Home 🎬 Bollywood 🎵 Pakistani 🎤 English Pop

Devil

👤 Sidhu Moose Wala 🎼 Pbx 1 ⏱️ 4:05
🎵 4837 characters
⏱️ 4:05 duration
🆔 ID: 23256914

📜 Lyrics

ਜੋ dad ਦੀ Ferrari ਚ ਲੈ ਤੈਨੂ ਘੁਮਦੇ
ਸਾਡੇ ਕੋਲੋਂ ਪਰਾਂ ਰਖ ਯੇਂਕਾ ਜ਼ੋ ਨੀ
ਕਾਲੇ ਸ਼ੀਸ਼ੇਆਂ ਚੋ ਨੇ ਸ਼ਿਕਾਰ ਤਾੜ ਦੇ
ਚਕ ਲੇ ਜੇ ਫੇਰ ਘੁੱਮਨੇ ਨਾ phone ਨੀ
ਕ੍ਯੋਂ ਚੜਦੀ ਵਰੇਸ ਚ ਕਰੋਂਦੀ ਰਾਖ ਨੀ
ਜੋ ਉਂਗਲਾ ਤੇ ਚਾੜ੍ਹੀ ਫਿਰਦੀ ਜਵਾਕ ਨੀ
ਓ ਮਾੜੀ ਘਾਟ ਹੁੰਦੀ ਦਾ ਪਤਾ ਨੀ ਲਗਨਾ
ਪਤਾ ਨੀ ਲਗਨਾ
ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
ਓ ਜਿਨਾ ਨਾਲ ਵਾਧੂ ਐਂਵੇ ਖੈਂਦੀ ਫਿਰਦੀ
Wrong ਓ ਬੰਦੇ ਪੱਬ ਬੋਚ ਨਖਰੋ
ਪਿਹਲੇ ਆ ਸ਼ਿਕਾਰੀ ਦੂਜੀ ਜੱਟ ਜਾਤ ਨੇ
ਤੀਜੀ ਰਖਦੇ ਲੁਟੇਰੇਆਂ ਦੀ ਸੋਚ ਨਖਰੋ
ਜਿਨਾ ਨਾਲ ਵਾਧੂ ਐਂਵੇ ਖੈਂਦੀ ਫਿਰਦੀ
Wrong ਓ ਬੰਦੇ ਪੱਬ ਬੋਚ ਨਖਰੋ
ਪਿਹਲੇ ਆ ਸ਼ਿਕਾਰੀ ਦੂਜੀ ਜੱਟ ਜਾਤ ਨੇ
ਤੀਜੀ ਰਖਦੇ ਲੁਟੇਰੇਆਂ ਦੀ ਸੋਚ ਨਖਰੋ
ਜਿਸ੍ਮਾ ਚੋ ਲੈਂਦੇ ਏ ਰੂਹਾਂ ਕੱਢ ਨੀ
ਤਰਸ ਨਾ ਖਾਂਦੇ cold-blood ਨੀ
ਓ ਸ਼ੁਰੂਆਤ ਹੁੰਦੀ ਦਾ ਪਤਾ ਨੀ ਲਗਨਾ
ਪਤਾ ਨੀ ਲਗਨਾ
ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਓ ਅਖਾਂ ਥੱਲੇ ਹਂਜੁਆਨ ਦੇ tattoo ਛਾਪੇ ਨੀ
ਬੰਦੇ ਨਰਕਾਂ ਨੂ ਤੋਰੇ ਭਰ bag ਬੱਲੀਏ
ਨਾਮ ਸੁਣ ਲੋਕਾਂ ਦੇ ਪਸੀਨੇ ਛੁੱਟ ਦੇ
ਸਾਡਾ ਏਹੀ ਏ talent ਤੇ swag ਬੱਲੀਏ
ਅਖਾਂ ਥੱਲੇ ਹਂਜੁਆਂ ਦੇ tattoo ਛਾਪੇ ਨੀ
ਬੰਦੇ ਨਰਕਾਂ ਨੂ ਤੋਰੇ ਭਰ bag ਬੱਲੀਏ
ਨਾਮ ਸੁਣ ਲੋਕਾਂ ਦੇ ਪਸੀਨੇ ਛੁੱਟ ਦੇ
ਸਾਡਾ ਏਹੀ ਏ talent ਤੇ swag ਬੱਲੀਏ
ਉਂਝ ਐਥੇ ਗੱਲਾਂ ਤਾਂ ਬਥੇਰੇ ਕਰਦੇ
ਜਦੋਂ ਅਖਾਂ ਮੂਰੇ ਹੋਈ ਏ ਅਸੀ ਨੇਰੇ ਕਰਦੇ
ਹੋ ਦਿਨੋ ਰਾਤ ਹੁੰਦੀ ਦਾ ਪਤਾ ਨੀ ਲਗਨਾ
ਪਤਾ ਨੀ ਲਗਨਾ
ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
ਓ ਸਾਡੇਆਂ ਤਾ ਲੇਖਾ ਨੇ black ਲਿਖੇਯਾ
ਤੇਰੇ favourite pink-pink ਬੱਲੀਏ
ਸਿੱਧੂ ਮੂਸੇ ਵਾਲਾ, ਮੂਸੇ ਵਾਲਾ ਨਾਮ ਸੁਣੀਦਾ
ਮਾਮੇ gang ਆਂ ਨਾਲ ਜੋੜਦੇ ਆ link ਬੱਲੀਏ
ਓ ਸਾਡੇਆਂ ਤਾ ਲੇਖਾ ਨੇ black ਲਿਖੇਯਾ
ਤੇਰੇ favourite pink-pink ਬੱਲੀਏ
ਸਿੱਧੂ ਮੂਸੇ ਵਾਲਾ, ਮੂਸੇ ਵਾਲਾ ਨਾਮ ਸੁਣੀਦਾ
ਮਾਮੇ gang ਆਂ ਨਾਲ ਜੋੜਦੇ ਆ link ਬੱਲੀਏ
ਪ੍ਯਾਰ ਨਾਲ ਜੋ ਰਿਹੰਦਾ ਓਹਨੂ ਰਖ ਲੈਨੇ ਆ
ਕਰਦਾ ਜੋ ਤੜੀ ਓਹਨੂ ਚਕ ਲੈਨੇ ਆ
ਗੱਲੋਂ ਗਲਬਾਤ ਹੁੰਦੀ ਦਾ ਪਤਾ ਨੀ ਲਗਨਾ
ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ
ਆਆਆਆਆ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ
ਆਆਆਆਆ
Devil ਆਂ ਦੇ ਨਾਲ ਨਾ ਤੂ ਖੇਡ ਨਖਰੋ

⭐ Rate These Lyrics

Average: 0.0/5 • 0 ratings