Home 🎬 Bollywood 🎵 Pakistani 🎤 English Pop

Mein Tenu Samjhanwa Ki

👤 Sahir Ali Bagga 🎼 Mein Tenu Samjhanwa Ki ⏱️ 6:30
🎵 3964 characters
⏱️ 6:30 duration
🆔 ID: 23620274

📜 Lyrics

ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
ਓ ਪ੍ਯਾਰ ਓਏ ਓ ਓ ਓ
ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
ਓ ਪ੍ਯਾਰ ਓਏ ਓ ਓ ਓ
ਤੂੰ ਕੀ ਜਾਣੇ ਪ੍ਯਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ
ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
ਨਾ ਤੇਰੇ ਬਾਜੋ ਲਗਦਾ ਜੀ
ਮੈਂ ਤੈਨੂ ਸਮਝਾਵਾ ਕਿ ਨਾ ਤੇਰੇ ਬਾਜੋ ਲਗਦਾ ਜੀ
ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
ਓ ਪ੍ਯਾਰ ਓਏ ਓ ਓ ਓ
ਮੇਰੇ ਦਿਲ ਵਿਚ ਰਿਹ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
ਮੇਰੇ ਦਿਲ ਵਿਚ ਰਿਹ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
ਤੇਰੇ ਬਾਜੋ ਕੱਲੀ ਆ ਬਿਹ ਕੇ ਰੋਂਦੇ ਨੈਣ ਨਿਮਾਣੇ
ਜੀਣਾ ਮੇਰਾ ਹਾਏ ਮਰਨਾ ਮੇਰਾ ਨਾਲ ਤੇਰੇ ਸੀ ਕਰ ਇਤਬਾਰ ਮੇਰਾ
ਮੈਂ ਕਰਾਂ ਇੰਤਜ਼ਾਰ ਤੇਰਾ
ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
ਨਾ ਤੇਰੇ ਬਾਜੋ ਲਗਦਾ ਜੀ
ਮੈਂ ਤੈਨੂ ਸਮਝਾਵਾ ਕਿ ਨਾ ਤੇਰੇ ਬਾਜੋ ਲਗਦਾ ਜੀ
ਵੇ ਚੰਗਾ ਨਿਓ ਕੀਤਾ ਬੀਬਾ
ਵੇ ਚੰਗਾ ਨਿਓ ਕੀਤਾ ਬੀਬਾ ਦਿਲ ਮੇਰਾ ਤੋੜ ਕੇ
ਵੇ ਬਡਾ ਪਛਤਾਇਆ ਅਖਾਂ ਵੇ ਬਡਾ ਪਛਤਾਇਆ ਅਖਾਂ
ਤੇਰੇ ਨਾਵਾ ਜੋੜ ਕੇ
ਸੁਨਿਯਾਂ ਸੁਨਿਯਾਂ ਦਿਲ ਦਿਯਾ ਗਲਿਯਾ
ਸੁਨਿਯਾਂ ਮੇਰਿਯਾ ਬਾਵਾ
ਸੁਨਿਯਾਂ ਸੁਨਿਯਾਂ ਦਿਲ ਦਿਯਾ ਗਲਿਯਾ
ਸੁਨਿਯਾਂ ਮੇਰਿਯਾ ਬਾਵਾ
ਆ ਜਾ ਤੇਰਿਯਾ ਖਸ਼ਬੂ ਆ ਨੂ
ਲਭ ਦਿਯਾਂ ਮੇਰਿਯਾ ਸਾਹਵਾ
ਆ ਜਾਵੇ ਤੇ ਹੋ ਜਾਵੇਗੀ ਦੂਰ ਉਦਾਸੀ
ਦਿਲ ਬੇਕਰਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ
ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
ਨਾ ਤੇਰੇ ਬਾਜੋ ਲਗਦਾ ਜੀ
ਹੈ ਤੂੰ ਕੀ ਜਾਣੇ ਪ੍ਯਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ
ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
ਨਾ ਤੇਰੇ ਬਾਜੋ ਲਗਦਾ ਜੀ
ਓ ਓ ਓ ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
ਓ ਪ੍ਯਾਰ ਓਏ ਓ ਓ ਓ
ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
ਓ ਪ੍ਯਾਰ ਓਏ ਓ ਓ ਓ

