Home 🎬 Bollywood 🎵 Pakistani 🎤 English Pop

Got You

👤 GKhan 🎼 Got You ⏱️ 3:43
🎵 4383 characters
⏱️ 3:43 duration
🆔 ID: 23288500

📜 Lyrics

ਤੂਰਦੀ ਦੇ ਵਾਲ ਹਵਾ ਨਾਲ ਖੇਲਦੇ
ਇਹ ਗੱਬਰੂ ਨੂੰ ਲੱਗੇ ਜਾਨ ਜਾਨ ਛੇੜਦੇ
ਟੌਪ ਦਾ ਹੁਸਨ ਆਉਂਦਾ ਬਣ ਬਣ ਕੇ
ਜੱਟ ਦਾ ਰਕਾਨੇ ਰਹਿੰਦੇ ਰਾਹ ਘੇਰਦੇ
ਹੋ ਚੋਬਰਾਂ ਤੇਰੇ ਤੋਂ ਕਦੇ ਅੱਖ ਨਾ ਹਟੇ
ਜਿਵੇਂ ਜਿਵੇਂ ਦੂਰ ਹੋਵੇ ਦਿਲ ਜਿਆ ਘਟੇ
ਲੈਂਦੀ ਆ tuition ਸ਼ੌਕੀਨੀਆਂ ਤੇਰੇ ਤੋਂ
ਜੱਟਾਂ ਤੱਕ ਤੱਕ ਅੱਲੜਾਂ ਦੀ ਨਜ਼ਰ ਫਟੇ
ਮੈਂ ਹਾਸੇ ਖੱਟਣਾ ਨਹੀਂ ਚਾਉਂਦੀ
ਉਂਝ ਫਿਕਰਾਂ ਲੱਦ ਕੇ ਗੱਬਰੂ 'ਤੇ
ਚੱਕ ਸਾਂਭ ਲੈ ਜੱਟੀਏ ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਬਰੂ 'ਤੇ
ਚੱਕ ਸਾਂਭ ਲੈ ਜੱਟੀਏ ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਬਰੂ 'ਤੇ
ਇੱਕੀਆਂ 'ਚ ਘੁੰਮੇ ਹੋ ਕੇ ਟਿਪ ਟੌਪ ਵੇ
10 ਜ਼ਿਲਿਆਂ ਦੇ ਪਿੱਛੇ ਲੱਗੇ ਕੌਪ ਵੇ
ਕਾਲੇ ਕਾਲੇ ਬੈਗ 'ਚ ਸੀ ਕੀ ਤੇਰੇ ਕੋਲ
ਜਿਹੜਾ ਰਾਤੀ ਇੱਕ ਵਜੇ ਕਰਿਆ ਡਰੌਪ ਵੇ
ਚਿੱਤ ਚੇਤੇ ਨਾ ਉਹ ਲਾਇਆ ਕਰ
ਜੱਟੀਏ ਜੋ ਲਾਉਣਾ ਚਾਉਂਦੀ ਨੀ
ਮੁਸ਼ਕਿਲ ਨਾਲ ਮਿਲਿਆ ਇਹ ਮੈਨੂੰ
ਮੈਂ ਤੈਨੂੰ ਖੋਣਾ ਚਾਉਂਦੀ ਨੀ
ਮੁਸ਼ਕਿਲ ਨਾਲ ਮਿਲਿਆ ਇਹ ਮੈਨੂੰ
ਮੈਂ ਤੈਨੂੰ ਖੋਣਾ ਚਾਉਂਦੀ ਨਹੀਂ
ਹੋ ਤੇਰੇ ਨਾਲ ਲੱਗੀ ਆ ਨਿਭਾਉਣੀ ਆ ਬਿੱਲੋ ਮੈਂ
ਮੱਥਾ ਲਾਉਣਾ ਪੇਜੇ ਭਾਵੇਂ ਜੱਗ ਨਾਲ ਨੀ
ਜਿਸਮਾ ਤੋਂ ਪਰੈ ਆ ਹਕੀਕੀ ਪੈਰ ਸਾਡਾ
ਤਾਇਓ ਦੋਵਾਂ ਦੇ ਸਾਡੇ ਆ ਰੱਬ ਨਾਲ ਨੀ
