Home 🎬 Bollywood 🎵 Pakistani 🎤 English Pop

Pariya Diye Jaiye

👤 Pavitar Lassoi 🎼 Pariya Diye Jaiye ⏱️ 4:03
🎵 2281 characters
⏱️ 4:03 duration
🆔 ID: 23255100

📜 Lyrics

ਉੱਡ ਦੀ ਈ ਧੁੰਦ ਨੀ ਬੀਬਾ
ਕਨਕਾ ਡੇਯਾ ਖੇਤਾ ਚੋ
ਮਿਤੀ ਜਿਹੀ ਕੁਸ਼ਬੂ ਆਵ
ਨੀ ਸੀਲਿਆਂ ਜਿਹੀਆਂ ਰਾਤਾਂ ਚੋ
ਫਕਰ ਕੋਈ ਡੋਰ ਦੂਰਧੇ
ਗੌਂਦਾ ਈ ਹੀਰ ਨੀ
ਸ਼ਲਾ ਤੇਰੇ ਕਾਬਿਲ ਹੋਜੇ
ਸਾਡੀ ਤਕਦੀਰ ਨੀ
ਆਏਆ ਫੇਰ ਸਿਹੇਰੇ ਲਾ ਕੇ ਹੋ
ਸੁਫਨੇ ਔਂਦੇ ਮੈਨੂ
ਬੰਗਾ ਚਨਕੌਂਦੀ ਦੇ
ਤਕਦੇ ਬੇਬੇ ਮੇਰੀ ਦੇ
ਪੈਰੀ ਹਥ ਲੌਂਦੀ ਦੇ
ਚਵਾ ਨਾਲ ਪਗ ਮੇਰੀ ਦੀ
ਕਰਦੀ ਈ ਪੁਣਨੀ ਨੀ
ਕਿਹਨਾ ਮੈਂ ਖੰਡ ਜਦੋ
ਹੋ ਜਾਵਾ ਦੂਣੀ ਨੀ
ਸੁਫਨੇ ਰੱਬ ਪੂਰੇ ਕਰਦੇ ਹਾਏ
ਸਾਨੂ ਵੀ ਰੋਸ਼ਨ ਕਰਦੇ ਪਰਿਯਾ ਦੀਏ ਜਾਈਏ
ਚੀਰੇ ਤੇ ਕਲਗੀ ਲਾਕੇ ਤੇਰੇ ਪਿੰਡ ਆਏ ਨੀ
ਜੰਜ ਮੂਹਰੇ ਵੱਡਜਦਾ ਦੇਖੀ ਬਜਾ ਨਚਰਂ ਦਾ
ਬੇਬੇ ਤੇਰੀ ਮਾਤਾ ਚੁਮੂ ਮੋਹ ਨਾਲ ਸਰਦਾਰਾਂ ਦਾ
ਹਿਰਦੇ ਪਰਸਨ ਹੋਣ ਗੇ ਹੋ
ਸੁਨੇਯਾ ਮੈਂ ਤੂ ਵੀ ਕਲੀ ਬਿਹ ਬਿਹ ਕੇ ਹੱਸੇ ਨੇ
ਮੇਰਾ ਸਰਦਾਰ ਪਵਿਤਰ
ਤੂ ਸੈਯਾਨ ਨੂ ਦੱਸੇ ਨੀ
ਅੱਮੀ ਕੋਲੇ ਲੀਡੇ ਮੇਰਾ ਨਾਮ ਨੀ
ਬਸਨਾ ਮੈਂ ਪਿੰਡ ਲੱਸੋਈ
ਕਿਹ ਦੇ ਸ਼੍ਰਯਮ ਨੀ
ਤੈਥੋ ਮੈਂ ਵੇਰ ਜਾਵਾ ਹੋ
ਸੁਨੇਯਾ ਬਾਪੂ ਜੀ ਨਾਲ ਰਾਏ ਕਰਦਾ ਵੀਰਾ ਵੇ
ਸ਼ਲਾ ਸੱਦੀ ਚੁੰਨੀ ਵਰਗਾ ਹੋ ਗੇ ਤੇਰਾ ਚੀਰੇ ਵੇ
ਹੋਯ ਸਾਡੇ ਤੇ ਮੋਲਾ ਮਸਰੂਰ ਵੇ
ਤੁਰਦਾ ਮੇਰੇ ਬਾਪੂ ਵਾਂਗੂ ਓਹ੍ਨਾ ਹੀ ਨੂਵਰ ਵੇ
ਸਾਨੂ ਕੁੱਲ ਖਾਲਕਤ ਵਿਚੋ ਲਗਦਾ ਪਯਾਰਾ ਵੇ
ਜੋਡ਼ੂ ਤੇਰੀ ਬੇਬੇ ਵਾਂਗੂ ਘਰ
ਸਰਦਾਰਾ ਵੇ ਜ਼ਿੰਦਗੀ ਗੁਲਜ਼ਾਰ ਵੇ ਚੰਨਾ

