Home 🎬 Bollywood 🎵 Pakistani 🎤 English Pop

Note Muqabla

👤 Goldy Desi Crew 🎼 Note Muqabla - Single ⏱️ 3:29
🎵 3692 characters
⏱️ 3:29 duration
🆔 ID: 23569310

📜 Lyrics

Desi Crew
ਵੇ ਸੋਮਪੁਣੇ ਦੀ FD ਕ੍ਯੂਂ ਕਰੀ ਫਿਰੇ ਤੂ ਜੀਜਾ
ਹੋ ਨਵੀ currency ਨਾਲ passbook ਭਰੀ ਫਿਰੇ ਤੂ ਜੀਜਾ
ਬਚਦਾ ਫਿਰਦੈ ਸਾਲੀ ਤੋਂ
ਮਾਰਕੇ ਬੋਲੀ ਨਾ ਲੰਘ ਜਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ
ਹੋ ਤੇਰੇ ਆਲਾ pure ਮਹਾਜਨ ਮੈਂ ਖਿਡ ਵੈਲੀ ਬੰਦਾ (ਅੱਛਾ ਜੀ !)
ਓ ਬਾਠਾਂ ਵਾਲਾ ਬਾਠ ਸੁਣੀਦਾ ਅੰਣਖ ਪੂਗੌਂਣਾ ਧੰਧਾ (ਲੈ ਲੈ)
ਕੱਦ ਬਾਹਿਰ Ambani ਨੂ ਹੁਣੇ ਮੈਂ ਮੁਡੇਯਾ ਕੇ ਰਾਜ ਆ ਲਾਕੇ (ਆਜਾ ਆਜਾ)
Challenge ਮੇਰਾ ਸਾਧੂ ਨੂ
Note ਮੇਰੇ ਸਿੱਟੇ ਬਰਾਬਰ ਆਕੇ
Challenge ਤੇਰੇ hubby ਨੂੰ
Note ਮੇਰੇ ਸਿੱਟੇ ਬਰੋਬਾਰ ਆਕੇ
ਵੱਡਾ ਆਯਾ Desi Crew
ਹੋ ਮੇਰੀ ਰਾਣੀ shade ਦਾ ਸੂਟ ਦੇਖ ਕੇ
ਛੱਡਣ ਬੁਲਬੁਲੇ ਖਾਰੇ
ਵੇ ਕੁਵਾਰੀ ਹੁੰਦੀ ਨੂ Miss ਪਟਿਆਲਾ
ਕਿਹੰਦੇ ਹੁੰਦੇ ਸੀ ਸਾਰੇ
ਵੇ ਮੁੱਲ ਮੋਡ ਦੇ ਤਾੜੀਆਂ ਦਾ
ਤੂ ਕਾਹਤੋਂ ਲੀਚਡ-ਪੁਣਾ ਦਿਖਾਵੇ
ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ
ਓ ਗਲੇ ਹੋਏ ੫੯ ੧੧ ਵਾਂਗੂ ਪੈਂਦਾ ਵੇਖੀ ਖੌਰੂ
ਹੋ ਕੱਲੇ ਕੱਲੇ ਬੇਹਰੇ ਨੂ ਜੱਟ ਅੱਜ ਖੁਸ਼ ਕਰ ਕਰਕੇ ਤੋਰੂ (ਅੱਛਾ !)
ਹੋ ਕੱਲੇ ਕੱਲੇ ਬੇਹਰੇ ਨੂ ਜੱਟ ਅੱਜ ਖੁਸ਼ ਕਰ ਕਰਕੇ ਤੋਰੂ
ਦੇਖੀ ਗੁੱਸਾ ਨਾ ਕਰ ਜਏ ਨਾ ਅੜੀ ਤੁਰ ਜੇ car ਭਜਾਕੇ
Challenge ਮੇਰਾ ਸਾਧੂ ਨੂ
Note ਮੇਰੇ ਸਿੱਟੇ ਬਰਾਬਰ ਆਕੇ
Challenge ਤੇਰੇ hubby ਨੂੰ
Note ਮੇਰੇ ਸਿੱਟੇ ਬਰੋਬਾਰ ਆਕੇ
ਵੇ ਟਾਲਦਾ ਫਿਰਦਾ ਮੌਕਾ ਦੇਖ ਕੇ
ਲਾਕੇ ਝੂਠੀਆਂ ਕਾਲ ਆਂ
ਵੇ ਮੈਂ ਸ਼ਤਰੰਜ ਚ gold ਜਿੱਤੀ
Fail ਕਰੂ ਸਬ ਚਾਲਾਂ
ਝੂਠੇ ਨਿਕਲੀ ਜਾਂਦੇ ਨੇ
ਵੇ ਤੇਰੇ ਫੂਕਰ੍ਬੀਨ ਦੇ ਦਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ
ਵੇ ਜੀਜਾ ਤੇਰੇ note ਆਂ ਨੂ
Bank ਵਿਚ ਉੱਲੀ ਨਾ ਲਗ ਜਾਵੇ
ਨੀ ਘੁਮਦਾ ਰਹਊਗਾ ਪੌਂਡ ਹਵਾ ਵਿਚ
ਜਦ ਤੱਕ ਘੁੰਮਦੇ ਲਿਹਾੰਗੇ (ਆਹੋ! ਵਾਧੂ ਨੋਟ ਆ)
ਹੋ ਪਾਲੀ ਫਿਰਦਾ ਸ਼ੋੰਕ Goldy
ਵਿਗੜੇ Shaikh ਤੋਂ ਮਿਹੰਗੇ (ਸੋਹੁ ਖਾ)
ਹੋ ਪਾਲੀ ਫਿਰਦਾ ਸ਼ੋੰਕ Goldy
ਵਿਗੜੇ Shaikh ਤੋਂ ਮਿਹੰਗੇ
ਓ ਮਗਰੋ ਪਛਤਾਵੇਂਗੀ
ਹੋ ਜ਼ਿੱਦੀ ਜੱਟ ਨਾਲ ਗਲ ਵਧਾਕੇ (ਨਾ ਬਾਬਾ ਨਾ)
Challenge ਮੇਰਾ ਸਾਧੂ ਨੂ
Note ਮੇਰੇ ਸਿੱਟੇ ਬਰਾਬਰ ਆਕੇ
Challenge ਤੇਰੇ hubby ਨੂੰ
Note ਮੇਰੇ ਸਿੱਟੇ ਬਰੋਬਾਰ ਆਕੇ

