋ ਗਏ ਆਪਾਂ ਮਿਲੇ ਹੀ ਨਹੀਂ
ਮਿਲੇ ਹੀ ਨਹੀਂ ਮਿਲੇ ਹੀ ਨਹੀਂ
ਉਂਝ ਸ਼ੌਂਕ ਨਹੀਂ ਕੋਈ ਜੀਣੇ ਦਾ
ਜਦ ਜੀਵਾਂ ਸਾਵੇਂ ਤੂੰ ਹੋਵੇ
ਮੈਂ ਜ਼ਹਰ ਵੀ ਪੀ ਲਵਾ ਤੇਰੇ ਲਈ
ਜਦ ਪੀਵਾਂ ਸਵੇ ਤੂੰ ਹੋਵੇ

⭐ Rate These Lyrics

Average: 0.0/5 • 0 ratings