Same Thing (feat. Harleen Khera)
🎵 4045 characters
⏱️ 2:39 duration
🆔 ID: 23479893
📜 Lyrics
ਜਿਹੜੀ ਮੋਢੇ ਉੱਤੇ ਮੋਢੇ ਉੱਤੇ ਰੱਖੇ
ਤੇਰੀ ਅੱਖ ਦਾ ਅੱਖ ਦਾ
ਮੈਨੂੰ ਸਮਝ ਨਹੀਂ ਆਉਂਦੀ ਕਿਹੜੀ ਗੱਲ ਤੋਂ
ਤੂੰ ਐਵੀਂ ਮੁੱਛਾਂ ਚੱਕੀ ਰੱਖਦੇ
ਗਿੱਠ ਗਿੱਠ ਦੀਆਂ
ਗਿੱਠ ਲੰਮੀਆਂ ਤੂੰ ਗੋਲੀਆਂ ਕਿਉਂ ਪਟੇ ਵਿੱਚ 36 ਰੱਖਦੇ
ਨਾਲ ਏ 24 ਘੰਟੇ ਰਹਿੰਦੇ ਤੇਰੇ ਚਿੰਬੜੀ
ਜਿਦਾਂ ਤੇਰੀ ਹੁੰਦੀ ਰੰਨ ਨਾ
ਜਿਹੜੀ ਮੋਢੇ ਉੱਤੇ ਮੋਢੇ ਉੱਤੇ ਰੱਖੇ
12 ਬੋਰ ਦੀ ਤੂੰ ਦੱਸ ਇਹਦਾ ਕੀ ਕੰਮ ਓਏ
ਜਿਹੜੀ ਮੋਢੇ ਉੱਤੇ ਰੱਖੇ 12 ਬੋਰ ਦੀ ਤੂੰ ਦੱਸ ਇਹਦਾ ਕੀ ਕੰਮ ਓਏ
ਜਿਦਾਂ ਅੱਖ ਤੇਰੀ ਚੋਬਰਾਂ ਨੂੰ ਮਾਰਦੀ ਨੀ
ਓਹਦਾ ਏ ਵੀ ਵੱਜਦੀ ਬਿਲੋ
ਨੀ ਤੇਰੀ ਅੱਖ ਨੇ ਅੱਖ ਨੇ
ਰਕਾਨੇ ਕਿੰਨੇ ਥੋਕ ਤੇ ਏ ਵੀ ਕਿੱਥੇ ਰਜ਼ਦੀ ਬਿਲੋ
ਔਖੀ ਘੜੀ ਚ ਗਰਾਰੀ ਜਦੋ ਫਸ ਦੀ
ਨੀ ਫਿਰ ਆ ਘੁਮਾਉਂਦੀ ਗੇਮ ਨੀ
ਤੇਰੀ ਅੱਖ ਦਾ
ਅੱਖ ਦਾ ਤੇ ਜੱਟ ਦੀ ਦੋਨਾਲੀ ਦਾ ਦੁਹਾਂ ਦਾ ਕੰਮ same same ਨੀ
ਨੀ ਤੇਰੀ ਅੱਖ ਦਾ
ਅੱਖ ਦਾ ਤੇ ਜੱਟ ਦੀ ਦੋਨਾਲੀ ਦਾ ਦੁਹਾਂ ਦਾ ਕੰਮ same same ਨੀ
ਵੇਖੀ ਘਰ ਆ ਕੇ ਕੁੰਡਾ ਬੈਹਜੀ ਨਾ
ਐਵੀਂ ਨਾ ਤੂੰ ਖੇਡ ਖੇਡ ਵਿੱਚ ਵੇ
ਅੱਗ ਵਰਗੀ ਜਵਾਨੀ ਤੇਰੀ ਲੰਘ ਜੂਗੀ
ਵੈੱਲੀਆਂ ਨਾਲ ਜੇਲ ਵਿੱਚ ਵੇ
ਰੇਂਜ ਰੋਵਰ ਚ 5 7 ਜਾਣਿਆਂ ਨਾਲ
ਕੱਠੀ ਕਰੀ ਫਿਰੇ ਝੰਝ ਵੇ
ਜਿਹੜੀ ਮੋਢੇ ਉੱਤੇ
ਮੋਢੇ ਉੱਤੇ ਰੱਖੇ 12 ਬੋਰ ਦੀ ਤੂੰ ਦੱਸ ਇਹਦਾ ਕੀ ਕੰਮ ਓਏ
ਜਿਹੜੀ ਮੋਢੇ ਉੱਤੇ ਰੱਖੇ 12 ਬੋਰ ਦੀ ਤੂੰ ਦੱਸ ਇਹਦਾ ਕੀ ਕੰਮ ਓਏ
ਜਿਹੜੀ ਹਿੱਕ ਵਿੱਚ ਜੋਰ ਓਹੀ ਰੱਖਦਾ ਆ
ਸੌਖੀ ਨਹੀਂਓ ਰੱਖਣੀ ਬਿਲੋ
ਜੱਟਾਂ ਦੇ ਪੁੱਤਾਂ ਨੀ ਓਹ ਜਚਦੇ
ਕਦੇ ਵੀ ਹੱਥ ਸਖਣੇ ਬਿਲੋ
ਕਾਲੀ ਰੇਂਜ ਪਿੱਛੋਂ ਆਉਂਦੀ ਗੋਲੀ ਵਾਂਗਰਾਂ
ਓਹ ਚੇੰਜ ਕਰ ਲੈਂਦੇ ਲਾਈਨ ਨੀ
ਤੇਰੀ ਅੱਖ ਦਾ
ਅੱਖ ਦਾ ਤੇ ਜੱਟ ਦੀ ਦੋਨਾਲੀ ਦਾ ਦੁਹਾਂ ਦਾ ਕੰਮ same same ਨੀ
ਨੀ ਤੇਰੀ ਅੱਖ ਦਾ
ਅੱਖ ਦਾ ਤੇ ਜੱਟ ਦੀ ਦੋਨਾਲੀ ਦਾ ਦੁਹਾਂ ਦਾ ਕੰਮ same same ਨੀ
ਓਹ ਤੇਰਾ ਨਜ਼ਰਾ ਤੇ ਕਾਟ ਰਹਿੰਦੇ
ਜੱਟ ਦਾ ਨੀ ਥਾ ਥਾ ਬਜਣ ਗੋਰੀਏ
ਐਵੀਂ ਸੌਖੀ ਦੇ ਕੰਨੋਂ ਵਾਂਗੂ ਦੇਂਦੇ ਨੀ
ਓਹ ਬੰਦੇ ਨੂੰ ਭਜਣ ਗੋਰੀਏ
ਸਾਰਾ ਦਿਨ ਤੂੰ ਮੋਢੇ ਤੇ ਪਾਈ ਫਿਰਦਾ ਏ
ਵੈਰੀਆਂ ਦੀ ਮੌਤ ਚੰਨ ਵੇ
ਜਿਹੜੀ ਮੋਢੇ ਉੱਤੇ
ਮੋਢੇ ਉੱਤੇ ਰੱਖੇ 12 ਬੋਰ ਦੀ ਤੂੰ ਦੱਸ ਇਹਦਾ ਕੀ ਕੰਮ ਓਏ
ਤੇਰੀ ਅੱਖ ਦਾ
ਅੱਖ ਦਾਤੇ ਜੱਟ ਦੀ ਦੋਨਾਲੀ ਦਾ ਦੁਹਾਂ ਦਾ ਕੰਮ same same ਨੀ