Home 🎬 Bollywood 🎵 Pakistani 🎤 English Pop

Jutti Meri (Live)

👤 Neha Bhasin 🎼 Unknown ⏱️ 3:38
🎵 3693 characters
⏱️ 3:38 duration
🆔 ID: 23743658

📜 Lyrics

ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ ਕਿ)
ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਹੋਏ, ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
ਸਹੁਰਾ ਲੈਣ ਆ ਗਿਆ ਤੇ ਵੰਗਾਂ ਪਵਾ ਗਿਆ
ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਹਾਂ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
ਦੇਰ ਲੈਣ ਆ ਗਿਆ, ਦੇਰ ਲੈਣ ਆ ਗਿਆ
ਹੋਏ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
ਦੇਰ ਲੈਣ ਆ ਗਿਆ ਤੇ ਲਹਿੰਗਾ ਪਵਾ ਗਿਆ
ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਹੋਏ, ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ ਕਿ)
ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
ਹਾਏ, ਆਪ ਲੈਣ ਆ ਗਿਆ, ਆਪ ਲੈਣ ਆ ਗਿਆ
ਹਾਏ, ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
ਆਪ ਲੈਣ ਆ ਗਿਆ, ਦੋ ਗੱਲਾਂ ਸੁਣਾ ਗਿਆ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਹੋਏ, ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
ਹੋਏ, ਜੁੱਤੀ ਮੇਰੀ... (ਓਏ-ਹੋਏ ਕਿ)
ਜੁੱਤੀ ਮੇਰੀ... (ਆਏ-ਹਾਏ ਕਿ)
ਜੁੱਤੀ ਮੇਰੀ... (ਓਏ-ਹੋਏ)

⏱️ Synced Lyrics

[00:06.65] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[00:10.00] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[00:26.60] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[00:29.60] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[00:32.98] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[00:36.15] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[00:39.50] ਜੁੱਤੀ ਮੇਰੀ... (ਓਏ-ਹੋਏ ਕਿ)
[00:41.65] ਜੁੱਤੀ ਮੇਰੀ... (ਆਏ-ਹਾਏ ਕਿ)
[00:43.23] ਜੁੱਤੀ ਮੇਰੀ... (ਓਏ-ਹੋਏ ਕਿ)
[00:58.81] ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
[01:11.24] ਹੋਏ, ਪਹਿਲੀ-ਪਹਿਲੀ ਵਾਰ ਮੈਨੂੰ ਸਹੁਰਾ ਲੈਣ ਆ ਗਿਆ
[01:14.79] ਸਹੁਰਾ ਲੈਣ ਆ ਗਿਆ ਤੇ ਵੰਗਾਂ ਪਵਾ ਗਿਆ
[01:18.52] ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
[01:21.23] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[01:24.53] ਵੰਗਾਂ ਤੇ ਪਾਨੀਆਂ ਹੱਥੇ ਦੇ ਨਾਲ
[01:27.70] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[01:30.80] ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[01:34.09] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[01:48.63] ਹਾਂ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
[01:53.25] ਦੇਰ ਲੈਣ ਆ ਗਿਆ, ਦੇਰ ਲੈਣ ਆ ਗਿਆ
[01:56.47] ਹੋਏ, ਦੂਜੀ-ਦੂਜੀ ਵਾਰ ਮੈਨੂੰ ਦੇਰ ਲੈਣ ਆ ਗਿਆ
[01:59.59] ਦੇਰ ਲੈਣ ਆ ਗਿਆ ਤੇ ਲਹਿੰਗਾ ਪਵਾ ਗਿਆ
[02:02.74] ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
[02:05.88] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[02:09.15] ਲਹਿੰਗਾ ਤੇ ਪਾਨੀਆਂ ਲੱਕੇ ਦੇ ਨਾਲ
[02:12.11] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[02:15.42] ਹੋਏ, ਜੁੱਤੀ ਮੇਰੀ ਜਾਂਦੀ ਐ ਪਹਾੜੀਏ ਦੇ ਨਾਲ
[02:18.52] ਤੇ ਪੌਲਾ ਮੇਰਾ ਜਾਂਦਾ ਐ ਉਸ ਡੋਗਰੇ ਦੇ ਨਾਲ
[02:21.75] ਜੁੱਤੀ ਮੇਰੀ... (ਓਏ-ਹੋਏ ਕਿ)
[02:23.62] ਜੁੱਤੀ ਮੇਰੀ... (ਆਏ-ਹਾਏ ਕਿ)
[02:25.25] ਜੁੱਤੀ ਮੇਰੀ... (ਓਏ-ਹੋਏ ਕਿ)
[02:39.38] ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
[02:43.62] ਹਾਏ, ਆਪ ਲੈਣ ਆ ਗਿਆ, ਆਪ ਲੈਣ ਆ ਗਿਆ
[02:46.75] ਹਾਏ, ਤੀਜੀ-ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
[02:50.19] ਆਪ ਲੈਣ ਆ ਗਿਆ, ਦੋ ਗੱਲਾਂ ਸੁਣਾ ਗਿਆ
[02:53.90] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[02:56.67] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[02:59.80] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[03:02.89] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[03:05.98] ਹੋਏ, ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
[03:09.12] ਸੋਹਣਾ ਮੇਰਾ ਮਾਹੀ, ਟੁਰ ਜਾਣਾ ਉਹਦੇ ਨਾਲ
[03:12.21] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[03:15.25] ਠੁਮਕ-ਠੁਮਕ ਜਾਨੀਆਂ ਮਾਈਏ ਦੇ ਨਾਲ
[03:18.41] ਹੋਏ, ਜੁੱਤੀ ਮੇਰੀ... (ਓਏ-ਹੋਏ ਕਿ)
[03:20.13] ਜੁੱਤੀ ਮੇਰੀ... (ਆਏ-ਹਾਏ ਕਿ)
[03:21.87] ਜੁੱਤੀ ਮੇਰੀ... (ਓਏ-ਹੋਏ)

⭐ Rate These Lyrics

Average: 0.0/5 • 0 ratings