Home 🎬 Bollywood 🎵 Pakistani 🎤 English Pop

MUN VICH (NBN MIX)

👤 DJ HMD 🎼 NASHA 2000 ⏱️ 4:14
🎵 3367 characters
⏱️ 4:14 duration
🆔 ID: 23440893

📜 Lyrics

ਦਿਲਸ਼ਾਦ ਅਖਤਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ ਮੰਨ ਵਿਚ ਵੱਸਣਾ
DJ HMD
ਇੱਕ ਤੂੰ ਹੀ ਸਾਈਂ ਸਾਡਾ ਤੂੰ ਵੀ ਮੋੜ ਗਿਆ ਮੁਖ
ਲਾਇਆ ਨਿੱਕੀ ਜਿੰਨੀ ਜਿੰਦ ਨੂੰ ਪਹਾੜ ਜਿੰਦਾ ਦੁੱਖ
ਇੱਕ ਤੂੰ ਹੀ ਸਾਈਂ ਸਾਡਾ ਤੂੰ ਵੀ ਮੋੜ ਗਿਆ ਮੁਖ
ਲਾਇਆ ਨਿੱਕੀ ਜਿੰਨੀ ਜਿੰਦ ਨੂੰ ਪਹਾੜ ਜਿੰਦਾ ਦੁੱਖ
ਯਾਦ ਤੇਰੀ ਬਣ ਗਈ ਸੱਜਣਾ ਵੇ ਸਾਡੇ ਸਿੱਨੇ ਚ ਨਾਸੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਮੰਨ ਵਿਚ ਵੱਸਣਾ
ਆਪ ਕਾਦਾ ਸੀ ਤੂ ਅਔਉਣਾ ਜਾਕੇ ਖਤ ਵ ਨੀ ਪਾਯਾ
ਸਾਨੂ ਭੁਲ ਜਾਂ ਵਲੇਯਾ ਵੇ ਜਾਵੇ ਨਾ ਭੁਲਯਾ
ਆਪ ਕਾਦਾ ਸੀ ਤੂ ਅਔਉਣਾ ਜਾਕੇ ਖਤ ਵ ਨੀ ਪਾਯਾ
ਸਾਨੂ ਭੁਲ ਜਾਂ ਵਲੇਯਾ ਵੇ ਜਾਵੇ ਨਾ ਭੁਲਯਾ
ਮੈਂ ਵ ਰੋਵਾ ਵੇ ਰੋਂਦਾ ਤੂ ਵ ਹੋ ਗਾ ਜਰੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਮੰਨ ਵਿਚ ਵੱਸਣਾ
ਲੋਕਿ ਆਖਦੇ ਤੂ ਚਲਾ ਗਯੋ ਪਰਿਯਾ ਦੇ ਦੇਸ
ਵੇ ਮੈਂ ਤੱਕਣੀ ਆਂ ਰਵਾਂ ਬੈਠੀ ਚੱਲੇਯਾ ਦੇ ਵੇਸ
ਲੋਕਿ ਆਖਦੇ ਤੂ ਚਲਾ ਗਯੋ ਪਰਿਯਾ ਦੇ ਦੇਸ
ਵੇ ਮੈਂ ਤੱਕਣੀ ਆਂ ਰਵਾਂ ਬੈਠੀ ਚੱਲੇਯਾ ਦੇ ਵੇਸ
ਪਰ ਕਿ ਕਰੀਏ ਰੱਬਾ ਹੁਏ ਸਾਡਾ ਮੈਯਾ ਮਗੜੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
ਮੰਨ ਵਿਚ ਵੱਸਣਾ

