Munda Oh Chahidai
🎵 3266 characters
⏱️ 2:36 duration
🆔 ID: 23284704
📜 Lyrics
Dark Sandhu
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਨੀ ਜੇਹੜਾ ਕਰਦਾ ਹੋਵੇ ਨੀ ਮੈਨੂ ਪਿਆਰ
ਸੋਹਣਾ ਭਾਵੇ ਹੋਵੇ ਨਾ ਹੋਵੇ ਹੋਵੇ ਨਾ ਹੋਵੇ
ਨੀ ਪਰ ਦਿਲ ਤੋਹ ਚਾਹੀਦਾ ਵਫਾਦਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਹਾ ਮਿਠਾ ਮਿਠਾ ਬੋਲੇ
ਗੁੱਸੇ ਖੋਰ ਜਿਹਾ ਨਾ ਹੋਵੇ ਨੀ
ਗੱਲਾਂ ਮੇਰੀਆਂ ਤੋ ਕਦੇ
Bore ਜਿਹਾ ਨਾ ਹੋਵੇ ਨੀ
ਜਦੋ ਮੈਨੂੰ ਪਿਆਰ ਨਾਲ
ਬੁਲਾਯਾ ਕਰੁ ਖੰਡ ਖੰਡ
ਮੇਰੇ ਤੋਂ ਵੀ ਕਦੇ ignore ਜਯਾ ਨਾ ਹੋਵੇ ਨੀ
ਨੀ ਮੇਰੇ ਉੱਤੇ ਲਿਖਿਆ ਕਰੇ
ਨੀ ਲਿਖਿਆ ਕਰੇ ਨੀ
ਥੋੜਾ ਥੋੜਾ ਜਿਹਾ
ਹੋਵੇ ਨੀ ਕਲਾਕਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਨੀ ਜੇਹੜਾ ਕਰਦਾ ਹੋਵੇ ਨੀ ਮੈਨੂ ਪਿਆਰ
ਸੋਹਣਾ ਭਾਵੇ ਹੋਵੇ ਨਾ ਹੋਵੇ ਹੋਵੇ ਨਾ ਹੋਵੇ
ਨੀ ਪਰ ਦਿਲ ਤੋਹ ਚਾਹੀਦਾ ਵਫਾਦਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਹਾ ਜਾਨ ਜਾਨ ਆਖ ਕੇ ਬੁਲਾ ਲੇਯਾ ਕਰੇ
ਕਦੇ ਕਦੇ ਕਾਲੀ ਕਾਲੀ ਖਾ ਲੇਯਾ ਕਰੇ
ਹਾ ਜਾਨ ਜਾਨ ਆਖ ਕੇ ਬੁਲਾ ਲੇਯਾ ਕਰੇ
ਕਦੇ ਕਦੇ ਕਾਲੀ ਕਾਲੀ ਖਾ ਲੇਯਾ ਕਰੇ
ਕਾਲਾ ਸੂਟ ਪਾਕੇ ਨਾਲ ਤੁਰਿਆ ਕਰੂ
ਵੇ ਚਿੱਟੇ ਪਾਕੇ ਸਿਰਾ ਜਿਹਾ ਕਰਾ ਲੇਯਾ ਕਰੂ
ਨੀ ਰੋਹਬ ਰਖੇ ਵੈਲੀਆਂ ਉੱਤੇ ਵੈਲੀਆਂ ਉੱਤੇ
ਨੀ ਰਖੇ ਡੱਬ ਨਾਲ u.p ਦਾ ਹਥਿਆਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਨੀ ਜੇਹੜਾ ਕਰਦਾ ਹੋਵੇ ਨੀ ਮੈਨੂ ਪਿਆਰ
ਸੋਹਣਾ ਭਾਵੇ ਹੋਵੇ ਨਾ ਹੋਵੇ ਹੋਵੇ ਨਾ ਹੋਵੇ
ਨੀ ਪਰ ਦਿਲ ਤੋਹ ਚਾਹੀਦਾ ਵਫਾਦਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਹਾ ਸੋਨੇ ਤੇ ਸੁਹਾਗੇ ਆਲੀ ਗੱਲ ਹੋਜੇ ਅੱਮੀਏ
ਤੂ ਲਬਦੇ ਬਠਿੰਡੇ ਵੱਲ ਦਾ
ਨੀ ਜਿਵੇਂ ਪ੍ਰੀਤੀ ਗੁਰੀ ਪ੍ਰੀਤ ਗੁਰੀ
ਗਾਨੇਯਾ ਚ ਚਲੇ ਨਾਮ ਓਹਦੇ ਵਾਂਗੂ ਹੋਵੇ ਚਲਦਾ
ਹਾ ਅੱਖਾਂ ਉੱਤੇ ਅਨੇਕ ਰਖੇ ਅਨੇਕ ਰਖੇ
ਦੂਜੀ ਰਖੀ ਹੋਵੇ ਕਾਲੀ ਕਾਲੀ ਕਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਨੀ ਜੇਹੜਾ ਕਰਦਾ ਹੋਵੇ ਨੀ ਮੈਨੂ ਪਿਆਰ
ਸੋਹਣਾ ਭਾਵੇ ਹੋਵੇ ਨਾ ਹੋਵੇ ਹੋਵੇ ਨਾ ਹੋਵੇ
