Ammi
🎵 3622 characters
⏱️ 7:21 duration
🆔 ID: 23542499
📜 Lyrics
ਉਂਜ ਦੁਨੀਆ ਤੇ ਪਰਬਤ ਰੱਖਾਂ
ਕੁਝ ਉਸ ਤੋਂ ਉੱਚੀਆਂ ਥਾਂਵਾਂ ਨੇ
ਕੰਡਾਂ ਜਿੰਨਾਂ ਛੁਪਾ ਲਏ ਹਿੱਕ ਵਿੱਚ
ਕੁਝ ਕੁ ਐਸੀਆਂ ਰਾਹਵਾਂ ਨੇ
ਕੀਸਾਂ ਲੈ ਅਸੀਸਾਂ ਦਿੰਦੀ
ਜ਼ਖ਼ਮਾਂ ਬਦਲੇ ਕਸਮਾਂ ਵੀ
ਆਪਣੇ ਲਈ Sartaaj
"ਕੁਝ ਨਹੀਂ ਮੰਗਿਆਂ ਮਾਂਵਾਂ ਨੇ"
"ਕੁਝ ਨਹੀਂ ਮੰਗਿਆਂ ਮਾਂਵਾਂ ਨੇ"
ਹੋ,
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀਦਾ ਜੀਅ ਜਿਹਾ ਡੋਲੇ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹੋ, ਦੁਨੀਆ ਤੇ ਸੁੱਖ ਸਬਰ ਸ਼ਾਂਤੀ ਤਾਂ ਐ, ਓ
ਕਿਉਂਕਿ ਸਭਨਾਂ ਕੋਲ ਅਮੁੱਲੀ ਮਾਂ ਐ
ਦੁਨੀਆ ਤੇ ਸੁੱਖ ਸਬਰ ਸ਼ਾਂਤੀ ਤਾਂ ਐ, ਓ
ਕਿਉਂਕਿ ਸਭਨਾਂ ਕੋਲ ਅਮੁੱਲੀ ਮਾਂ ਐ
ਤਾਪ ਚੜ੍ਹੇ ਸਿਰ ਪੱਟੀਆਂ ਧਰਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹਾਂ-ਹਾਂ...
ਓ-ਹੋ, ਰੱਬ ਨਾ ਕਰੇ ਕਿ ਐਸੀ ਵਿਬਤਾ ਆਏ
ਢਿੱਡੋਂ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ
ਰੱਬ ਨਾ ਕਰੇ ਕਿ ਐਸੀ ਵਿਬਤਾ ਆਏ
ਢਿੱਡੋਂ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ
ਇਹ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹੋ, ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ
ਪੋਹ ਮਾਘ ਦੀ ਚੜ੍ਹਨ ਕਰੜੀਆਂ ਮਾਂਵਾਂ
ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ
ਪੋਹ ਮਾਘ ਦੀ ਚੜ੍ਹਨ ਕਰੜੀਆਂ ਮਾਂਵਾਂ
ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹਾਂ-ਹਾਂ...
ਹੋ, ਜਿੰਨਾਂ ਦੇ ਮਾਂਵਾਂ ਦਾ ਮੁੱਲ ਨਹੀਂ ਪਾਇਆ
ਮੰਡਭਾਗਿਆਂ ਡਾਢਾ ਪਾਪ ਕਮਾਇਆ
ਜਿੰਨਾਂ ਦੇ ਮਾਂਵਾਂ ਦਾ ਮੁੱਲ ਨਹੀਂ ਪਾਇਆ
ਮੰਡਭਾਗਿਆਂ ਡਾਢਾ ਪਾਪ ਕਮਾਇਆ
ਅੰਦਰੋਂ-ਅੰਦਰੀ ਜਾਂਦੀ ਖਰਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹੋ, ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ
ਪਰ ਮਾਂਵਾਂ ਦੇ ਬਾਝੋਂ ਕਰੀ ਹਨੇਰੇ
ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ
ਪਰ ਮਾਂਵਾਂ ਦੇ ਬਾਝੋਂ ਕਰੀ ਹਨੇਰੇ
ਰੌਣਕ ਹੈ Sartaaj ਦੇ ਘਰ ਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀਦਾ ਜੀਅ ਜਿਹਾ ਡੋਲੇ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਕੁਝ ਉਸ ਤੋਂ ਉੱਚੀਆਂ ਥਾਂਵਾਂ ਨੇ
ਕੰਡਾਂ ਜਿੰਨਾਂ ਛੁਪਾ ਲਏ ਹਿੱਕ ਵਿੱਚ
ਕੁਝ ਕੁ ਐਸੀਆਂ ਰਾਹਵਾਂ ਨੇ
ਕੀਸਾਂ ਲੈ ਅਸੀਸਾਂ ਦਿੰਦੀ
ਜ਼ਖ਼ਮਾਂ ਬਦਲੇ ਕਸਮਾਂ ਵੀ
ਆਪਣੇ ਲਈ Sartaaj
"ਕੁਝ ਨਹੀਂ ਮੰਗਿਆਂ ਮਾਂਵਾਂ ਨੇ"
"ਕੁਝ ਨਹੀਂ ਮੰਗਿਆਂ ਮਾਂਵਾਂ ਨੇ"
ਹੋ,