⏱️ Synced Lyrics

[00:04.15] ਦਿਲਸ਼ਾਦ ਅਖਤਰ
[00:05.66] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[00:09.66] ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
[00:15.04] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[00:20.80] ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ ਮੰਨ ਵਿਚ ਵੱਸਣਾ
[00:42.77] DJ HMD
[00:50.59] ਇੱਕ ਤੂੰ ਹੀ ਸਾਈਂ ਸਾਡਾ ਤੂੰ ਵੀ ਮੋੜ ਗਿਆ ਮੁਖ
[00:53.99] ਲਾਇਆ ਨਿੱਕੀ ਜਿੰਨੀ ਜਿੰਦ ਨੂੰ ਪਹਾੜ ਜਿੰਦਾ ਦੁੱਖ
[00:58.53] ਇੱਕ ਤੂੰ ਹੀ ਸਾਈਂ ਸਾਡਾ ਤੂੰ ਵੀ ਮੋੜ ਗਿਆ ਮੁਖ
[01:03.34] ਲਾਇਆ ਨਿੱਕੀ ਜਿੰਨੀ ਜਿੰਦ ਨੂੰ ਪਹਾੜ ਜਿੰਦਾ ਦੁੱਖ
[01:08.82] ਯਾਦ ਤੇਰੀ ਬਣ ਗਈ ਸੱਜਣਾ ਵੇ ਸਾਡੇ ਸਿੱਨੇ ਚ ਨਾਸੂਰ
[01:14.23] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[01:19.27] ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
[01:24.42] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[01:29.22] ਮੰਨ ਵਿਚ ਵੱਸਣਾ
[01:54.59] ਆਪ ਕਾਦਾ ਸੀ ਤੂ ਅਔਉਣਾ ਜਾਕੇ ਖਤ ਵ ਨੀ ਪਾਯਾ
[01:58.01] ਸਾਨੂ ਭੁਲ ਜਾਂ ਵਲੇਯਾ ਵੇ ਜਾਵੇ ਨਾ ਭੁਲਯਾ
[02:02.56] ਆਪ ਕਾਦਾ ਸੀ ਤੂ ਅਔਉਣਾ ਜਾਕੇ ਖਤ ਵ ਨੀ ਪਾਯਾ
[02:07.92] ਸਾਨੂ ਭੁਲ ਜਾਂ ਵਲੇਯਾ ਵੇ ਜਾਵੇ ਨਾ ਭੁਲਯਾ
[02:12.90] ਮੈਂ ਵ ਰੋਵਾ ਵੇ ਰੋਂਦਾ ਤੂ ਵ ਹੋ ਗਾ ਜਰੂਰ
[02:18.32] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[02:23.37] ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
[02:28.72] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[02:34.74] ਮੰਨ ਵਿਚ ਵੱਸਣਾ
[02:59.10] ਲੋਕਿ ਆਖਦੇ ਤੂ ਚਲਾ ਗਯੋ ਪਰਿਯਾ ਦੇ ਦੇਸ
[03:03.41] ਵੇ ਮੈਂ ਤੱਕਣੀ ਆਂ ਰਵਾਂ ਬੈਠੀ ਚੱਲੇਯਾ ਦੇ ਵੇਸ
[03:07.99] ਲੋਕਿ ਆਖਦੇ ਤੂ ਚਲਾ ਗਯੋ ਪਰਿਯਾ ਦੇ ਦੇਸ
[03:12.16] ਵੇ ਮੈਂ ਤੱਕਣੀ ਆਂ ਰਵਾਂ ਬੈਠੀ ਚੱਲੇਯਾ ਦੇ ਵੇਸ
[03:17.42] ਪਰ ਕਿ ਕਰੀਏ ਰੱਬਾ ਹੁਏ ਸਾਡਾ ਮੈਯਾ ਮਗੜੂਰ
[03:22.27] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[03:27.24] ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
[03:32.42] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[03:37.46] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[03:42.63] ਤੂੰ ਕਿ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
[03:47.83] ਮੰਨ ਵਿਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ
[03:54.55] ਮੰਨ ਵਿਚ ਵੱਸਣਾ

⭐ Rate These Lyrics

Average: 0.0/5 • 0 ratings