Home 🎬 Bollywood 🎵 Pakistani 🎤 English Pop

Pata Nahi Rabb Kehdeyan Rangan Ch Raazi

👤 Nooran Sisters 🎼 Pata Nahi Rabb Kehdeyan Rangan Ch Raazi ⏱️ 6:15
🎵 5834 characters
⏱️ 6:15 duration
🆔 ID: 23824682

📜 Lyrics

ਕੋਈ ਵੀ ਗੱਲ ਐ ਰਾਹ ਜ਼ਿੰਦਗੀ ਦਾ ਅੰਤ ਨਹੀਂ ਕਿ
ਨਵੀ ਕਿਰਨ ਦੀ ਸ਼ੁਰੂਆਤ ਹੈ
ਉਹਦਿਆਂ ਰੰਗਾ ਵਿਚ ਰੰਗਣਾ ਸਿੱਖ ਬੰਦਿਆਂ
ਤੇਰੀ ਕਿ ਔਕਾਤ
ਓ ਕੀ ਕੀ ਨੇ ਦੁਨੀਆ ਦੇ ਮੰਜ਼ਰ
ਖਾਲੀ ਹੱਥੀ ਗਿਆ ਸਿਕੰਦਰ
ਓ ਕੀ ਕੀ ਨੇ ਦੁਨੀਆ ਦੇ ਮੰਜ਼ਰ
ਖਾਲੀ ਹੱਥੀ ਗਿਆ ਸਿਕੰਦਰ
ਹਾਏ ਕੀ ਕੀ ਨੇ ਦੁਨੀਆ ਦੇ ਮੰਜ਼ਰ
ਖਾਲੀ ਹੱਥੀ ਗਿਆ ਸਿਕੰਦਰ
ਜਗ ਨੂੰ ਜਿੱਤਣ ਵਾਲਿਆਂ ਨੂੰ
ਪਈ ਅੰਤ ਹਾਰਨੀ ਬਾਜ਼ੀ
ਓਹਦੇਆਂ ਰੰਗਾਂ ਨੂੰ
ਓਹਦੇਆਂ ਰੰਗਾਂ ਨੂੰ
ਹੋ ਓਹਦੇਆਂ ਰੰਗਾਂ ਨੂੰ
ਓਹਦੇਆਂ ਰੰਗਾਂ ਨੂੰ
ਓਹਦੇਆਂ ਰੰਗਾਂ ਨੂੰ ਓਹੀਓ ਜਾਣੇ
ਪਤਾ ਨਹੀਂ ਰੱਬ ਕਿਹੜਿਆਂ
ਕਿਹੜਿਆਂ ਕਿਹੜਿਆਂ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ
ਕਿਹੜਿਆਂ ਰੰਗਾਂ ਵਿਚ
ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਕਈਆਂ ਦੇ ਕੋਲ ਪੁੱਤ
ਕਈਆਂ ਦੇ ਕੋਲ ਧੀ ਵੀ ਨਹੀਂ
ਕਈਆਂ ਕੋਲ ਮਹਲ
ਕਈਆਂ ਕੋਲ ਕੁੱਲੀ ਵੀ ਨਹੀਂ (ਕੁੱਲੀ ਵੀ ਨਹੀਂ)
ਹੋ ਓ, ਕਈਆਂ ਦੇ ਕੋਲ ਪੁੱਤ
ਕਈਆਂ ਦੇ ਕੋਲ ਧੀ ਵੀ ਨਹੀਂ
ਕਈਆਂ ਕੋਲ ਮਹਲ
ਕਈਆਂ ਕੋਲ ਕੁੱਲੀ ਵੀ ਨਹੀਂ
ਕਈਆਂ ਦੇ ਕੋਲ ਮੰਜ਼ਿਲ
ਕਈਆਂ ਦੇ ਕੋਲ ਰਾਹ ਵੀ ਨਹੀਂ
ਰਾਹ ਵੀ ਨਹੀਂ
ਕਈ ਵਾਰੀ ਕੰਡਿਆਂ 'ਤੇ ਆ ਕੇ, ਹਾਏ ਹੋ
ਕਈ ਵਾਰੀ ਕੰਡਿਆਂ 'ਤੇ ਆ ਕੇ
ਡੁੱਬ ਜਾਂਦੇ ਨੇ ਮਾਂਝੀ
ਓਹਦੇਆਂ ਰੰਗਾਂ ਨੂੰ
ਓਹਦੇਆਂ ਰੰਗਾਂ ਨੂੰ
ਹਾਏ ਓਹਦੇਆਂ ਰੰਗਾਂ ਨੂੰ
ਓਹਦੇਆਂ ਰੰਗਾਂ ਨੂੰ
ਓਹਦੇਆਂ ਰੰਗਾਂ ਨੂੰ ਓਹੀਓ ਜਾਣੇ
