Home 🎬 Bollywood 🎵 Pakistani 🎤 English Pop

Gym De Shokeen

👤 Bhallwaan 🎼 Gym De Shokeen ⏱️ 3:45
🎵 5712 characters
⏱️ 3:45 duration
🆔 ID: 23254027

📜 Lyrics

ਲੋੜ੍ਹਾ ਹੋਗਿਆ ਸ਼ਰੀਰ , ਹੁਣ ਕਿਥੋਂ ਹਾਰਦੇ
Gym ਦੇ ਸ਼ੋਕੀਨ heavy weight ਮਾਰਦੇ
ਤੇਰੇ ਸ਼ਹਿਰ ਦੇ ਪਟੋਲੇ ਮੈਨੂੰ ਆਕੇ ਤਾੜ੍ਹਦੇ
ਮੁੰਡੇ gym ਦੇ ਸ਼ੋਕੀਨ heavy weight ਮਾਰਦੇ
ਮਾਰ ਮਾਰ ਥਾਪਿਆਨ ਲੋਹੇ ਨੂੰ ਵਾਂਗਰਦੇ
Gym ਦੇ ਸ਼ੋਕੀਨ heavy weight ਮਾਰਦੇ
ਮਾਰਦੇ  ਆ  bench, ਧਰਤੀ ਖਿਲਾਰਦੇ
ਮੁੰਡੇ gym ਦੇ ਸ਼ੋਕੀਨ heavyweight ਮਾਰਦੇ
ਭਰ ਗੇੜੀਆਂ ਦੀ ਭੁੱਖ ਮਾਰਿਆ ਮੈਂ ਰਾਗੜਾਏ
ਬੇਬੇ ਤੜਕੇ ਉਠਾਇਆ ਪੁੱਤ ਹੋਜਾ ਤਗੜਾ
ਮੈਂ ਵੀ ਦਿਲੋਂ ਜ਼ੋਰ
ਜਾਵੇ ਤੇਰਾ ਪੁੱਤ ਵੱਖਰਾ
ਘੁੰਮਣ ਦੀ ਘੌਲ ਹੋਇਆ gym ਲਾ ਕੈਮ
ਮਾਰ ਥਾਪੀ ਪਹਿਲਵਾਨ ਉੱਠ ਹੋ ਜਾਂਦਾ ਕੈਮ
ਸਾਡਾ ਇੱਕੋ ਆ ਅਸੂਲ ਲੋਹੇ ਉੱਤੇ ਨਾ ਕੋਈ ਰਹਿਮ
ਚੱਕ ਚੱਕ ਮਾਰੀ ਜਾਵੇ ਕਦੀ ਜਾਂਦਾ ਵਹਿਮ
ਤਗੜੀਆਂ ਹੇਠਾਂ ਮਾਨ ਚ ਵਿਚਾਰਦੇ
ਰੋਕਦੀ ਨੀ ਜਿਦੀ ਜਦੋਂ ਦੰਦ ਮਾਰਦੇ
ਰੋਡ ਕਾਰਦੇਨਾ ਬੀਂਗੀ ਇਹਨਾਂ ਲੋਡ ਚੜ੍ਹਦੇ
ਮਾਰ ਮਾਰ ਲਲਕਾਰੇ ਵੇਖ gym ਮਾਰਦੇ
ਤੁਹੀਂ ਸਾਡੇ ਜਿਹੇ ਕਿਥੋਂ ਕਾਕਾ ਕਰ ਲੈਣੇ ਕਾਰੇ
ਲਾ ਲਾ ਟੀਕੇ ਜਿਹੇ ਮੁਕੋਣ ਸਾਲੇ ਸੁਸਤੀ ਦੇ ਮਾਰੇ
ਸਾਡੀ ਯਾਰੀ ਆ ਤੇ ਜ਼ੋਰ ਵੇਖ ਰਹਿਣ ਸੜਦੇ
ਨਾਮ ਬੀਬੀਆ ਦਾ ਸੁਣ ਮੂਹਰੇ ਆਉਣੋ ਡਰਦੇ
ਲੋੜ੍ਹਾ ਹੋਗਿਆ ਸ਼ਰੀਰ , ਹੁਣ ਕਿਥੋਂ ਹਾਰਦੇ