⏱️ Synced Lyrics

[00:05.42] Desi Crew
[00:10.32] ਵੇ ਸੋਮਪੁਣੇ ਦੀ FD ਕ੍ਯੂਂ ਕਰੀ ਫਿਰੇ ਤੂ ਜੀਜਾ
[00:15.64] ਹੋ ਨਵੀ currency ਨਾਲ passbook ਭਰੀ ਫਿਰੇ ਤੂ ਜੀਜਾ
[00:20.82] ਬਚਦਾ ਫਿਰਦੈ ਸਾਲੀ ਤੋਂ
[00:23.10] ਮਾਰਕੇ ਬੋਲੀ ਨਾ ਲੰਘ ਜਾਵੇ
[00:26.05] ਵੇ ਜੀਜਾ ਤੇਰੇ note ਆਂ ਨੂ
[00:28.34] Bank ਵਿਚ ਉੱਲੀ ਨਾ ਲਗ ਜਾਵੇ
[00:31.20] ਵੇ ਜੀਜਾ ਤੇਰੇ note ਆਂ ਨੂ
[00:33.71] Bank ਵਿਚ ਉੱਲੀ ਨਾ ਲਗ ਜਾਵੇ
[00:37.22] ਹੋ ਤੇਰੇ ਆਲਾ pure ਮਹਾਜਨ ਮੈਂ ਖਿਡ ਵੈਲੀ ਬੰਦਾ (ਅੱਛਾ ਜੀ !)
[00:42.73] ਓ ਬਾਠਾਂ ਵਾਲਾ ਬਾਠ ਸੁਣੀਦਾ ਅੰਣਖ ਪੂਗੌਂਣਾ ਧੰਧਾ (ਲੈ ਲੈ)
[00:47.56] ਕੱਦ ਬਾਹਿਰ Ambani ਨੂ ਹੁਣੇ ਮੈਂ ਮੁਡੇਯਾ ਕੇ ਰਾਜ ਆ ਲਾਕੇ (ਆਜਾ ਆਜਾ)
[00:52.98] Challenge ਮੇਰਾ ਸਾਧੂ ਨੂ
[00:55.07] Note ਮੇਰੇ ਸਿੱਟੇ ਬਰਾਬਰ ਆਕੇ
[00:58.05] Challenge ਤੇਰੇ hubby ਨੂੰ
[01:00.54] Note ਮੇਰੇ ਸਿੱਟੇ ਬਰੋਬਾਰ ਆਕੇ
[01:04.01] ਵੱਡਾ ਆਯਾ Desi Crew
[01:17.08] ਹੋ ਮੇਰੀ ਰਾਣੀ shade ਦਾ ਸੂਟ ਦੇਖ ਕੇ
[01:19.63] ਛੱਡਣ ਬੁਲਬੁਲੇ ਖਾਰੇ
[01:22.27] ਵੇ ਕੁਵਾਰੀ ਹੁੰਦੀ ਨੂ Miss ਪਟਿਆਲਾ
[01:25.01] ਕਿਹੰਦੇ ਹੁੰਦੇ ਸੀ ਸਾਰੇ
[01:27.39] ਵੇ ਮੁੱਲ ਮੋਡ ਦੇ ਤਾੜੀਆਂ ਦਾ
[01:29.87] ਤੂ ਕਾਹਤੋਂ ਲੀਚਡ-ਪੁਣਾ ਦਿਖਾਵੇ
[01:32.68] ਜੀਜਾ ਤੇਰੇ note ਆਂ ਨੂ
[01:35.07] Bank ਵਿਚ ਉੱਲੀ ਨਾ ਲਗ ਜਾਵੇ
[01:37.65] ਵੇ ਜੀਜਾ ਤੇਰੇ note ਆਂ ਨੂ
[01:40.25] Bank ਵਿਚ ਉੱਲੀ ਨਾ ਲਗ ਜਾਵੇ
[01:44.03] ਓ ਗਲੇ ਹੋਏ ੫੯ ੧੧ ਵਾਂਗੂ ਪੈਂਦਾ ਵੇਖੀ ਖੌਰੂ