⏱️ Synced Lyrics

[00:12.57] ਉੱਡ ਦੀ ਈ ਧੁੰਦ ਨੀ ਬੀਬਾ
[00:18.03] ਕਨਕਾ ਡੇਯਾ ਖੇਤਾ ਚੋ
[00:20.50] ਮਿਤੀ ਜਿਹੀ ਕੁਸ਼ਬੂ ਆਵ
[00:24.02] ਨੀ ਸੀਲਿਆਂ ਜਿਹੀਆਂ ਰਾਤਾਂ ਚੋ
[00:28.16] ਫਕਰ ਕੋਈ ਡੋਰ ਦੂਰਧੇ
[00:30.93] ਗੌਂਦਾ ਈ ਹੀਰ ਨੀ
[00:33.81] ਸ਼ਲਾ ਤੇਰੇ ਕਾਬਿਲ ਹੋਜੇ
[00:36.36] ਸਾਡੀ ਤਕਦੀਰ ਨੀ
[00:38.88] ਆਏਆ ਫੇਰ ਸਿਹੇਰੇ ਲਾ ਕੇ ਹੋ
[01:31.68] ਸੁਫਨੇ ਔਂਦੇ ਮੈਨੂ
[01:33.27] ਬੰਗਾ ਚਨਕੌਂਦੀ ਦੇ
[01:36.55] ਤਕਦੇ ਬੇਬੇ ਮੇਰੀ ਦੇ
[01:39.33] ਪੈਰੀ ਹਥ ਲੌਂਦੀ ਦੇ
[01:42.40] ਚਵਾ ਨਾਲ ਪਗ ਮੇਰੀ ਦੀ
[01:45.75] ਕਰਦੀ ਈ ਪੁਣਨੀ ਨੀ
[01:48.61] ਕਿਹਨਾ ਮੈਂ ਖੰਡ ਜਦੋ
[01:50.90] ਹੋ ਜਾਵਾ ਦੂਣੀ ਨੀ
[01:54.77] ਸੁਫਨੇ ਰੱਬ ਪੂਰੇ ਕਰਦੇ ਹਾਏ
[02:09.53] ਸਾਨੂ ਵੀ ਰੋਸ਼ਨ ਕਰਦੇ ਪਰਿਯਾ ਦੀਏ ਜਾਈਏ
[02:15.86] ਚੀਰੇ ਤੇ ਕਲਗੀ ਲਾਕੇ ਤੇਰੇ ਪਿੰਡ ਆਏ ਨੀ
[02:21.95] ਜੰਜ ਮੂਹਰੇ ਵੱਡਜਦਾ ਦੇਖੀ ਬਜਾ ਨਚਰਂ ਦਾ
[02:28.15] ਬੇਬੇ ਤੇਰੀ ਮਾਤਾ ਚੁਮੂ ਮੋਹ ਨਾਲ ਸਰਦਾਰਾਂ ਦਾ
[02:34.29] ਹਿਰਦੇ ਪਰਸਨ ਹੋਣ ਗੇ ਹੋ
[02:50.45] ਸੁਨੇਯਾ ਮੈਂ ਤੂ ਵੀ ਕਲੀ ਬਿਹ ਬਿਹ ਕੇ ਹੱਸੇ ਨੇ
[02:56.46] ਮੇਰਾ ਸਰਦਾਰ ਪਵਿਤਰ
[02:58.41] ਤੂ ਸੈਯਾਨ ਨੂ ਦੱਸੇ ਨੀ
[03:01.36] ਅੱਮੀ ਕੋਲੇ ਲੀਡੇ ਮੇਰਾ ਨਾਮ ਨੀ
[03:07.54] ਬਸਨਾ ਮੈਂ ਪਿੰਡ ਲੱਸੋਈ
[03:12.83] ਕਿਹ ਦੇ ਸ਼੍ਰਯਮ ਨੀ
[03:14.39] ਤੈਥੋ ਮੈਂ ਵੇਰ ਜਾਵਾ ਹੋ
[03:17.67] ਸੁਨੇਯਾ ਬਾਪੂ ਜੀ ਨਾਲ ਰਾਏ ਕਰਦਾ ਵੀਰਾ ਵੇ
[03:22.60] ਸ਼ਲਾ ਸੱਦੀ ਚੁੰਨੀ ਵਰਗਾ ਹੋ ਗੇ ਤੇਰਾ ਚੀਰੇ ਵੇ
[03:29.01] ਹੋਯ ਸਾਡੇ ਤੇ ਮੋਲਾ ਮਸਰੂਰ ਵੇ
[03:34.98] ਤੁਰਦਾ ਮੇਰੇ ਬਾਪੂ ਵਾਂਗੂ ਓਹ੍ਨਾ ਹੀ ਨੂਵਰ ਵੇ
[03:41.33] ਸਾਨੂ ਕੁੱਲ ਖਾਲਕਤ ਵਿਚੋ ਲਗਦਾ ਪਯਾਰਾ ਵੇ
[03:47.87] ਜੋਡ਼ੂ ਤੇਰੀ ਬੇਬੇ ਵਾਂਗੂ ਘਰ
[03:51.16] ਸਰਦਾਰਾ ਵੇ ਜ਼ਿੰਦਗੀ ਗੁਲਜ਼ਾਰ ਵੇ ਚੰਨਾ

⭐ Rate These Lyrics

Average: 0.0/5 • 0 ratings