Gym ਦੇ ਸ਼ੋਕੀਨ heavy weight ਮਾਰਦੇ
ਤੇਰੇ ਸ਼ਹਿਰ ਦੇ ਪਟੋਲੇ ਮੈਨੂੰ ਆਕੇ ਤਾੜ੍ਹਦੇ
ਮੁੰਡੇ gym ਦੇ ਸ਼ੋਕੀਨ heavy weight ਮਾਰਦੇ
ਮਾਰ ਮਾਰ ਥਾਪਿਆਨ ਲੋਹੇ ਨੂੰ ਵਾਂਗਰਦੇ
Gym ਦੇ ਸ਼ੋਕੀਨ heavy weight ਮਾਰਦੇ
ਮਾਰਦੇ  ਆ  bench, ਧਰਤੀ ਖਿਲਾਰਦੇ
ਮੁੰਡੇ gym ਦੇ ਸ਼ੋਕੀਨ heavyweight ਮਾਰਦੇ
ਨਿੱਤ ਜਾਂਦੇ ਆ ਘਰੋਂ ਦੀ gym ਦੇ ਸ਼ੋਕੀਨ
ਝੂਠੀ ਦੁਨੀਆਂ ਤੋਹ ਦੂਰ ਰਹਿੰਦੇ , ਮੇਹਨਤ ਚ ਲੈਣ
ਆਵੇ ਝੱਖੜ੍ਹ ਜਿਯਾ ਨਹਿਰ , ਇਹ ਨਾ ਤੋੜ੍ਹਦੇ routine
ਚੱਕ ਦਵਾਂਗੇ ਪਹਾੜ , ਇਹਨਾਂ ਖੁਦ ਤੇ ਯਕੀਨ
ਅੱਜ ਵੀ ਐ ਯਾਦ ਕਿਥੋਂ ਕੀਤੀ ਸ਼ੁਰਵਾਟ
ਖੜ੍ਹ ਗਿਆ ਪਹਿਲੀ ਵਾੜ 10 ਸਾਲ ਦਾ ਜਵਾਕ
ਗੁਰੂ ਇਕ ਕੀਤਾ ਦਿਨ ਰਾਤ
ਹੁਣ 100 ਕਿਲੋ ਜੁੱਸਾ ਪਾਉਂਦਾ ਗ੍ਰਾਵਿਟੀ ਨੂੰ ਮਾਰ
ਮੈਂ ਆਪਣੇ ਅਸੂਲਾਂ ਉੱਤੇ ਤੁਰਨ ਸੋਹਣੀਏ
ਮੇਰੀ game ਤੋਹ ਬਿਨਾਂ , ਮੈਂ ਅਧੂਰਾ ਸੋਹਣੀਏ
ਕੀਤਾ ਬਾਪ ਨਾਲ ਵਾਹਦਾ , ਕਰੂ ਪੂਰਾ ਸੋਹਣੀਏ
ਪਿੰਡ ਮੇਰੇ ਉੱਤੇ ਕਰੇ , ਮੈਨੂੰ ਪਿੰਡ ਉੱਤੇ ਮਾਨ
ਆਕੇ ਭਾਗੋਵਾਲ ਪੁੱਛੀ ਕਿਹਨੂੰ ਕਹਿੰਦੇ ਭਲਵਾਨ
ਮੈਂ ਦੁਨੀਆਂ ਦੇ ਭੈੜਾਚਾਲ ਚੱਲਣ ਨੀ ਆਇਆ
ਹੋਕੇ ਮਿੱਟੀ ਨਾਲ ਮਿੱਟੀ ਨਾਮ ਭੱਲਵਾਨ ਮੈਂ ਕਮਾਇਆ
ਲੋੜ੍ਹਾ ਹੋਗਿਆ ਸ਼ਰੀਰ , ਹੁਣ ਕਿਥੋਂ ਹਾਰਦੇ
Gym ਦੇ ਸ਼ੋਕੀਨ heavy weight ਮਾਰਦੇ
ਤੇਰੇ ਸ਼ਹਿਰ ਦੇ ਪਟੋਲੇ ਮੈਨੂੰ ਆਕੇ ਤਾੜ੍ਹਦੇ
ਮੁੰਡੇ gym ਦੇ ਸ਼ੋਕੀਨ heavy weight ਮਾਰਦੇ
ਮਾਰ ਮਾਰ ਥਾਪਿਆਨ ਲੋਹੇ ਨੂੰ ਵਾਂਗਰਦੇ