[01:48.94] ਹੋ ਕੱਲੇ ਕੱਲੇ ਬੇਹਰੇ ਨੂ ਜੱਟ ਅੱਜ ਖੁਸ਼ ਕਰ ਕਰਕੇ ਤੋਰੂ (ਅੱਛਾ !)
[01:54.67] ਹੋ ਕੱਲੇ ਕੱਲੇ ਬੇਹਰੇ ਨੂ ਜੱਟ ਅੱਜ ਖੁਸ਼ ਕਰ ਕਰਕੇ ਤੋਰੂ
[01:59.50] ਦੇਖੀ ਗੁੱਸਾ ਨਾ ਕਰ ਜਏ ਨਾ ਅੜੀ ਤੁਰ ਜੇ car ਭਜਾਕੇ
[02:04.84] Challenge ਮੇਰਾ ਸਾਧੂ ਨੂ
[02:07.09] Note ਮੇਰੇ ਸਿੱਟੇ ਬਰਾਬਰ ਆਕੇ
[02:10.04] Challenge ਤੇਰੇ hubby ਨੂੰ
[02:12.21] Note ਮੇਰੇ ਸਿੱਟੇ ਬਰੋਬਾਰ ਆਕੇ
[02:26.26] ਵੇ ਟਾਲਦਾ ਫਿਰਦਾ ਮੌਕਾ ਦੇਖ ਕੇ
[02:29.34] ਲਾਕੇ ਝੂਠੀਆਂ ਕਾਲ ਆਂ
[02:31.89] ਵੇ ਮੈਂ ਸ਼ਤਰੰਜ ਚ gold ਜਿੱਤੀ
[02:34.54] Fail ਕਰੂ ਸਬ ਚਾਲਾਂ
[02:36.91] ਝੂਠੇ ਨਿਕਲੀ ਜਾਂਦੇ ਨੇ
[02:39.12] ਵੇ ਤੇਰੇ ਫੂਕਰ੍ਬੀਨ ਦੇ ਦਾਵੇ
[02:42.16] ਵੇ ਜੀਜਾ ਤੇਰੇ note ਆਂ ਨੂ
[02:44.27] Bank ਵਿਚ ਉੱਲੀ ਨਾ ਲਗ ਜਾਵੇ
[02:47.27] ਵੇ ਜੀਜਾ ਤੇਰੇ note ਆਂ ਨੂ
[02:49.70] Bank ਵਿਚ ਉੱਲੀ ਨਾ ਲਗ ਜਾਵੇ
[02:53.24] ਨੀ ਘੁਮਦਾ ਰਹਊਗਾ ਪੌਂਡ ਹਵਾ ਵਿਚ
[02:55.91] ਜਦ ਤੱਕ ਘੁੰਮਦੇ ਲਿਹਾੰਗੇ (ਆਹੋ! ਵਾਧੂ ਨੋਟ ਆ)
[02:58.52] ਹੋ ਪਾਲੀ ਫਿਰਦਾ ਸ਼ੋੰਕ Goldy
[03:01.09] ਵਿਗੜੇ Shaikh ਤੋਂ ਮਿਹੰਗੇ (ਸੋਹੁ ਖਾ)
[03:03.95] ਹੋ ਪਾਲੀ ਫਿਰਦਾ ਸ਼ੋੰਕ Goldy
[03:06.06] ਵਿਗੜੇ Shaikh ਤੋਂ ਮਿਹੰਗੇ
[03:08.75] ਓ ਮਗਰੋ ਪਛਤਾਵੇਂਗੀ
[03:10.93] ਹੋ ਜ਼ਿੱਦੀ ਜੱਟ ਨਾਲ ਗਲ ਵਧਾਕੇ (ਨਾ ਬਾਬਾ ਨਾ)
[03:14.66] Challenge ਮੇਰਾ ਸਾਧੂ ਨੂ
[03:16.78] Note ਮੇਰੇ ਸਿੱਟੇ ਬਰਾਬਰ ਆਕੇ
[03:19.29] Challenge ਤੇਰੇ hubby ਨੂੰ
[03:21.78] Note ਮੇਰੇ ਸਿੱਟੇ ਬਰੋਬਾਰ ਆਕੇ

⭐ Rate These Lyrics

Average: 0.0/5 • 0 ratings