ਪਤਾ ਨਹੀਂ ਰੱਬ ਕਿਹੜਿਆਂ
ਕਿਹੜਿਆਂ ਕਿਹੜਿਆਂ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਸੋਚ ਵੀ ਸੋਚਾਵੇ ਨਾਲੇ ਕੰਮ ਵੀ ਕਰਾਵੇ
ਰੰਕ ਨੂੰ ਰਾਜੇ ਦੀ ਥਾਵੇਂ ਓ ਆਪ ਹੀ ਬਿਠਾਵੇ
ਸੋਚ ਵੀ ਸੋਚਾਵੇ ਨਾਲੇ ਕੰਮ ਵੀ ਕਰਾਵੇ
ਰੰਕ ਨੂੰ ਰਾਜੇ ਦੀ ਥਾਵੇਂ ਆਪ ਹੀ ਬਿਠਾਵੇ
ਉਹਦਿਆਂ ਰੰਗਾਂ ਦੇ ਵਿੱਚ ਜੋ ਵੀ ਰੰਗਿਆ ਜਾਵੇ
ਫਿਰ ਉਸ ਨੂੰ ਉਹ ਚੜਦੀ ਕਲਾ ਆਪ ਹੀ ਦਿਖਾਵੇ
ਓਹ ਇਕ ਪਲ ਵੀ ਦੂਰ ਨਹੀਂ
ਓਹ ਇਕ ਪਲ ਵੀ ਦੂਰ ਨਹੀਂ
ਆਪਣੇ ਬੰਦਿਆਂ ਦਾ ਕਾਜ਼ੀ
ਓਹਦੇਆਂ ਰੰਗਾਂ ਨੂੰ
ਓਹਦੇਆਂ ਰੰਗਾਂ ਨੂੰ
ਹਾਏ ਓਹਦੇਆਂ ਰੰਗਾਂ ਨੂੰ
ਹੋ ਓ
ਓਹਦੇਆਂ ਰੰਗਾਂ ਨੂੰ ਓਹੀਓ ਜਾਣੇ
ਪਤਾ ਨਹੀਂ ਰੱਬ ਕਿਹੜਿਆਂ
ਕਿਹੜਿਆਂ ਕਿਹੜਿਆਂ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਕੁਜ ਨਦੀਆਂ ਪਹਾੜਾ ਨੂੰ ਬੰਦਾ ਦੁਨੀਆ ਦੱਸੀ ਜਾਵੇ
ਪਲਕ ਝਪਕ ਦੇ ਹੀ ਉਹ science ਸੋਚਾਂ ਦੇ ਵਿੱਚ ਪਾਵੇ
ਕੁਜ ਨਦੀਆਂ ਪਹਾੜਾ ਨੂੰ ਬੰਦਾ ਦੁਨੀਆ ਦੱਸੀ ਜਾਵੇ
ਪਲਕ ਝਪਕ ਦਿਆ ਹੀ ਉਹ science ਸੋਚਾਂ ਦੇ ਵਿੱਚ ਪਾਵੇ
ਕਈ ਪਾਤਾਲ ਕਈ ਆਕਾਸ਼ ਉਹ ਆਪਣੇ ਵਿੱਚ ਸਮਾਵੇ
ਉਸਦਾ ਕੋਈ ਆਕਾਰ ਨਹੀਂ ਓ ਨਿਰੰਕਾਰ ਕਹਾਵੇ (ਕਹਾਵੇ)
ਹਰ ਮਨ ਉਸਦੇ ਦਰ ਤੇ ਮੰਗੇ ਜਿਸ ਨੇ ਦੁਨੀਆ ਸਾਜੀ
ਹਰ ਮਨ ਉਸਦੇ ਦਰ ਤੇ ਮੰਗੇ ਜਿਸ ਨੇ ਦੁਨੀਆ ਸਾਜੀ
ਓਹਦੇਆਂ ਰੰਗਾਂ ਨੂੰ
ਓਹਦੇਆਂ ਰੰਗਾਂ ਨੂੰ
ਹਾਏ ਓਹਦੇਆਂ ਰੰਗਾਂ ਨੂੰ
ਹੋ ਓ
ਓਹਦੇਆਂ ਰੰਗਾਂ ਨੂੰ ਓਹੀਓ ਜਾਣੇ
ਪਤਾ ਨਹੀਂ ਰੱਬ ਕਿਹੜਿਆਂ
ਕਿਹੜਿਆਂ ਕਿਹੜਿਆਂ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ
ਕਿਹੜਿਆਂ ਰੰਗਾਂ ਵਿਚ ਰਾਜ਼ੀ
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ

⭐ Rate These Lyrics

Average: 0.0/5 • 0 ratings