Gym ਦੇ ਸ਼ੋਕੀਨ heavy weight ਮਾਰਦੇ
ਮਾਰਦੇ  ਆ  bench, ਧਰਤੀ ਖਿਲਾਰਦੇ
ਮੁੰਡੇ gym ਦੇ ਸ਼ੋਕੀਨ heavyweight ਮਾਰਦੇ
ਮੱਥਾ ਟੇਕਦੇ ਆ ਖੜ੍ਹੇ ਤੇ ਲੰਗੋਤਾ ਚਾੜ ਦੇ
2-2 ਫੁਟ ਡੂੰਗੇ ਕਈ ਨਾ ਟੱਪ ਮਾਰਦੇ
ਸਾਡਾ ਕੁਸ਼ਤੀ ਅਸੂਲ ਜਿੱਤਣ ਜਾ ਹਾਰਦੇ
ਫੇਰ ਬੰਨ ਜਾਂਦੇ ਟੈੰਕ ਜੋ ਸ਼ਪਾਟੇ ਮਾਰਦੇ
ਧੁੱਧ ਮੱਖਣਨ ਤੋਹ ਪੱਲੇ ਲੋਹੇ ਤੋਹ ਨਾ ਡਰਦੇ
Quantal ਆਂ ਤੋਹ ਥੱਲੇ ਨਾ ਇਹ ਗੱਲ ਕਰਦੇ
ਜੱਦ ਲੱਗ ਜਾਂਦੀ ਸੂਰਤ ਨਾ ਸਮਾ ਨਾਪਦੇ
ਫੇਰ ਮੁੜ੍ਹਕੇ ਨਾ ਧਰਤੀ ਤੇ
ਲੋੜ੍ਹਾ ਹੋਗਿਆ ਸ਼ਰੀਰ , ਹੁਣ ਕਿਥੋਂ ਹਾਰਦੇ
Gym ਦੇ ਸ਼ੋਕੀਨ heavy weight ਮਾਰਦੇ
ਤੇਰੇ ਸ਼ਹਿਰ ਦੇ ਪਟੋਲੇ ਮੈਨੂੰ ਆਕੇ ਤਾੜ੍ਹਦੇ
ਮੁੰਡੇ gym ਦੇ ਸ਼ੋਕੀਨ heavy weight ਮਾਰਦੇ
ਮਾਰ ਮਾਰ ਥਾਪਿਆਨ ਲੋਹੇ ਨੂੰ ਵਾਂਗਰਦੇ
Gym ਦੇ ਸ਼ੋਕੀਨ heavy weight ਮਾਰਦੇ
ਮਾਰਦੇ  ਆ  bench, ਧਰਤੀ ਖਿਲਾਰਦੇ
ਮੁੰਡੇ gym ਦੇ ਸ਼ੋਕੀਨ heavyweight ਮਾਰਦੇ

⏱️ Synced Lyrics

[00:08.35] ਲੋੜ੍ਹਾ ਹੋਗਿਆ ਸ਼ਰੀਰ , ਹੁਣ ਕਿਥੋਂ ਹਾਰਦੇ
[00:11.91] Gym ਦੇ ਸ਼ੋਕੀਨ heavy weight ਮਾਰਦੇ
[00:14.48] ਤੇਰੇ ਸ਼ਹਿਰ ਦੇ ਪਟੋਲੇ ਮੈਨੂੰ ਆਕੇ ਤਾੜ੍ਹਦੇ
[00:16.88] ਮੁੰਡੇ gym ਦੇ ਸ਼ੋਕੀਨ heavy weight ਮਾਰਦੇ
[00:19.45] ਮਾਰ ਮਾਰ ਥਾਪਿਆਨ ਲੋਹੇ ਨੂੰ ਵਾਂਗਰਦੇ
[00:21.90] Gym ਦੇ ਸ਼ੋਕੀਨ heavy weight ਮਾਰਦੇ
[00:24.50] ਮਾਰਦੇ  ਆ  bench, ਧਰਤੀ ਖਿਲਾਰਦੇ
