Jhanjar Jhumke
🎵 3875 characters
⏱️ 2:57 duration
🆔 ID: 23484030
📜 Lyrics
ਭੁਲ ਜਾਂਗੀਂ ਸ਼ਹਿਰ ਨੂੰ ਇਸ ਗੈਰ ਨੂੰ
ਓਹ ਸੈਰ ਜਿਹਦੀ ਹੋਂਦੇ ਤੇ ਕਦੀ
ਣੀ ਕੌੜੀਆਂ ਤੇ ਦੁੱਲੀ ਤੂੰ ਸੱਬ ਭੁੱਲੀ ਤੂੰ
ਅੱਖ ਖੁੱਲੀ ਨੂੰ ਜੋ ਤੇਰੇ ਲਈ ਭਰੀ
ਕਿੱਦਾਂ ਦੱਸ ਭੁਲਾਂਗੀ ਨਕੋਦਰ ਗਏ
ਕੱਠੇ ਦਰਗਾਹ ਸੀ ਪਾਈ ਚਾਦਰ ਗਈ
ਅੱਜ ਪਿੰਡ ਬੈਠੇ ਮੋਟਰ ਤੇ ਪੀਣ ਲਾ ਗਈ ਮੋਹਾਲੀ ਦੇ ਫਲੈਟ ਛੱਡੀ ਝਾਂਝਰ ਤੇਰੀ

ਮੁੱਕੇ ਮੋਡ਼ੇ ਨੂੰ ਚੱਲੇ ਮੋਡ਼ੇ ਚੇਤੇ ਆ ਗਏ ਦੇਖ ਪਾਣੀ ਲਾਉਂਦੇ ਹੰਜੂ ਅੱਜ ਡਿਗਾ ਸੋਹਣੀਏ
ਜੱਟ ਨੂੰ ਜਵਾਨੀ ਤੇਰੀ ਕੋਡ ਰੱਖਦੀ ਸਾਥੋਂ ਝੂਠਾ ਸੇਬ ਪਿਆ ਤੇਰਾ ਟਿਕਾ ਸੋਹਣੀਏ
ਸਾਨੂੰ ਵੀ ਕਾਲੇ ਜੇ ਰੰਗ ਕਿੱਥੇ ਜਚਦੇ ਰੰਗ ਜੇ ਗੁਲਾਬੀ ਹੁੰਦੇ ਨਾ
ਚਾਹ ਜੇ ਪੀਂਦੀ ਰਹਿੰਦੀ ਹਥੀਂ ਆਪਣੇ ਅਸੀਂ ਵੀ ਸ਼ਰਾਬੀ ਹੁੰਦੇ ਨਾ
ਓਹੀ ਸੱਟ ਜੱਟ ਪੁੱਤ ਦੇ ਨੂੰ ਖਾ ਗਈ ਸਹਿਨੀ ਪਈ ਗਈ ਸਾਨੂੰ ਪਿਆਰ ਖਾਤਰ ਜਿਹਦੀ

ਹੁਣ ਕਿਰਤ ਕਿਰਤ ਕਹਿਣਾ ਭੁੱਲੀ ਕਸਤੋਂ ਤੋਰ ਹੋ ਗਈ ਹੌਲੀ ਹੌਲੀ ਸ਼ਾਤਿਰ ਤੇਰੀ

ਤੂੰ ਕੱਲਾ ਹੀ ਨਹੀਂ ਤੇਰੇ ਜਿਹਨੇ ਬਹੁਤ ਬਾਈ ਵੇ ਰੌਲਾ ਜੱਟਾਂ ਦਾ ਸੀ ਜੱਟਾਂ ਦੇ ਸੀ ਗੋਤ ਬਾਈ ਵੇ
ਕਦੇ ਪਾਈ ਸੀ ਉਡੀਕਾਂ ਤੇ ਬਾਪੂ ਨੇ ਰੋਕਿਆ ਉੱਤੋਂ ਆਉਂਦੀ ਵੀ ਨਹੀਂ ਸੀ ਸਾਨੂੰ ਮੌਤ ਬਾਈ ਵੇ
ਕਿੰਨੇ ਸਾਲ ਯਾਦਾਂ ਢਿੱਡ ਨਾਲ ਲਾ ਕੇ ਰਖੀਆਂ ਬੜੇ ਰਖੇ ਸੀ ਰੁਮਾਲ ਚੁੰਮ ਕੇ ਮੈ ਮਿਤਰਾ
ਕਦੇ ਸਾਡਾ ਵੀ ਸੀ ਕਿਸੇ ਨੇ ਯਕੀਨ ਤੋੜਿਆ ਬੜੇ ਸਾਂਭ ਸਾਂਭ ਰੱਖੇ ਝੁਮਕੇ ਮੈ ਮਿਤਰਾ

ਪੀਰ ਵਾਲੇ ਨੇ ਸੀ ਸਾਡਾ ਦਿਲ ਚੀਰਿਆ ਕਿੱਥੇ ਭੁੱਲਦੀ ਆ ਹੁਣ ਓਹ ਭੁਲਾਈ ਵੀਰਿਆ
ਪੈਗ ਲਾ ਕੇ ਓਹਦਾ ਨਾਂ ਲੈ ਕੇ ਕੂਕਾਂ ਮਾਰਦਾ ਕਿੰਨੇ ਸਾਲ ਮੈ ਵੀ ਰਿਹਾ ਸੀ ਮਸ਼ੂਕਾਂ ਚਾੜ੍ਹਦਾ
ਹਾਏ ਮਿਲੇ ਨਾ ਸਕੂੰ ਜਾ ਮੇਰੇ ਵੀ ਦਿਲ ਨੂੰ ਆਇਆ ਲੰਡਨ ਕੈਨੇਡਾ ਘੁੰਮ ਕੇ ਮੈ ਮਿਤਰਾ