I'm Better Now
🎵 3337 characters
⏱️ 4:25 duration
🆔 ID: 23665266
📜 Lyrics
ਹਾਂ ਹਾਂ ਹਾਂ ਹਾਂ
Snappy
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਚੰਗਾ ਕਿੱਤਾ ਤੂ ਮੈਨੂ ਛੱਡ ਗਯਾ
ਦਿਲੋਂ ਕੱਢ ਗਯਾ ਬਣ ਗਯੀ ਹਾਂ ਮੈਂ
ਤੇਰੇ ਹੱਥਾਂ ਚੋਂ ਚੂਰ ਹੋਕੇ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਵੇ ਮੈਂ ਚੰਗੀ ਆਂ
ਹਾਂ ਹਾਂ ਹਾਂ ਹਾਂ
ਹੋਯੀਆਂ ਧੱਕੇ ਛਾਈਆਂ
ਭਰੀਆਂ ਵੇ, ਕਿ ਅਖਾਂ ਲੜੀਆਂ ਵੇ
ਜਿੰਦ ਮਰਿਆਂ ਵੇ
ਮੈਂ ਹਾਰੀ ਨਈ, ਅੱਜ ਖਡ਼ੀ ਆਂ ਵੇ
ਡੋਰਾਂ ਕੱਟੀਯਾਂ ਤੂ, ਗੁੱਡੀ ਚੜੀਆਂ ਵੇ
ਭਾਂਵੇਂ ਹਿਜਰਾਂ ਦੀ ਸੂਲੀ ਟੰਗੀ ਆਂ
ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਵੇ ਮੈਂ ਚੰਗੀ ਆਂ ਹਾਂ
ਵੇ ਮੈਂ ਸਿਖ ਗਯੀ ਤੇਰੇ ਲਾਰੇਆਂ ਤੋਂ (ਹਾਂ ਹਾਂ ਹਾਂ ਹਾਂ)
ਕਿੰਜ ਚਾਵਾਂ ਨੂ ਹਥੀ ਘੁੱਟੀ ਦਾ (ਹਾਂ ਹਾਂ ਹਾਂ ਹਾਂ)
ਜਦੋਂ ਆਪਣਾ ਕੋਯੀ ਤੋਡ਼ ਸੁੱਟਦਾ ਏ (ਹਾਂ ਹਾਂ ਹਾਂ ਹਾਂ)
ਕਿੰਜ ਉਠੀ ਦਾ, ਕਿੰਜ ਉਠੀ ਦਾ
ਚੰਨਾ ਮੌਤ ਵਾਲਾ ਪਾਰ ਲੰਗੀ ਆ
ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਵੇ ਮੈਂ ਚੰਗੀ ਆਂ
ਹਾਂ ਹਾਂ ਹਾਂ ਹਾਂ
ਥੋਡਾ ਹਰਖ਼ ਗਯੀ, ਸਿਖ ਪਰਖ਼ ਗਯੀ
ਦਿਲੋਂ ਕਾਲੇਯਾ ਵੇ, ਦਿਲੋਂ ਕਾਲੇਯਾ ਵੇ
ਤੇਰੇ ਜਿਹੀ ਪੱਥਰ ਮੈਂ ਵੀ ਹੋ ਗਯੀ
Moose ਆਲੇਯਾ ਵੇ, Moose ਆਲੇਯਾ ਵੇ
ਤੇਰੇ ਹੀ ਰੰਗਾਂ ਵਿਚ ਰੰਗੀ ਆਂ
ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ
ਵੇ ਮੈਂ ਚੰਗੀ ਆਂ ਹਾਂ
ਅੱਸੀ ਦਿਲ ਜਾਣੀ ਦਿਲ ਮੰਗ੍ਦੇ ਸੀ
ਤੂ ਸ਼ੱਕ ਕਿੱਤਾ, ਅੱਸੀ ਕੋਯੀ ਹੋਰ ਨਈ ਸੀ
ਦੇਖ ਤੇਰੇ ਬਿਨਾ ਵੀ ਹੁੰਨ ਜਯੋਂ ਰਹੇ ਆਂ
ਅੱਸੀ ਐਨੇ ਵੀ ਕਮਜ਼ੋਰ ਨਈ ਸੀ
ਅੱਸੀ ਐਨੇ ਵੀ ਕਮਜ਼ੋਰ ਨਈ ਸੀ
ਅੱਸੀ ਐਨੇ ਵੀ ਕਮਜ਼ੋਰ ਨਈ ਸੀ
ਹਾਂ ਹਾਂ ਹਾਂ ਹਾਂ ਹਾਂ