[00:26.77] ਮੁੰਡੇ gym ਦੇ ਸ਼ੋਕੀਨ heavyweight ਮਾਰਦੇ
[00:29.30] ਭਰ ਗੇੜੀਆਂ ਦੀ ਭੁੱਖ ਮਾਰਿਆ ਮੈਂ ਰਾਗੜਾਏ
[00:31.88] ਬੇਬੇ ਤੜਕੇ ਉਠਾਇਆ ਪੁੱਤ ਹੋਜਾ ਤਗੜਾ
[00:34.26] ਮੈਂ ਵੀ ਦਿਲੋਂ ਜ਼ੋਰ
[00:35.56] ਜਾਵੇ ਤੇਰਾ ਪੁੱਤ ਵੱਖਰਾ
[00:35.67] ਘੁੰਮਣ ਦੀ ਘੌਲ ਹੋਇਆ gym ਲਾ ਕੈਮ
[00:41.96] ਮਾਰ ਥਾਪੀ ਪਹਿਲਵਾਨ ਉੱਠ ਹੋ ਜਾਂਦਾ ਕੈਮ
[00:44.37] ਸਾਡਾ ਇੱਕੋ ਆ ਅਸੂਲ ਲੋਹੇ ਉੱਤੇ ਨਾ ਕੋਈ ਰਹਿਮ
[00:46.82] ਚੱਕ ਚੱਕ ਮਾਰੀ ਜਾਵੇ ਕਦੀ ਜਾਂਦਾ ਵਹਿਮ
[00:49.51] ਤਗੜੀਆਂ ਹੇਠਾਂ ਮਾਨ ਚ ਵਿਚਾਰਦੇ
[00:51.73] ਰੋਕਦੀ ਨੀ ਜਿਦੀ ਜਦੋਂ ਦੰਦ ਮਾਰਦੇ
[00:54.32] ਰੋਡ ਕਾਰਦੇਨਾ ਬੀਂਗੀ ਇਹਨਾਂ ਲੋਡ ਚੜ੍ਹਦੇ
[00:56.78] ਮਾਰ ਮਾਰ ਲਲਕਾਰੇ ਵੇਖ gym ਮਾਰਦੇ
[00:59.11] ਤੁਹੀਂ ਸਾਡੇ ਜਿਹੇ ਕਿਥੋਂ ਕਾਕਾ ਕਰ ਲੈਣੇ ਕਾਰੇ
[01:02.04] ਲਾ ਲਾ ਟੀਕੇ ਜਿਹੇ ਮੁਕੋਣ ਸਾਲੇ ਸੁਸਤੀ ਦੇ ਮਾਰੇ
[01:04.41] ਸਾਡੀ ਯਾਰੀ ਆ ਤੇ ਜ਼ੋਰ ਵੇਖ ਰਹਿਣ ਸੜਦੇ
[01:07.08] ਨਾਮ ਬੀਬੀਆ ਦਾ ਸੁਣ ਮੂਹਰੇ ਆਉਣੋ ਡਰਦੇ
[01:09.68] ਲੋੜ੍ਹਾ ਹੋਗਿਆ ਸ਼ਰੀਰ , ਹੁਣ ਕਿਥੋਂ ਹਾਰਦੇ
[01:12.19] Gym ਦੇ ਸ਼ੋਕੀਨ heavy weight ਮਾਰਦੇ
[01:14.31] ਤੇਰੇ ਸ਼ਹਿਰ ਦੇ ਪਟੋਲੇ ਮੈਨੂੰ ਆਕੇ ਤਾੜ੍ਹਦੇ
[01:16.89] ਮੁੰਡੇ gym ਦੇ ਸ਼ੋਕੀਨ heavy weight ਮਾਰਦੇ
[01:19.44] ਮਾਰ ਮਾਰ ਥਾਪਿਆਨ ਲੋਹੇ ਨੂੰ ਵਾਂਗਰਦੇ
