Home 🎬 Bollywood 🎵 Pakistani 🎤 English Pop

Ijazat (Revamped)

👤 Falak Shabbir 🎼 Ijazat (Revamped) ⏱️ 3:25
🎵 2381 characters
⏱️ 3:25 duration
🆔 ID: 23527208

📜 Lyrics

ਹ੍ਮ ਹ੍ਮ ਹ੍ਮ ਹ੍ਮ ਹ੍ਮ
ਹ੍ਮ ਹ੍ਮ ਹ੍ਮ ਹ੍ਮ ਹ੍ਮ
ਵੇ ਜਾਣ ਵਾਲੇਯਾ ਇੰਜ ਛਡ ਕੇ ਨਾ ਜਾਵੀਂ
ਕੀਤੇ ਵਾਅਦੇ ਸਾਰੇ ਓ ਤੋੜ ਨਿਭਾਵੀਂ
ਗਲਾਂ ਇਸ਼੍ਕ਼ ਦਿ ਕਿਤੀਆ ਸੰਗ ਰਾਤਾਂ ਕੱਟਿਆ
ਓ ਭੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ
ਮੇਰਾ ਯਾਰ ਸਜਨ ਤੁ ਦਿਲਦਾਰ ਸਜਨ ਤੁ
ਮੈਨੁਂ ਕੋਲ ਲੋਕਾ ਲੇ ਗਲ ਸਿਨੇ ਲਾ ਲੇ
ਘਰ ਆਜਾ ਮਾਹੀ ਫ਼ੇਰੇ ਨਾ ਜਾ ਮਾਹੀ
ਤੇਰੇ ਤਰ੍ਲੇ ਪਾਵਾਂ ਤੈਨੁਂ ਕਿੰਝ ਸਮ੍ਝਾਵਾਂ
ਇੱਕ ਵਾਰੀ ਆਜਾ ਘਰ ਫੇਰਾ ਪਾ ਜਾ
ਕੋਈ ਲਬ ਕੇ ਲੇਯਾ ਦੇ ਮੇਰੇ ਦਿਲ ਦਾ ਰਾਂਝਾ
ਰਬ ਤੇਰੀ ਖ਼ੁਦਾਯਿ ਮੈਂ ਦੇਵਾਂ ਦੁਹਾਯਿ
ਓਸ ਬੇਕਦਰੇ ਨੁਂ ਮੇਰੀ ਕ਼ਦਰ ਨਾ ਆਈ
ਬਾਹਾਂ ਕੰਗਨਾ ਪਾ ਕੇ ਹਥੇ ਮਹਿੰਦੀ ਲਾ ਕੇ
ਕੰਨੀ ਮੁੰਦਰਾ ਪਾ ਕੇ ਹੁਣ ਕੀਨੁਂ ਦਿਖਾਵਾਂ
ਚੰਨ ਏਦਿ ਚੜਿਆ ਤੁ ਘਰ ਨਾ ਮੁੜੇਯਾ
ਰਾਵਾਂ ਤੱਕ ਤੱਕ ਤੇਰਿਯਾਂ ਅਖਾਂ ਰੋਨਦਿਯਾਂ ਮੇਰਿਯਾਂ
ਵੇ ਤੁ ਸਮਝ ਨਾ ਪਾਯਾ ਮਨ ਇਸ਼੍ਕ਼ ਮਚਾਯਾ
ਵੇ ਮੈਂ ਹੋਂਗਿ ਝੱਲੀ ਰੋਵਾਂ ਬੇ ਕੇ ਕਲੀ
ਵੇ ਮਨ ਲੇ ਕੇਣਾ ਦੁਖ ਹੋਰ ਨਿ ਸੇਣਾ
ਦੇਵਾਂ ਦਿਲ ਨੁਂ ਤਸਲੀ ਰੋਵਾਂ ਬੇ ਕੇ ਕਲੀ
ਕਿੰਜ ਬਦਲ ਗਯਾ ਤੂ ਦਿਲ ਖੇਡ ਗਯਾ ਤੁ
ਹਸੇ ਹਾਸੇਯਾਂ ਦੇ ਵਿਚ ਦਿਲ ਤੋੜ ਗਯਾ ਤੁ
ਵੇ ਜਾਨ ਵਾਲੇਯਾ ਇੰਜ ਛਡ ਕੇ ਨਾ ਜਾਵੀਂ
ਕੀਤੇ ਵਾਅਦੇ ਸਾਰੇ ਓ ਤੋੜ ਨਿਭਾਵੀਂ
ਗਲਾਂ ਇਸ਼੍ਕ਼ ਦਿ ਕਿਤੀਆ ਸੰਗ ਰਾਤਾਂ ਕੱਟਿਆ
ਓ ਭੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ
ਜੇ ਹੋਵੇ ਇਜਾਜ਼ਤ ਤੇਰੀ ਕਰਾਂ ਇਬਾਦਤ