ਓ ਰੂਹਾਂ ਵਾਲੇ ਘਟ ਗੋਰੇ ਚਮ ਦੀ ਮਰੀਦ ਬਾਹਲੇ
ਕਾਲੇ ਨੇ ਦਿਲਾਂ ਦੇ ਬੋਹਤੇ ਲੋਕ ਨੀ
ਚੁੱਸ ਦੀ ਜਿਗਰ ਵਾਲਾ ਖੂਨ ਦੇਖੀ ਬੱਲੀਏ
ਮੈਂ ਇਸ਼ਕਾਂ ਚੁੰਬਣੀ ਆ ਜੋਕ ਨੀ
ਜੋ ਜਾਨ ਛਿੜਕਦਾ ਮੇਰੇ ਤੇ
ਮੈਂ ਸਦਕੇ ਜਾਵਾਂ ਗੱਬਰੂ ਦੇ
ਚੱਕ ਸਾਂਭ ਲੈ ਜੱਟੀਏ ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਬਰੂ 'ਤੇ
ਚੱਕ ਸਾਂਭ ਲੈ ਜੱਟੀਏ ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਬਰੂ 'ਤੇ
ਵੇ ਕਹਿ ਕੇ ਘਰੋਂ ਜਾਣਵੇਂ ਚਲ ਐਸ਼ ਕਰਦੇ
ਨਿਕਲੇ ਆਂ ਹੁਣ ਨਾ ਦੱਸ ਘੇਰੇ ਮਾਰਦੇ
ਪੀਤਲ ਦੀ ਖਣ ਖਣ ਸੁਣਦੀ ਆ ਡਿਗੀ ਵਿਚੋਂ
ਤਿੱਤਰ ਦਾ ਲੰਮੇ ਨਾ ਕੋਈ ਖੰਭ ਕਰਦੇ
ਸੱਚ ਦੱਸਦੇ ਹਿਕ ਤੇ ਗੱਬਰੂ ਦੇ
ਸਿਰ ਰੱਖ ਕੇ ਸੋਣਾ ਚਾਉਂਦੀ ਨਹੀਂ
ਮੁਸ਼ਕਿਲ ਨਾਲ ਮਿਲਿਆ ਇਹ ਮੈਨੂੰ
ਮੈਂ ਤੈਨੂੰ ਖੋਣਾ ਚਾਉਂਦੀ ਨਹੀਂ
ਮੁਸ਼ਕਿਲ ਨਾਲ ਮਿਲਿਆ ਇਹ ਮੈਨੂੰ
ਮੈਂ ਤੈਨੂੰ ਖੋਣਾ ਚਾਉਂਦੀ ਨਹੀਂ
ਅੱਜ ਮੈਂ ਖੰਜਾਉਣਾ ਚਾਉਂਦੀ ਕੋਈ ਪਲ ਨਾ
ਕੱਲ ਜੋ ਆਉਂਦੀ ਦੇਖੀ ਜਾਉ ਕੱਲ ਨਾਲ
ਨੀ ਫੋਟੋ ਤੇਰੀ ਹੋਊਗੀ ਕਰੰਸੀ ਜੱਟੀਏ
ਨੀ ਤੇਰਾ ਫਤਿਹ ਦੀ ਹਕੂਮਤ ਤੇ ਸਿੱਕਾ ਚਲਣਾ
ਨੀ ਕਾਦਾ ਛੰਨਾ ਵਾਲਾ ਬਿੱਲੋ ਜੇ ਵਿਆਹੀ ਗੱਲ ਨਾਲ
ਝੱਲਿਆ ਨਹੀਂ ਜਾਂਦਾ ਤਕਦਾ ਇੰਝ
ਕੋਈ ਨਜ਼ਰਾਂ ਗੱਡ ਕੇ ਗੱਬਰੂ 'ਤੇ
ਚੱਕ ਸਾਂਭ ਲੈ ਜੱਟੀਏ ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਬਰੂ 'ਤੇ
ਚੱਕ ਸਾਂਭ ਲੈ ਜੱਟੀਏ ਦਿਲ ਮੇਰਾ
ਬਾਕੀ ਸਭ ਛੱਡ ਦੇ ਗੱਬਰੂ 'ਤੇ

⭐ Rate These Lyrics

Average: 0.0/5 • 0 ratings