[01:21.87] Gym ਦੇ ਸ਼ੋਕੀਨ heavy weight ਮਾਰਦੇ
[01:24.29] ਮਾਰਦੇ  ਆ  bench, ਧਰਤੀ ਖਿਲਾਰਦੇ
[01:26.69] ਮੁੰਡੇ gym ਦੇ ਸ਼ੋਕੀਨ heavyweight ਮਾਰਦੇ
[01:29.11] ਨਿੱਤ ਜਾਂਦੇ ਆ ਘਰੋਂ ਦੀ gym ਦੇ ਸ਼ੋਕੀਨ
[01:31.70] ਝੂਠੀ ਦੁਨੀਆਂ ਤੋਹ ਦੂਰ ਰਹਿੰਦੇ , ਮੇਹਨਤ ਚ ਲੈਣ
[01:34.32] ਆਵੇ ਝੱਖੜ੍ਹ ਜਿਯਾ ਨਹਿਰ , ਇਹ ਨਾ ਤੋੜ੍ਹਦੇ routine
[01:36.71] ਚੱਕ ਦਵਾਂਗੇ ਪਹਾੜ , ਇਹਨਾਂ ਖੁਦ ਤੇ ਯਕੀਨ
[01:39.19] ਅੱਜ ਵੀ ਐ ਯਾਦ ਕਿਥੋਂ ਕੀਤੀ ਸ਼ੁਰਵਾਟ
[01:41.81] ਖੜ੍ਹ ਗਿਆ ਪਹਿਲੀ ਵਾੜ 10 ਸਾਲ ਦਾ ਜਵਾਕ
[01:44.63] ਗੁਰੂ ਇਕ ਕੀਤਾ ਦਿਨ ਰਾਤ
[01:46.87] ਹੁਣ 100 ਕਿਲੋ ਜੁੱਸਾ ਪਾਉਂਦਾ ਗ੍ਰਾਵਿਟੀ ਨੂੰ ਮਾਰ
[01:49.48] ਮੈਂ ਆਪਣੇ ਅਸੂਲਾਂ ਉੱਤੇ ਤੁਰਨ ਸੋਹਣੀਏ
[01:51.84] ਮੇਰੀ game ਤੋਹ ਬਿਨਾਂ , ਮੈਂ ਅਧੂਰਾ ਸੋਹਣੀਏ
[01:54.41] ਕੀਤਾ ਬਾਪ ਨਾਲ ਵਾਹਦਾ , ਕਰੂ ਪੂਰਾ ਸੋਹਣੀਏ
[01:58.13] ਪਿੰਡ ਮੇਰੇ ਉੱਤੇ ਕਰੇ , ਮੈਨੂੰ ਪਿੰਡ ਉੱਤੇ ਮਾਨ
[02:01.87] ਆਕੇ ਭਾਗੋਵਾਲ ਪੁੱਛੀ ਕਿਹਨੂੰ ਕਹਿੰਦੇ ਭਲਵਾਨ
[02:04.31] ਮੈਂ ਦੁਨੀਆਂ ਦੇ ਭੈੜਾਚਾਲ ਚੱਲਣ ਨੀ ਆਇਆ
[02:07.13] ਹੋਕੇ ਮਿੱਟੀ ਨਾਲ ਮਿੱਟੀ ਨਾਮ ਭੱਲਵਾਨ ਮੈਂ ਕਮਾਇਆ
[02:10.10] ਲੋੜ੍ਹਾ ਹੋਗਿਆ ਸ਼ਰੀਰ , ਹੁਣ ਕਿਥੋਂ ਹਾਰਦੇ
[02:12.25] Gym ਦੇ ਸ਼ੋਕੀਨ heavy weight ਮਾਰਦੇ
[02:14.31] ਤੇਰੇ ਸ਼ਹਿਰ ਦੇ ਪਟੋਲੇ ਮੈਨੂੰ ਆਕੇ ਤਾੜ੍ਹਦੇ