ਨੀ ਪਰ ਦਿਲ ਤੋ ਚਾਹੀਦਾ ਵਫਾਦਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਨੀ ਜੇਹੜਾ ਕਰਦਾ ਹੋਵੇ ਨੀ ਮੈਨੂ ਪਿਆਰ
ਸੋਹਣਾ ਭਾਵੇ ਹੋਵੇ ਨਾ ਹੋਵੇ ਹੋਵੇ ਨਾ ਹੋਵੇ
ਨੀ ਪਰ ਦਿਲ ਤੋਹ ਚਾਹੀਦਾ ਵਫਾਦਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਹਾ ਮਿਠਾ ਮਿਠਾ ਬੋਲੇ
ਗੁੱਸੇ ਖੋਰ ਜਿਹਾ ਨਾ ਹੋਵੇ ਨੀ
ਗੱਲਾਂ ਮੇਰੀਆਂ ਤੋ ਕਦੇ
Bore ਜਿਹਾ ਨਾ ਹੋਵੇ ਨੀ
ਜਦੋ ਮੈਨੂੰ ਪਿਆਰ ਨਾਲ
ਬੁਲਾਯਾ ਕਰੁ ਖੰਡ ਖੰਡ
ਮੇਰੇ ਤੋਂ ਵੀ ਕਦੇ ignore ਜਯਾ ਨਾ ਹੋਵੇ ਨੀ
ਨੀ ਮੇਰੇ ਉੱਤੇ ਲਿਖਿਆ ਕਰੇ
ਨੀ ਲਿਖਿਆ ਕਰੇ ਨੀ
ਥੋੜਾ ਥੋੜਾ ਜਿਹਾ
ਹੋਵੇ ਨੀ ਕਲਾਕਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਨੀ ਜੇਹੜਾ ਕਰਦਾ ਹੋਵੇ ਨੀ ਮੈਨੂ ਪਿਆਰ
ਸੋਹਣਾ ਭਾਵੇ ਹੋਵੇ ਨਾ ਹੋਵੇ ਹੋਵੇ ਨਾ ਹੋਵੇ
ਨੀ ਪਰ ਦਿਲ ਤੋਹ ਚਾਹੀਦਾ ਵਫਾਦਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਹਾ ਜਾਨ ਜਾਨ ਆਖ ਕੇ ਬੁਲਾ ਲੇਯਾ ਕਰੇ
ਕਦੇ ਕਦੇ ਕਾਲੀ ਕਾਲੀ ਖਾ ਲੇਯਾ ਕਰੇ
ਹਾ ਜਾਨ ਜਾਨ ਆਖ ਕੇ ਬੁਲਾ ਲੇਯਾ ਕਰੇ
ਕਦੇ ਕਦੇ ਕਾਲੀ ਕਾਲੀ ਖਾ ਲੇਯਾ ਕਰੇ
ਕਾਲਾ ਸੂਟ ਪਾਕੇ ਨਾਲ ਤੁਰਿਆ ਕਰੂ
ਵੇ ਚਿੱਟੇ ਪਾਕੇ ਸਿਰਾ ਜਿਹਾ ਕਰਾ ਲੇਯਾ ਕਰੂ
ਨੀ ਰੋਹਬ ਰਖੇ ਵੈਲੀਆਂ ਉੱਤੇ ਵੈਲੀਆਂ ਉੱਤੇ
ਨੀ ਰਖੇ ਡੱਬ ਨਾਲ u.p ਦਾ ਹਥਿਆਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਨੀ ਜੇਹੜਾ ਕਰਦਾ ਹੋਵੇ ਨੀ ਮੈਨੂ ਪਿਆਰ
ਸੋਹਣਾ ਭਾਵੇ ਹੋਵੇ ਨਾ ਹੋਵੇ ਹੋਵੇ ਨਾ ਹੋਵੇ
ਨੀ ਪਰ ਦਿਲ ਤੋਹ ਚਾਹੀਦਾ ਵਫਾਦਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਹਾ ਸੋਨੇ ਤੇ ਸੁਹਾਗੇ ਆਲੀ ਗੱਲ ਹੋਜੇ ਅੱਮੀਏ
ਤੂ ਲਬਦੇ ਬਠਿੰਡੇ ਵੱਲ ਦਾ
ਨੀ ਜਿਵੇਂ ਪ੍ਰੀਤੀ ਗੁਰੀ ਪ੍ਰੀਤ ਗੁਰੀ
ਗਾਨੇਯਾ ਚ ਚਲੇ ਨਾਮ ਓਹਦੇ ਵਾਂਗੂ ਹੋਵੇ ਚਲਦਾ
ਹਾ ਅੱਖਾਂ ਉੱਤੇ ਅਨੇਕ ਰਖੇ ਅਨੇਕ ਰਖੇ
ਦੂਜੀ ਰਖੀ ਹੋਵੇ ਕਾਲੀ ਕਾਲੀ ਕਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ
ਨੀ ਜੇਹੜਾ ਕਰਦਾ ਹੋਵੇ ਨੀ ਮੈਨੂ ਪਿਆਰ
ਸੋਹਣਾ ਭਾਵੇ ਹੋਵੇ ਨਾ ਹੋਵੇ ਹੋਵੇ ਨਾ ਹੋਵੇ
ਨੀ ਪਰ ਦਿਲ ਤੋ ਚਾਹੀਦਾ ਵਫਾਦਾਰ
ਮਾਏ ਮੁੰਡਾ ਓ ਚਾਹੀਦੈ ਓ ਚਾਹੀਦੈ