Snappy
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਚੰਗਾ ਕਿੱਤਾ ਤੂ ਮੈਨੂ ਛੱਡ ਗਯਾ
ਦਿਲੋਂ ਕੱਢ ਗਯਾ ਬਣ ਗਯੀ ਹਾਂ ਮੈਂ
ਤੇਰੇ ਹੱਥਾਂ ਚੋਂ ਚੂਰ ਹੋਕੇ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਵੇ ਮੈਂ ਚੰਗੀ ਆਂ
ਹਾਂ ਹਾਂ ਹਾਂ ਹਾਂ
ਹੋਯੀਆਂ ਧੱਕੇ ਛਾਈਆਂ
ਭਰੀਆਂ ਵੇ, ਕਿ ਅਖਾਂ ਲੜੀਆਂ ਵੇ
ਜਿੰਦ ਮਰਿਆਂ ਵੇ
ਮੈਂ ਹਾਰੀ ਨਈ, ਅੱਜ ਖਡ਼ੀ ਆਂ ਵੇ
ਡੋਰਾਂ ਕੱਟੀਯਾਂ ਤੂ, ਗੁੱਡੀ ਚੜੀਆਂ ਵੇ
ਭਾਂਵੇਂ ਹਿਜਰਾਂ ਦੀ ਸੂਲੀ ਟੰਗੀ ਆਂ
ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਵੇ ਮੈਂ ਚੰਗੀ ਆਂ ਹਾਂ
ਵੇ ਮੈਂ ਸਿਖ ਗਯੀ ਤੇਰੇ ਲਾਰੇਆਂ ਤੋਂ (ਹਾਂ ਹਾਂ ਹਾਂ ਹਾਂ)
ਕਿੰਜ ਚਾਵਾਂ ਨੂ ਹਥੀ ਘੁੱਟੀ ਦਾ (ਹਾਂ ਹਾਂ ਹਾਂ ਹਾਂ)
ਜਦੋਂ ਆਪਣਾ ਕੋਯੀ ਤੋਡ਼ ਸੁੱਟਦਾ ਏ (ਹਾਂ ਹਾਂ ਹਾਂ ਹਾਂ)
ਕਿੰਜ ਉਠੀ ਦਾ, ਕਿੰਜ ਉਠੀ ਦਾ
ਚੰਨਾ ਮੌਤ ਵਾਲਾ ਪਾਰ ਲੰਗੀ ਆ
ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਵੇ ਮੈਂ ਚੰਗੀ ਆਂ
ਵੇ ਮੈਂ ਚੰਗੀ ਆਂ
ਹਾਂ ਹਾਂ ਹਾਂ ਹਾਂ
ਥੋਡਾ ਹਰਖ਼ ਗਯੀ, ਸਿਖ ਪਰਖ਼ ਗਯੀ
ਦਿਲੋਂ ਕਾਲੇਯਾ ਵੇ, ਦਿਲੋਂ ਕਾਲੇਯਾ ਵੇ
ਤੇਰੇ ਜਿਹੀ ਪੱਥਰ ਮੈਂ ਵੀ ਹੋ ਗਯੀ
Moose ਆਲੇਯਾ ਵੇ, Moose ਆਲੇਯਾ ਵੇ
ਤੇਰੇ ਹੀ ਰੰਗਾਂ ਵਿਚ ਰੰਗੀ ਆਂ
ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ
ਵੇ ਮੈਂ ਚੰਗੀ ਆਂ ਤੈਥੋਂ ਦੂਰ ਹੋਕੇ
ਤੈਥੋਂ ਦੂਰ ਹੋਕੇ ਤੈਥੋਂ ਦੂਰ ਹੋਕੇ
ਵੇ ਮੈਂ ਚੰਗੀ ਆਂ ਹਾਂ
ਅੱਸੀ ਦਿਲ ਜਾਣੀ ਦਿਲ ਮੰਗ੍ਦੇ ਸੀ
ਤੂ ਸ਼ੱਕ ਕਿੱਤਾ, ਅੱਸੀ ਕੋਯੀ ਹੋਰ ਨਈ ਸੀ
ਦੇਖ ਤੇਰੇ ਬਿਨਾ ਵੀ ਹੁੰਨ ਜਯੋਂ ਰਹੇ ਆਂ
ਅੱਸੀ ਐਨੇ ਵੀ ਕਮਜ਼ੋਰ ਨਈ ਸੀ
ਅੱਸੀ ਐਨੇ ਵੀ ਕਮਜ਼ੋਰ ਨਈ ਸੀ
ਅੱਸੀ ਐਨੇ ਵੀ ਕਮਜ਼ੋਰ ਨਈ ਸੀ
ਹਾਂ ਹਾਂ ਹਾਂ ਹਾਂ ਹਾਂ