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀਦਾ ਜੀਅ ਜਿਹਾ ਡੋਲੇ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹੋ, ਦੁਨੀਆ ਤੇ ਸੁੱਖ ਸਬਰ ਸ਼ਾਂਤੀ ਤਾਂ ਐ, ਓ
ਕਿਉਂਕਿ ਸਭਨਾਂ ਕੋਲ ਅਮੁੱਲੀ ਮਾਂ ਐ
ਦੁਨੀਆ ਤੇ ਸੁੱਖ ਸਬਰ ਸ਼ਾਂਤੀ ਤਾਂ ਐ, ਓ
ਕਿਉਂਕਿ ਸਭਨਾਂ ਕੋਲ ਅਮੁੱਲੀ ਮਾਂ ਐ
ਤਾਪ ਚੜ੍ਹੇ ਸਿਰ ਪੱਟੀਆਂ ਧਰਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹਾਂ-ਹਾਂ...
ਓ-ਹੋ, ਰੱਬ ਨਾ ਕਰੇ ਕਿ ਐਸੀ ਵਿਬਤਾ ਆਏ
ਢਿੱਡੋਂ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ
ਰੱਬ ਨਾ ਕਰੇ ਕਿ ਐਸੀ ਵਿਬਤਾ ਆਏ
ਢਿੱਡੋਂ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ
ਇਹ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹੋ, ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ
ਪੋਹ ਮਾਘ ਦੀ ਚੜ੍ਹਨ ਕਰੜੀਆਂ ਮਾਂਵਾਂ
ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ
ਪੋਹ ਮਾਘ ਦੀ ਚੜ੍ਹਨ ਕਰੜੀਆਂ ਮਾਂਵਾਂ
ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹਾਂ-ਹਾਂ...
ਹੋ, ਜਿੰਨਾਂ ਦੇ ਮਾਂਵਾਂ ਦਾ ਮੁੱਲ ਨਹੀਂ ਪਾਇਆ
ਮੰਡਭਾਗਿਆਂ ਡਾਢਾ ਪਾਪ ਕਮਾਇਆ
ਜਿੰਨਾਂ ਦੇ ਮਾਂਵਾਂ ਦਾ ਮੁੱਲ ਨਹੀਂ ਪਾਇਆ
ਮੰਡਭਾਗਿਆਂ ਡਾਢਾ ਪਾਪ ਕਮਾਇਆ
ਅੰਦਰੋਂ-ਅੰਦਰੀ ਜਾਂਦੀ ਖਰਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਹੋ, ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ
ਪਰ ਮਾਂਵਾਂ ਦੇ ਬਾਝੋਂ ਕਰੀ ਹਨੇਰੇ
ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ
ਪਰ ਮਾਂਵਾਂ ਦੇ ਬਾਝੋਂ ਕਰੀ ਹਨੇਰੇ
ਰੌਣਕ ਹੈ Sartaaj ਦੇ ਘਰ ਦੀ ਅੰਮੀ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀਦਾ ਜੀਅ ਜਿਹਾ ਡੋਲੇ
ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
⏱️ Synced Lyrics
[00:12.96] ਉਂਜ ਦੁਨੀਆ ਤੇ ਪਰਬਤ ਰੱਖਾਂ
[00:15.35] ਕੁਝ ਉਸ ਤੋਂ ਉੱਚੀਆਂ ਥਾਂਵਾਂ ਨੇ
[00:18.14] ਕੰਡਾਂ ਜਿੰਨਾਂ ਛੁਪਾ ਲਏ ਹਿੱਕ ਵਿੱਚ
[00:20.90] ਕੁਝ ਕੁ ਐਸੀਆਂ ਰਾਹਵਾਂ ਨੇ
[00:23.86] ਕੀਸਾਂ ਲੈ ਅਸੀਸਾਂ ਦਿੰਦੀ
[00:27.21] ਜ਼ਖ਼ਮਾਂ ਬਦਲੇ ਕਸਮਾਂ ਵੀ
[00:30.17] ਆਪਣੇ ਲਈ Sartaaj
[00:32.33] "ਕੁਝ ਨਹੀਂ ਮੰਗਿਆਂ ਮਾਂਵਾਂ ਨੇ"
[00:34.88] "ਕੁਝ ਨਹੀਂ ਮੰਗਿਆਂ ਮਾਂਵਾਂ ਨੇ"
[00:44.61] ਹੋ,
[00:45.24] ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
[00:52.62] ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
[01:00.41] ਵਿਹੜੇ ਵਿੱਚ ਬੈਠੀਦਾ ਜੀਅ ਜਿਹਾ ਡੋਲੇ
[01:07.87] ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
