Home 🎬 Bollywood 🎵 Pakistani 🎤 English Pop

Patlo

👤 Jasmine Sandlas 🎼 Patlo ⏱️ 2:49
🎵 2464 characters
⏱️ 2:49 duration
🆔 ID: 23601415

📜 Lyrics

ਪਤਲੋ ਪਟਾਕੇ ਵਰਗੀ
Gun ਦੇ ਖੜਾਕੇ ਵਰਗੀ
ਬੋਰ ਦੇ ਕੜਾਕੇ ਵਰਗੀ
ਹਾਲਾਲ ਮੁੰਡਿਆਂ ਨੂੰ ਕਰਦੀ
ਦੂਰ ਦੂਰ ਗੱਲਾਂ ਹੁੰਦੀਆਂ
ਛੇਤੀ ਨਾ ਵਟਾਂਵੇ ਮੁੰਦੀਆਂ
ਕਦੇ ਕਦੇ ਗੁੱਤਾਂ ਗੂੰਦਦੀ
ਕਦੇ bob ਕੱਟ ਕਰਦੀ
ਸੂਟ ਪਾਉਂਦੀ tight fit ਜੇਹ , ਓਏ ਹੋਏ
ਕੰਮ ਕਰੇ ਸਾਰੇ lit ਵੇ , ਓਏ ਹੋਏ
ਗਾਣਿਆਂ ਚੋਂ solo hit ਵੇ , ਓਏ ਹੋਏ
BP ਜਨਤਾ ਦਾ up ਕਰਦੀ , ਓਏ ਹੋਏ
ਪਤਲੋ ਪਟਾਕੇ ਵਰਗੀ
Gun ਦੇ ਖੜਾਕੇ ਵਰਗੀ
ਬੋਰ ਦੇ ਕੜਾਕੇ ਵਰਗੀ
ਹਾਲਾਕ ਮੁੰਡਿਆਂ ਨੂੰ ਕਰਦੀ
ਹਾਲਾਕ ਮੁੰਡਿਆਂ ਨੂੰ ਕਰਦੀ
ਹਾਲਾਕ ਮੁੰਡਿਆਂ ਨੂੰ ਕਰਦੀ
ਕੁੜਤੀ ਆ ਮਾਲਮਲ ਦੀ
News bbc ਤੇ ਚਲਦੀ
Run california ਤੋਂ
ਰੌਬ ਨਾ ਕਿਸੇ ਦਾ ਝਲਦੀ
ਕੁੜਤੀ ਆ ਮਾਲਮਲ ਦੀ
News bbc ਤੇ ਚਲਦੀ
Run california ਤੋਂ
ਰੌਬ ਨਾ ਕਿਸੇ ਦਾ ਝਲਦੀ
ਸੂਟ ਪਾਉਂਦੀ tight fit ਜੇਹ , ਓਏ ਹੋਏ
ਕੰਮ ਕਰੇ ਸਾਰੇ lit ਵੇ , ਓਏ ਹੋਏ
ਗਾਣਿਆਂ ਚੋਂ solo hit ਵੇ , ਓਏ ਹੋਏ
Bp ਜਨਤਾ ਦਾ up ਕਰਦੀ , ਓਏ ਹੋਏ
ਪਤਲੋ ਪਟਾਕੇ ਵਰਗੀ
Gun ਦੇ ਖੜਾਕੇ ਵਰਗੀ
ਬੋਰ ਦੇ ਕੜਾਕੇ ਵਰਗੀ
ਹਾਲਾਕ ਮੁੰਡਿਆਂ ਨੂੰ ਕਰਦੀ
ਹਾਲਾਕ ਮੁੰਡਿਆਂ ਨੂੰ ਕਰਦੀ
ਹਾਲਾਕ ਮੁੰਡਿਆਂ ਨੂੰ ਕਰਦੀ
ਦੇਖ ਕਿਵੇਂ line’ਆਂ ਲੱਗੀਆਂ
ਚੱਕ ਚੱਕ ਮੈਨੂੰ ਵੇਖਦੇ ਅੱਡੀਆਂ
ਹੁਣ ਆ ਗੱਲਾਂ ਵੱਡੀਆਂ ਵੱਡੀਆਂ
ਵੇ ਇਸ ਵੇਹਲੇ ਦੀ ਵੱਡੀ ਖ਼ਬਰ
ਦੇਖ ਕਿਵੇਂ line' ਆਂ ਲੱਗੀਆਂ
ਚੱਕ ਚੱਕ ਮੈਨੂੰ ਵੇਖਦੇ ਅੱਡੀਆਂ
ਹੁਣ ਆ ਗੱਲਾਂ ਵੱਡੀਆਂ ਵੱਡੀਆਂ
ਹਾਲਾਕ ਮੁੰਡਿਆਂ ਨੂੰ ਕਰਦੀ
ਹਾਲਾਕ ਮੁੰਡਿਆਂ ਨੂੰ ਕਰਦੀ
ਹਾਲਾਕ ਮੁੰਡਿਆਂ ਨੂੰ ਕਰਦੀ

⭐ Rate These Lyrics

Average: 0.0/5 • 0 ratings