Home 🎬 Bollywood 🎵 Pakistani 🎤 English Pop

Todh

👤 Zehr Vibe 🎼 1:11 ⏱️ 2:32
🎵 3214 characters
⏱️ 2:32 duration
🆔 ID: 23449570

📜 Lyrics

ਹੋ ਤੇਨੂੰ ਡਬਲ R ਸਾਨੂੰ ਫੋਡ ਨਾਲ ਪਿਆਰ ਨੀ
ਹੱਡਾਂ ਚ ਰਖਣੇ ਤੇਰੇ ਰਚ ਜੂ ਗਾ ਯਾਰ ਨੀ
6 ਮਹੀਨੇ ਇੰਡੀਆ ਤੇ 6 ਮਹੀਨੇ ਬਾਹਰ ਨੀ
ਡੇਲੀ ਇਹਦਾ ਜੀਉਂਦੇ ਜਿੱਥੇ ਹੁੰਦਾ ਕੋਈ ਤਿਓਹਾਰ ਨੀ
ਓ ਹੀਰੇਆਂ ਦੇ ਵਰਗੇ ਆ ਦਿਲ ਸੋਹਣੀਏ
ਕਾਤੋ ਫਾਇਰ ਐਵੀਂ ਮਿਤ੍ਰਾਂ ਨੂੰ ਨੀਂਦ-ਦੀ
ਹੋ ਤੇਨੂੰ ਵੀ ਰਕਾਨੇ ਸਾਡੀ ਤੋੜ ਵੱਜਣੀ
ਜਿੰਦਾ ਜੱਟਾਂ ਦੇ ਪੁੱਤਾਂ ਨੂੰ ਵੱਜੇ ਤੋੜ ਪਿੰਡ ਦੀ
ਹੋ ਤੇਨੂੰ ਵੀ ਰਕਾਨੇ ਸਾਡੀ ਤੋੜ ਵੱਜਣੀ
ਜਿੰਦਾ ਜੱਟਾਂ ਦੇ ਪੁੱਤਾਂ ਨੂੰ ਵੱਜੇ ਤੋੜ ਪਿੰਡ ਦੀ
ਹੋ ਕਿਦੇ ਕੋਲ ਜਾਉ ਜਦੋ ਹੋਇਆ ਨਾ ਮੈਂ ਕੋਲ ਨੀ
ਚੁੱਬਣ ਗੇ ਤੇਨੂੰ ਤੇਰੇ ਮੂੰਹੋ ਕਦੇ ਬੋਲ ਨੀ
ਮੱਥੇ ਤੇ ਤੇਯੋਦੀਆਂ ਤੇ ਸੀਨੇ ਪਾਉ ਹੌਲ ਨੀ
ਓ ਅੱਧੀਆਂ ਰਾਤਾਂ ਨੂੰ ਲਾਇਆ ਕਰੇਗੀ ਤੂੰ ਕਾਲ ਨੀ
ਜਦੋ ਪਤਾ ਲੱਗੂ ਕੀਮਤ ਪਿਆਰ ਦੀ
ਓਹਦੋ ਤੇ ਆਂ ਛਿੜਕ ਜਾਣੀ ਆ ਹਿੰਡ ਜੀ
ਹੋ ਤੇਨੂੰ ਵੀ ਰਕਾਨੇ ਸਾਡੀ ਤੋੜ ਵੱਜਣੀ
ਜਿੰਦਾ ਜੱਟਾਂ ਦੇ ਪੁੱਤਾਂ ਨੂੰ ਵੱਜੇ ਤੋੜ ਪਿੰਡ ਦੀ
ਹੋ ਤੇਨੂੰ ਵੀ ਰਕਾਨੇ ਸਾਡੀ ਤੋੜ ਵੱਜਣੀ
ਜਿੰਦਾ ਜੱਟਾਂ ਦੇ ਪੁੱਤਾਂ ਨੂੰ ਵੱਜੇ ਤੋੜ ਪਿੰਡ ਦੀ
ਹੋ ਤੇਨੂੰ ਵੀ ਰਕਾਨੇ ਸਾਡੀ ਤੋੜ ਵੱਜਣੀ
ਜਿੰਦਾ ਜੱਟਾਂ ਦੇ ਪੁੱਤਾਂ ਨੂੰ ਵੱਜੇ ਤੋੜ ਪਿੰਡ ਦੀ
ਜਦੋ ਲੱਬੇਆ ਨੀ ਕੋਈ ਮੇਰੇ ਜੇਹਾ
ਓਹਦੋ ਯਾਰ ਮੇਰੀ ਤੜਪਾਉ
ਫਿਰ ਮੈਂ ਹੀ ਚੇਤੇ ਆਉ
ਓਹਦੋ ਮੈਂ ਹੀ ਚੇਤੇ ਆਉ
ਤੇਨੂੰ ਲਿਖ ਕੇ ਅੜੀਏ ਦੇ ਸਕਦਾ
ਗਰੇਆਲ ਦੀ ਯਾਦ ਰਵਾਉ
ਫਿਰ ਉਹੀ ਚੇਤੇ ਆਉ
ਫਿਰ ਉਹੀ ਚੇਤੇ ਆਉ
ਓ ਸੋਚੇਗੀ ਜਿਨਨੇ ਵੀ ਸਾਲ ਮੇਰੇ ਨਾਲ ਸੀ
ਲੰਘਦੀ ਜਾੰਦੀ ਸੀ ਕਿੰਨੀ ਸੋਹਨੀ ਜਿੰਦਗੀ
ਤੇਨੂੰ ਵੀ ਰਕਾਨੇ ਸਾਡੀ ਤੋੜ ਵੱਜਣੀ
ਜਿੰਦਾ ਜੱਟਾਂ ਦੇ ਪੁੱਤਾਂ ਨੂੰ ਵੱਜੇ ਤੋੜ ਪਿੰਡ ਦੀ
ਹੋ ਤੇਨੂੰ ਵੀ ਰਕਾਨੇ ਸਾਡੀ ਤੋੜ ਵੱਜਣੀ
ਜਿੰਦਾ ਜੱਟਾਂ ਦੇ ਪੁੱਤਾਂ ਨੂੰ ਵੱਜੇ ਤੋੜ ਪਿੰਡ ਦੀ
ਹੋ ਤੇਨੂੰ ਵੀ ਰਕਾਨੇ ਸਾਡੀ ਤੋੜ ਵੱਜਣੀ
ਜਿੰਦਾ ਜੱਟਾਂ ਦੇ ਪੁੱਤਾਂ ਨੂੰ ਵੱਜੇ ਤੋੜ ਪਿੰਡ ਦੀ

⭐ Rate These Lyrics

Average: 0.0/5 • 0 ratings