[01:27.76] ਹੋ, ਦੁਨੀਆ ਤੇ ਸੁੱਖ ਸਬਰ ਸ਼ਾਂਤੀ ਤਾਂ ਐ, ਓ
[01:37.95] ਕਿਉਂਕਿ ਸਭਨਾਂ ਕੋਲ ਅਮੁੱਲੀ ਮਾਂ ਐ
[01:44.91] ਦੁਨੀਆ ਤੇ ਸੁੱਖ ਸਬਰ ਸ਼ਾਂਤੀ ਤਾਂ ਐ, ਓ
[01:52.97] ਕਿਉਂਕਿ ਸਭਨਾਂ ਕੋਲ ਅਮੁੱਲੀ ਮਾਂ ਐ
[02:00.12] ਤਾਪ ਚੜ੍ਹੇ ਸਿਰ ਪੱਟੀਆਂ ਧਰਦੀ ਅੰਮੀ
[02:07.59] ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
[02:30.23] ਹਾਂ-ਹਾਂ...
[02:40.92] ਓ-ਹੋ, ਰੱਬ ਨਾ ਕਰੇ ਕਿ ਐਸੀ ਵਿਬਤਾ ਆਏ
[02:52.87] ਢਿੱਡੋਂ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ
[02:59.89] ਰੱਬ ਨਾ ਕਰੇ ਕਿ ਐਸੀ ਵਿਬਤਾ ਆਏ
[03:07.90] ਢਿੱਡੋਂ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ
[03:14.91] ਇਹ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ
[03:22.72] ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
[03:42.72] ਹੋ, ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ
[03:52.60] ਪੋਹ ਮਾਘ ਦੀ ਚੜ੍ਹਨ ਕਰੜੀਆਂ ਮਾਂਵਾਂ
[04:00.19] ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ
[04:07.66] ਪੋਹ ਮਾਘ ਦੀ ਚੜ੍ਹਨ ਕਰੜੀਆਂ ਮਾਂਵਾਂ
[04:14.96] ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ
[04:22.74] ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
[04:45.21] ਹਾਂ-ਹਾਂ...
[04:58.87] ਹੋ, ਜਿੰਨਾਂ ਦੇ ਮਾਂਵਾਂ ਦਾ ਮੁੱਲ ਨਹੀਂ ਪਾਇਆ
[05:07.61] ਮੰਡਭਾਗਿਆਂ ਡਾਢਾ ਪਾਪ ਕਮਾਇਆ
[05:15.22] ਜਿੰਨਾਂ ਦੇ ਮਾਂਵਾਂ ਦਾ ਮੁੱਲ ਨਹੀਂ ਪਾਇਆ
[05:22.15] ਮੰਡਭਾਗਿਆਂ ਡਾਢਾ ਪਾਪ ਕਮਾਇਆ
[05:30.14] ਅੰਦਰੋਂ-ਅੰਦਰੀ ਜਾਂਦੀ ਖਰਦੀ ਅੰਮੀ
[05:37.21] ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
[05:58.65] ਹੋ, ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ
[06:07.28] ਪਰ ਮਾਂਵਾਂ ਦੇ ਬਾਝੋਂ ਕਰੀ ਹਨੇਰੇ
[06:15.03] ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ
[06:22.36] ਪਰ ਮਾਂਵਾਂ ਦੇ ਬਾਝੋਂ ਕਰੀ ਹਨੇਰੇ
[06:30.45] ਰੌਣਕ ਹੈ Sartaaj ਦੇ ਘਰ ਦੀ ਅੰਮੀ
[06:37.49] ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
[06:45.32] ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
[06:52.66] ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
[07:02.67] ਵਿਹੜੇ ਵਿੱਚ ਬੈਠੀਦਾ ਜੀਅ ਜਿਹਾ ਡੋਲੇ
[07:09.65] ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ
[07:21.36]