Home 🎬 Bollywood 🎵 Pakistani 🎤 English Pop

Goriye

👤 Amrinder Gill 🎼 Judaa 3 Chapter 2 ⏱️ 3:02
🎵 3538 characters
⏱️ 3:02 duration
🆔 ID: 23573889

📜 Lyrics

ਗਲੀ ਤੇਰੀ ਲੰਘੇ ਦਿਲ ਮੰਗਣੋ ਵੀ ਸੰਗੇ
ਗਲੀ ਤੇਰੀ ਲੰਘੇ ਦਿਲ ਮੰਗਣੋ ਵੀ ਸੰਗੇ
ਹੋਏ ਬੁਰੇ ਹਾਲ ਨੀ ਤੇਰੇ ਨਾਲ ਨਾਲ ਨੀ
ਚੱਲ ਦਿਆਂ ਮਿੱਤ੍ਰਾਂ ਦੇ ਸਾਹਾਂ ਦੀਆਂ ਡੋਰੀਆਂ
ਚੱਲ ਦਿਆਂ ਮਿੱਤ੍ਰਾਂ ਦੇ ਸਾਹਾਂ ਦੀਆਂ ਡੋਰੀਆਂ
ਹੋ ਅੱਖਾਂ ਨੇ ਬਿਲੌਰੀਆਂ ਵਿੱਚ ਬਾਹਾਂ ਗੋਰੀਆਂ
ਪਾਇਆ ਨੀ ਤੂੰ ਕੰਗਣਾ ਦਿਲ ਤੇਰਾ ਮੰਗਣਾ
ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ
ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ
ਤੁਰਣੇ ਦਾ ਚੱਜ ਤੈਨੂੰ ਬਹਿਣ ਦਾ ਸਲੀਕਾ ਨੀ
ਦਿਲ ਮੰਗਣੇ ਦਾ ਤੈਨੂੰ ਆਉਂਦਾ ਐ ਤਰੀਕਾ ਨੀ
ਤੁਰਣੇ ਦਾ ਚੱਜ ਤੈਨੂੰ ਬਹਿਣ ਦਾ ਸਲੀਕਾ ਨੀ
ਦਿਲ ਮੰਗਣੇ ਦਾ ਤੈਨੂੰ ਆਉਂਦਾ ਐ ਤਰੀਕਾ ਨੀ
ਮਿੱਠਾ ਮਿੱਠਾ ਹੱਸਦੀ ਜਦੋਂ ਗੱਲ ਦੱਸਦੀ
ਲੱਗੇ ਜਿਵੇਂ ਡੁਲਦੀ ਆਂ ਖੰਡ ਦੀਆਂ ਬੋਰੀਆਂ
ਲੱਗੇ ਜਿਵੇਂ ਡੁਲਦੀ ਆਂ ਖੰਡ ਦੀਆਂ ਬੋਰੀਆਂ
ਹੋ ਅੱਖਾਂ ਨੇ ਬਿਲੌਰੀਆਂ ਵਿੱਚ ਬਾਹਾਂ ਗੋਰੀਆਂ
ਪਾਇਆ ਨੀ ਤੂੰ ਕੰਗਣਾ ਦਿਲ ਤੇਰਾ ਮੰਗਣਾ
ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ
ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ
ਬੜਾ ਸਮਝਾਇਆ ਦਿਲ ਉੱਤੇ ਨਾ ਕੋਈ ਜੋਰ ਏ
ਰੱਜ ਕੇ ਸੁਨਖੀ ਤੇਰੀ ਗੱਲਬਾਤ ਹੋਰ ਏ
ਰੱਜ ਕੇ ਸੁਨਖੀ ਤੇਰੀ ਗੱਲਬਾਤ ਹੋਰ ਏ
ਗੱਲਬਾਤ ਹੋਰ ਏ
ਨੇੜੇ ਨੇੜੇ ਰੱਖ ਲੈ ਪਿਆਰ ਨਾਲ ਤੱਕ ਲੈ
ਤੇਰੇ ਹੱਥ ਸੌਂਪੀਆਂ ਨੇ ਦਿਲ ਦੀਆਂ ਡੋਰੀਆਂ
ਹੋ ਅੱਖਾਂ ਨੇ ਬਿਲੌਰੀਆਂ ਵਿੱਚ ਬਾਹਾਂ ਗੋਰੀਆਂ
ਪਾਇਆ ਨੀ ਤੂੰ ਕੰਗਣਾ ਦਿਲ ਤੇਰਾ ਮੰਗਣਾ
ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ
ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ
ਲੱਗੇ ਨਾ ਦਵਾਈ ਕੋਈ ਤੇਰੀ ਦਿੱਤੀ ਸੱਟ ਤੇ
ਰਵ ਹੰਜਰਾ ਜਿਹੇ ਕਈ ਗੀਤਕਾਰ ਪੱਟ’ਤੇ
ਲੱਗੇ ਨਾ ਦਵਾਈ ਕੋਈ ਤੇਰੀ ਦਿੱਤੀ ਸੱਟ ਤੇ
ਰਵ ਹੰਜਰਾ ਜਿਹੇ ਕਈ ਗੀਤਕਾਰ ਪੱਟ’ਤੇ
ਗੀਤਕਾਰ ਪੱਟ’ਤੇ
ਚਿਰਾਂ ਤੋਂ ਲੁਕਾਈਆਂ ਸੀ ਸੀਨੇ ਨਾਲ ਲਾਈਆਂ ਸੀ
ਗੱਲਾਂ ਪਿਆਰ ਵਾਲੀਆਂ ਜੋ ਤੇਰੇ ਨਾਲ ਤੋਰੀਏ
ਗੱਲਾਂ ਪਿਆਰ ਵਾਲੀਆਂ ਜੋ ਤੇਰੇ ਨਾਲ ਤੋਰੀਏ
ਹੋ ਅੱਖਾਂ ਨੇ ਬਿਲੌਰੀਆਂ ਵਿੱਚ ਬਾਹਾਂ ਗੋਰੀਆਂ
ਪਾਇਆ ਨੀ ਤੂੰ ਕੰਗਣਾ ਦਿਲ ਤੇਰਾ ਮੰਗਣਾ
ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ
ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ

⭐ Rate These Lyrics

Average: 0.0/5 • 0 ratings