⏱️ Synced Lyrics

[00:18.35] ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
[00:22.93] ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
[00:27.80] ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
[00:33.01] ਓ ਪ੍ਯਾਰ ਓਏ ਓ ਓ ਓ
[00:37.30] ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
[00:41.90] ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
[00:46.37] ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
[00:51.94] ਓ ਪ੍ਯਾਰ ਓਏ ਓ ਓ ਓ
[00:58.88] ਤੂੰ ਕੀ ਜਾਣੇ ਪ੍ਯਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ
[01:08.74] ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
[01:20.57] ਨਾ ਤੇਰੇ ਬਾਜੋ ਲਗਦਾ ਜੀ
[01:25.23] ਮੈਂ ਤੈਨੂ ਸਮਝਾਵਾ ਕਿ ਨਾ ਤੇਰੇ ਬਾਜੋ ਲਗਦਾ ਜੀ
[01:35.85] ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
[01:40.46] ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
[01:45.84] ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
[01:50.88] ਓ ਪ੍ਯਾਰ ਓਏ ਓ ਓ ਓ
[02:18.75] ਮੇਰੇ ਦਿਲ ਵਿਚ ਰਿਹ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
[02:32.42] ਮੇਰੇ ਦਿਲ ਵਿਚ ਰਿਹ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
[02:42.09] ਤੇਰੇ ਬਾਜੋ ਕੱਲੀ ਆ ਬਿਹ ਕੇ ਰੋਂਦੇ ਨੈਣ ਨਿਮਾਣੇ
[02:50.52] ਜੀਣਾ ਮੇਰਾ ਹਾਏ ਮਰਨਾ ਮੇਰਾ ਨਾਲ ਤੇਰੇ ਸੀ ਕਰ ਇਤਬਾਰ ਮੇਰਾ
[03:04.25] ਮੈਂ ਕਰਾਂ ਇੰਤਜ਼ਾਰ ਤੇਰਾ
[03:08.81] ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
[03:18.22] ਨਾ ਤੇਰੇ ਬਾਜੋ ਲਗਦਾ ਜੀ
[03:23.14] ਮੈਂ ਤੈਨੂ ਸਮਝਾਵਾ ਕਿ ਨਾ ਤੇਰੇ ਬਾਜੋ ਲਗਦਾ ਜੀ
[03:50.94] ਵੇ ਚੰਗਾ ਨਿਓ ਕੀਤਾ ਬੀਬਾ
[03:55.81] ਵੇ ਚੰਗਾ ਨਿਓ ਕੀਤਾ ਬੀਬਾ ਦਿਲ ਮੇਰਾ ਤੋੜ ਕੇ
[04:03.03] ਵੇ ਬਡਾ ਪਛਤਾਇਆ ਅਖਾਂ ਵੇ ਬਡਾ ਪਛਤਾਇਆ ਅਖਾਂ
[04:10.76] ਤੇਰੇ ਨਾਵਾ ਜੋੜ ਕੇ
[04:15.99] ਸੁਨਿਯਾਂ ਸੁਨਿਯਾਂ ਦਿਲ ਦਿਯਾ ਗਲਿਯਾ
[04:21.00] ਸੁਨਿਯਾਂ ਮੇਰਿਯਾ ਬਾਵਾ
[04:27.06] ਸੁਨਿਯਾਂ ਸੁਨਿਯਾਂ ਦਿਲ ਦਿਯਾ ਗਲਿਯਾ
[04:34.88] ਸੁਨਿਯਾਂ ਮੇਰਿਯਾ ਬਾਵਾ
[04:39.71] ਆ ਜਾ ਤੇਰਿਯਾ ਖਸ਼ਬੂ ਆ ਨੂ
[04:44.20] ਲਭ ਦਿਯਾਂ ਮੇਰਿਯਾ ਸਾਹਵਾ
[04:48.05] ਆ ਜਾਵੇ ਤੇ ਹੋ ਜਾਵੇਗੀ ਦੂਰ ਉਦਾਸੀ
[04:57.67] ਦਿਲ ਬੇਕਰਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ
[05:06.64] ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
[05:15.92] ਨਾ ਤੇਰੇ ਬਾਜੋ ਲਗਦਾ ਜੀ
[05:20.59] ਹੈ ਤੂੰ ਕੀ ਜਾਣੇ ਪ੍ਯਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ
[05:29.97] ਤੂ ਦਿਲ ਤੂ ਯੂੰ ਜਾਨ ਮੇਰੀ ਮੈਂ ਤੈਨੂ ਸਮਝਾਵਾ ਕਿ
[05:39.00] ਨਾ ਤੇਰੇ ਬਾਜੋ ਲਗਦਾ ਜੀ
[05:43.79] ਓ ਓ ਓ ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
[05:50.45] ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
[05:54.97] ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
[06:00.18] ਓ ਪ੍ਯਾਰ ਓਏ ਓ ਓ ਓ
[06:04.49] ਸੱਜਣਾ ਵੇ ਸੱਜਣਾ ਵੇ ਦਿਲ ਨਈ ਓ ਲਗਦਾ
[06:09.06] ਤੇਰੇ ਬਾਜੋ ਦੁਨੀਆ ਤੇ ਕੁੱਜ ਨੀ ਸੱਜਦਾ
[06:13.71] ਰਾਹਾਂ ਚ ਖ੍ਲੋਂ ਕੇ ਤੇਰਾ ਕਰਾ ਇੰਤਜ਼ਾਰ ਓਏ
[06:18.53] ਓ ਪ੍ਯਾਰ ਓਏ ਓ ਓ ਓ

⭐ Rate These Lyrics

Average: 0.0/5 • 0 ratings