Home 🎬 Bollywood 🎵 Pakistani 🎤 English Pop

Pata Nahi Raab Kehdeyan Rangan Ch Raazi

👤 Kamal Khan 🎼 Pata Nahi Raab Kehdeyan Rangan Ch Raazi ⏱️ 5:03
🎵 4320 characters
⏱️ 5:03 duration
🆔 ID: 23764675

📜 Lyrics

ਕੀ ਕੀ ਨੇ ਦੁਨੀਆ ਦੇ ਮੰਜ਼ਰ
ਓ ਖਾਲੀ ਹੱਥੀ ਗਿਆ ਸਿਕੰਦਰ
ਕੀ ਕੀ ਨੇ ਦੁਨੀਆ ਦੇ ਮੰਜ਼ਰ
ਖਾਲੀ ਹੱਥੀ ਗਿਆ ਸਿਕੰਦਰ
ਜਗ ਨੂੰ ਜਿੱਤਣ ਵਾਲਿਆਂ ਨੂੰ
ਪਈ ਅੰਤ ਹਾਰਨੀ ਬਾਜ਼ੀ
ਓਹਦੇਆਂ ਰੰਗਾਂ ਨੂੰ
ਹੋ ਓਹਦੇਆਂ ਰੰਗਾਂ ਨੂੰ
ਹਾਂ ਓਹਦੇਆਂ ਰੰਗਾਂ ਨੂੰ ਓਹੀਓ ਜਾਣੇ
ਪਤਾ ਨਹੀਂ ਰੱਬ ਕਿਹੜਿਆਂ
ਕਿਹੜਿਆਂ ਕਿਹੜਿਆਂ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ, ਹੋ
ਕਈਆਂ ਦੇ ਕੋਲ ਪੁੱਤ
ਕਈਆਂ ਦੇ ਕੋਲ ਧੀ ਵੀ ਨਹੀਂ
ਕਈਆਂ ਕੋਲ ਮਹਲ
ਕਈਆਂ ਕੋਲ ਕੁੱਲੀ ਵੀ ਨਹੀਂ
ਹਾਂ ਕਈਆਂ ਦੇ ਕੋਲ ਪੁੱਤ
ਕਈਆਂ ਦੇ ਕੋਲ ਧੀ ਵੀ ਨਹੀਂ
ਕਈਆਂ ਕੋਲ ਮਹਲ
ਕਈਆਂ ਕੋਲ ਕੁੱਲੀ ਵੀ ਨਹੀਂ
ਕਈਆਂ ਦੇ ਕੋਲ ਮੰਜ਼ਿਲ
ਕਈਆਂ ਦੇ ਕੋਲ ਰਾਹ ਵੀ ਨਹੀਂ
ਰਾਹ ਵੀ ਨਹੀਂ, ਰਾਹ ਵੀ ਨਹੀਂ
ਕਈ ਵਾਰੀ ਕੰਡਿਆਂ 'ਤੇ ਆ ਕੇ, ਹੋ
ਕਈ ਵਾਰੀ ਕੰਡਿਆਂ 'ਤੇ ਆ ਕੇ
ਡੁੱਬ ਜਾਂਦੇ ਨੇ ਮਾਜ਼ੀ
ਓਹਦੇਆਂ ਰੰਗਾਂ ਨੂੰ
ਹੋ ਓਹਦੇਆਂ ਰੰਗਾਂ ਨੂੰ
ਹਾਂ ਓਹਦੇਆਂ ਰੰਗਾਂ ਨੂੰ ਓਹੀਓ ਜਾਣੇ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ, ਹੋ
ਸੋਚ ਵੀ ਸੋਚਾਵੇ ਨਾਲੇ ਕੰਮ ਵੀ ਕਰਾਵੇ
ਹੋ ਰੰਕ ਨੂੰ ਰਾਜੇ ਦੀ ਥਾਵੇਂ ਆਪ ਹੀ ਬਿਠਾਵੇ
ਉਹਦਿਆਂ ਰੰਗਾਂ ਦੇ ਵਿੱਚ ਜੋ ਵੀ ਰੰਗਿਆ ਜਾਵੇ
ਫਿਰ ਉਸ ਨੂੰ ਉਹ ਚੜਦੀ ਕਲਾ ਆਪ ਹੀ ਦਿਖਾਵੇ
ਓਹ ਇਕ ਪਲ ਵੀ ਦੂਰ ਨਹੀਂ, ਹੋ
ਓਹ ਇਕ ਪਲ ਵੀ ਦੂਰ ਨਹੀਂ
ਆਪਣੇ ਬੰਦਿਆਂ ਦਾ ਕਾਜ਼ੀ
ਓਹਦੇਆਂ ਰੰਗਾਂ ਨੂੰ
ਹੋ ਓਹਦੇਆਂ ਰੰਗਾਂ ਨੂੰ
ਹਾਂ ਓਹਦੇਆਂ ਰੰਗਾਂ ਨੂੰ ਓਹੀਓ ਜਾਣੇ
ਪਤਾ ਨਹੀਂ ਰੱਬ ਕਿਹੜਿਆਂ
ਕਿਹੜਿਆਂ ਕਿਹੜਿਆਂ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ, ਹੋ
ਕੁਝ ਨਦੀਆਂ ਪਹਾੜਾ ਨੂੰ ਬੰਦਾ ਦੁਨੀਆ ਦੱਸੀ ਜਾਵੇ
ਪਲਕ ਝਪਕ ਦਿਆ ਹੀ ਉਹ science ਸੋਚਾਂ ਦੇ ਵਿੱਚ ਪਾਵੇ
ਕਈ ਪਾਤਾਲ ਕਈ ਆਕਾਸ਼ ਉਹ ਆਪਣੇ ਵਿੱਚ ਸਮਾਵੇ
ਉਸਦਾ ਕੋਈ ਆਕਾਰ ਨਹੀਂ ਓ ਨਿਰੰਕਾਰ ਕਹਾਵੇ
ਹਰ ਕੋਈ ਉਸਦੇ ਦਰ ਤੇ ਮੰਗੇ ਜਿਸ ਨੇ ਦੁਨੀਆ ਸਾਜੀ
ਓਹਦੇਆਂ ਰੰਗਾਂ ਨੂੰ
ਹਾਣੀਓ ਓਹਦੇਆਂ ਰੰਗਾਂ ਨੂੰ
ਹਾਂ ਓਹਦੇਆਂ ਰੰਗਾਂ ਨੂੰ ਓਹੀਓ ਜਾਣੇ
ਪਤਾ ਨਹੀਂ ਰੱਬ ਕਿਹੜਿਆਂ
ਕਿਹੜਿਆਂ ਕਿਹੜਿਆਂ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ, ਹੋ

⭐ Rate These Lyrics

Average: 0.0/5 • 0 ratings