[02:16.63] ਮੁੰਡੇ gym ਦੇ ਸ਼ੋਕੀਨ heavy weight ਮਾਰਦੇ
[02:19.33] ਮਾਰ ਮਾਰ ਥਾਪਿਆਨ ਲੋਹੇ ਨੂੰ ਵਾਂਗਰਦੇ
[02:21.90] Gym ਦੇ ਸ਼ੋਕੀਨ heavy weight ਮਾਰਦੇ
[02:24.39] ਮਾਰਦੇ  ਆ  bench, ਧਰਤੀ ਖਿਲਾਰਦੇ
[02:26.86] ਮੁੰਡੇ gym ਦੇ ਸ਼ੋਕੀਨ heavyweight ਮਾਰਦੇ
[02:29.30] ਮੱਥਾ ਟੇਕਦੇ ਆ ਖੜ੍ਹੇ ਤੇ ਲੰਗੋਤਾ ਚਾੜ ਦੇ
[02:32.00] 2-2 ਫੁਟ ਡੂੰਗੇ ਕਈ ਨਾ ਟੱਪ ਮਾਰਦੇ
[02:34.72] ਸਾਡਾ ਕੁਸ਼ਤੀ ਅਸੂਲ ਜਿੱਤਣ ਜਾ ਹਾਰਦੇ
[02:37.05] ਫੇਰ ਬੰਨ ਜਾਂਦੇ ਟੈੰਕ ਜੋ ਸ਼ਪਾਟੇ ਮਾਰਦੇ
[02:39.42] ਧੁੱਧ ਮੱਖਣਨ ਤੋਹ ਪੱਲੇ ਲੋਹੇ ਤੋਹ ਨਾ ਡਰਦੇ
[02:42.34] Quantal ਆਂ ਤੋਹ ਥੱਲੇ ਨਾ ਇਹ ਗੱਲ ਕਰਦੇ
[02:44.35] ਜੱਦ ਲੱਗ ਜਾਂਦੀ ਸੂਰਤ ਨਾ ਸਮਾ ਨਾਪਦੇ
[02:46.78] ਫੇਰ ਮੁੜ੍ਹਕੇ ਨਾ ਧਰਤੀ ਤੇ
[02:50.41] ਲੋੜ੍ਹਾ ਹੋਗਿਆ ਸ਼ਰੀਰ , ਹੁਣ ਕਿਥੋਂ ਹਾਰਦੇ
[03:04.69] Gym ਦੇ ਸ਼ੋਕੀਨ heavy weight ਮਾਰਦੇ
[03:14.04] ਤੇਰੇ ਸ਼ਹਿਰ ਦੇ ਪਟੋਲੇ ਮੈਨੂੰ ਆਕੇ ਤਾੜ੍ਹਦੇ
[03:16.85] ਮੁੰਡੇ gym ਦੇ ਸ਼ੋਕੀਨ heavy weight ਮਾਰਦੇ
[03:19.10] ਮਾਰ ਮਾਰ ਥਾਪਿਆਨ ਲੋਹੇ ਨੂੰ ਵਾਂਗਰਦੇ
[03:21.94] Gym ਦੇ ਸ਼ੋਕੀਨ heavy weight ਮਾਰਦੇ
[03:24.24] ਮਾਰਦੇ  ਆ  bench, ਧਰਤੀ ਖਿਲਾਰਦੇ
[03:27.17] ਮੁੰਡੇ gym ਦੇ ਸ਼ੋਕੀਨ heavyweight ਮਾਰਦੇ

⭐ Rate These Lyrics

Average: 0.0/5 • 0 ratings