⏱️ Synced Lyrics

[00:11.55] ਹ੍ਮ ਹ੍ਮ ਹ੍ਮ ਹ੍ਮ ਹ੍ਮ
[00:19.50] ਹ੍ਮ ਹ੍ਮ ਹ੍ਮ ਹ੍ਮ ਹ੍ਮ
[00:27.45] ਵੇ ਜਾਣ ਵਾਲੇਯਾ ਇੰਜ ਛਡ ਕੇ ਨਾ ਜਾਵੀਂ
[00:31.48] ਕੀਤੇ ਵਾਅਦੇ ਸਾਰੇ ਓ ਤੋੜ ਨਿਭਾਵੀਂ
[00:36.31] ਗਲਾਂ ਇਸ਼੍ਕ਼ ਦਿ ਕਿਤੀਆ ਸੰਗ ਰਾਤਾਂ ਕੱਟਿਆ
[00:40.34] ਓ ਭੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ
[01:02.51] ਮੇਰਾ ਯਾਰ ਸਜਨ ਤੁ ਦਿਲਦਾਰ ਸਜਨ ਤੁ
[01:06.40] ਮੈਨੁਂ ਕੋਲ ਲੋਕਾ ਲੇ ਗਲ ਸਿਨੇ ਲਾ ਲੇ
[01:11.19] ਘਰ ਆਜਾ ਮਾਹੀ ਫ਼ੇਰੇ ਨਾ ਜਾ ਮਾਹੀ
[01:15.12] ਤੇਰੇ ਤਰ੍ਲੇ ਪਾਵਾਂ ਤੈਨੁਂ ਕਿੰਝ ਸਮ੍ਝਾਵਾਂ
[01:19.97] ਇੱਕ ਵਾਰੀ ਆਜਾ ਘਰ ਫੇਰਾ ਪਾ ਜਾ
[01:23.88] ਕੋਈ ਲਬ ਕੇ ਲੇਯਾ ਦੇ ਮੇਰੇ ਦਿਲ ਦਾ ਰਾਂਝਾ
[01:29.18] ਰਬ ਤੇਰੀ ਖ਼ੁਦਾਯਿ ਮੈਂ ਦੇਵਾਂ ਦੁਹਾਯਿ
[01:32.53] ਓਸ ਬੇਕਦਰੇ ਨੁਂ ਮੇਰੀ ਕ਼ਦਰ ਨਾ ਆਈ
[01:55.02] ਬਾਹਾਂ ਕੰਗਨਾ ਪਾ ਕੇ ਹਥੇ ਮਹਿੰਦੀ ਲਾ ਕੇ
[01:59.66] ਕੰਨੀ ਮੁੰਦਰਾ ਪਾ ਕੇ ਹੁਣ ਕੀਨੁਂ ਦਿਖਾਵਾਂ
[02:02.96] ਚੰਨ ਏਦਿ ਚੜਿਆ ਤੁ ਘਰ ਨਾ ਮੁੜੇਯਾ
[02:07.49] ਰਾਵਾਂ ਤੱਕ ਤੱਕ ਤੇਰਿਯਾਂ ਅਖਾਂ ਰੋਨਦਿਯਾਂ ਮੇਰਿਯਾਂ
[02:12.38] ਵੇ ਤੁ ਸਮਝ ਨਾ ਪਾਯਾ ਮਨ ਇਸ਼੍ਕ਼ ਮਚਾਯਾ
[02:16.34] ਵੇ ਮੈਂ ਹੋਂਗਿ ਝੱਲੀ ਰੋਵਾਂ ਬੇ ਕੇ ਕਲੀ
[02:20.81] ਵੇ ਮਨ ਲੇ ਕੇਣਾ ਦੁਖ ਹੋਰ ਨਿ ਸੇਣਾ
[02:25.39] ਦੇਵਾਂ ਦਿਲ ਨੁਂ ਤਸਲੀ ਰੋਵਾਂ ਬੇ ਕੇ ਕਲੀ
[02:30.37] ਕਿੰਜ ਬਦਲ ਗਯਾ ਤੂ ਦਿਲ ਖੇਡ ਗਯਾ ਤੁ
[02:33.58] ਹਸੇ ਹਾਸੇਯਾਂ ਦੇ ਵਿਚ ਦਿਲ ਤੋੜ ਗਯਾ ਤੁ
[02:38.55] ਵੇ ਜਾਨ ਵਾਲੇਯਾ ਇੰਜ ਛਡ ਕੇ ਨਾ ਜਾਵੀਂ
[02:42.46] ਕੀਤੇ ਵਾਅਦੇ ਸਾਰੇ ਓ ਤੋੜ ਨਿਭਾਵੀਂ
[02:47.42] ਗਲਾਂ ਇਸ਼੍ਕ਼ ਦਿ ਕਿਤੀਆ ਸੰਗ ਰਾਤਾਂ ਕੱਟਿਆ
[02:51.28] ਓ ਭੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ
[03:14.45] ਜੇ ਹੋਵੇ ਇਜਾਜ਼ਤ ਤੇਰੀ ਕਰਾਂ ਇਬਾਦਤ

⭐ Rate These Lyrics

Average: 0.0/5 • 0 ratings