Home 🎬 Bollywood 🎵 Pakistani 🎤 English Pop

Ijazat (The Remix)

👤 Naz6m 🎼 Ijazat (The Remix) ⏱️ 2:49
🎵 2398 characters
⏱️ 2:49 duration
🆔 ID: 23265455

📜 Lyrics

ਵੇ ਜਾਣ ਵਾਲੇਯਾ ਇੰਜ ਛਡ ਕੇ ਨਾ ਜਾਵੀਂ
ਕੀਤੇ ਵਾਅਦੇ ਸਾਰੇ ਤੂੰ ਤੋੜ ਨਿਭਾਵੀਂ
ਗਲਾਂ ਇਸ਼੍ਕ਼ ਦਿ ਕਿਤੀਆ ਸੰਗ ਰਾਤਾਂ ਕੱਟਿਆ
ਓ ਭੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ (big spinenzer)
ਹਾਏ ਹਾਏ ਹਾਏ ਹਾਏ ਹਾਏ ਹਾਏ
ਮੇਰਾ ਯਾਰ ਸਜਨ ਤੁ ਦਿਲਦਾਰ ਸਜਨ ਤੁ
ਮੈਨੁਂ ਕੋਲ ਲੋਕਾ ਲੇ ਗਲ ਸਿਨੇ ਲਾ ਲੈ
ਘਰ ਆਜਾ ਮਾਹੀ ਫ਼ੇਰ ਨਾ ਜਾ ਮਾਹੀ
ਤੇਰੇ ਤਰ੍ਲੇ ਪਾਵਾਂ ਤੈਨੁਂ ਕਿੰਝ ਸਮ੍ਝਾਵਾਂ
ਹਾਏ ਹਾਏ ਹਾਏ ਹਾਏ ਹਾਏ ਹਾਏ
ਵੇ ਜਾਣ ਵਾਲੇਯਾ ਇੰਜ ਛਡ ਕੇ ਨਾ ਜਾਵੀਂ
ਕੀਤੇ ਵਾਅਦੇ ਸਾਰੇ ਤੂੰ ਤੋੜ ਨਿਭਾਵੀਂ
ਗਲਾਂ ਇਸ਼੍ਕ਼ ਦਿ ਕਿਤੀਆ ਸੰਗ ਰਾਤਾਂ ਕੱਟਿਆ
ਓ ਭੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ
ਹਾਏ ਹਾਏ ਹਾਏ ਹਾਏ ਹਾਏ ਹਾਏ
ਮੇਰਾ ਯਾਰ ਸਜਨ ਤੁ ਦਿਲਦਾਰ ਸਜਨ ਤੁ
ਮੈਨੁਂ ਕੋਲ ਲੋਕਾ ਲੇ ਗਲ ਸਿਨੇ ਲਾ ਲੈ
ਘਰ ਆਜਾ ਮਾਹੀ ਫ਼ੇਰ ਨਾ ਜਾ ਮਾਹੀ
ਤੇਰੇ ਤਰ੍ਲੇ ਪਾਵਾਂ ਤੈਨੁਂ ਕਿੰਝ ਸਮ੍ਝਾਵਾਂ
ਹਾਏ ਹਾਏ ਹਾਏ ਹਾਏ ਹਾਏ ਹਾਏ
ਵੇ ਜਾਣ ਵਾਲੇਯਾ ਇੰਜ ਛਡ ਕੇ ਨਾ ਜਾਵੀਂ
ਕੀਤੇ ਵਾਅਦੇ ਸਾਰੇ ਤੂੰ ਤੋੜ ਨਿਭਾਵੀਂ
ਗਲਾਂ ਇਸ਼੍ਕ਼ ਦਿ ਕਿਤੀਆ ਸੰਗ ਰਾਤਾਂ ਕੱਟਿਆ
ਓ ਭੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ
ਹਾਏ ਹਾਏ ਹਾਏ ਹਾਏ ਹਾਏ ਹਾਏ
ਮੇਰਾ ਯਾਰ ਸਜਨ ਤੁ ਦਿਲਦਾਰ ਸਜਨ ਤੁ
ਮੈਨੁਂ ਕੋਲ ਲੋਕਾ ਲੇ ਗਲ ਸਿਨੇ ਲਾ ਲੈ
ਘਰ ਆਜਾ ਮਾਹੀ ਫ਼ੇਰ ਨਾ ਜਾ ਮਾਹੀ
ਤੇਰੇ ਤਰ੍ਲੇ ਪਾਵਾਂ ਤੈਨੁਂ ਕਿੰਝ ਸਮ੍ਝਾਵਾਂ
ਹਾਏ ਹਾਏ ਹਾਏ ਹਾਏ ਹਾਏ ਹਾਏ (big spinenzer)

⭐ Rate These Lyrics

Average: 0.0/5 • 0 ratings