Home 🎬 Bollywood 🎵 Pakistani 🎤 English Pop

Jattaan De Putt

👤 Harjit Harman 🎼 Panjebaan ⏱️ 3:54
🎵 3945 characters
⏱️ 3:54 duration
🆔 ID: 23838786

📜 Lyrics

ਚੜ ਦੀ ਜਵਾਨੀ ਤੇਰੀ ਪਾ ਦੇ ਨਾ ਪੁਵਾੜੇ
ਚੜ ਦੀ ਜਵਾਨੀ ਤੇਰੀ ਪਾ ਦੇ ਨਾ ਪੁਵਾੜੇ
ਰਾਹੀ ਤਕ ਦੇ ਰਾਹਾਂ ਦੇ ਵਿਚ ਖੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਜਦੋਂ ਲੰਘਦੀ ਬੰਨੇ ਦੇ ਕੋਲੋਂ
ਨੀ ਮੈਂ ਜੱਟ ਦੇ ਖੇਤ ਵੱਲ ਚ੍ਹਾਹਤੀ
ਬਣ ਜਾਂ ਗੇ ਹੁਸਨ ਦੇ ਰਾਖੇ
ਜੱਟ ਛਡ ਕੇ ਖੇਤ ਦੀ ਰਾਖੀ
ਹੱਲ ਵਾਹੁੰਦੇ ਹਾਣੀਆਂ ਨੇ ਹੱਲ ਛੱਡ ਦੇਣੇ
ਹੱਲ ਵਾਹੁੰਦੇ ਹਾਣੀਆਂ ਨੇ ਹੱਲ ਛੱਡ ਦੇਣੇ
ਖੜ ਜਾਣਗੇ ਗੰਡਾਸੇ ਫੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਇਕ ਪਤਲੋ ਸੀ ਤੇਰੇ ਵਰਗੀ
ਜਿਹਦੇ ਕਰ ਕੇ ਚੜਾਈਆਂ ਹੋਇਆਂ
ਜਿਹਦੇ ਕਰ ਕੇ ਚੜਾਈਆਂ ਹੋਇਆਂ
ਜੱਗੇ ਜੱਟ ਦੀ ਗੰਡਾਸੀ ਖੜਕੇ
ਜੱਗੇ ਜੱਟ ਦੀ ਹਾ ਆ
ਜੱਟ ਦੀ ਗੰਡਾਸੀ ਖੜਕੇ
ਪਤਲੋ ਨਾਰ ਬਦਲੇ ਆਪੇ
ਤਰੀਕਾਂ ਭੁਗਤਣ ਗਏ ਓਦੇ ਮਾਪੇ
ਤਰੀਕਾਂ ਭੁਗਤਣ ਗਏ ਓਦੇ ਮਾਪੇ
ਇਕ ਪਤਲੋ ਸੀ ਤੇਰੇ ਵਰਗੀ
ਜਿਹਦੇ ਕਰ ਕੇ ਚੜਾਈਆਂ ਹੋਇਆਂ
ਜੱਗੇ ਜੱਟ ਦੀ ਗੰਡਾਸੀ ਖੜਕੇ
ਜਯੋਨੇ ਪੁਲਾਂ ਤੇ ਲੜਾਈਆਂ ਹੋਇਆ
ਗੋਰੇ ਰੰਗ ਪਿੱਛੇ ਮੁੜੇ ਛਾਵਿਆ ਦੇ ਝੁੰਡ
ਗੋਰੇ ਰੰਗ ਪਿੱਛੇ ਮੁੜੇ ਛਾਵਿਆ ਦੇ ਝੁੰਡ
ਜਦੋ ਬੋਲਿਆ ਇਸ਼ਕ ਸਿੱਰ ਚੱੜ ਕੇ (ਚੱੜ ਕੇ ਚੱੜ ਕੇ ਚੱੜ ਕੇ)
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਕਈ ਹੋ ਗਏ ਨੇ ਸ਼ੋਕੀਨ ਗੋਰੇ ਰੰਗ ਦੇ
ਤੈਨੂੰ ਦਿਲ ਚ ਵਸਾਈ ਫਿਰ ਦੇ
ਕਈ ਪਿੰਡ ਦੇ ਨੇ ਮੁੱਛ ਫੁੱਟ ਗਬਰੂ
ਜਿੰਦ ਤਲੀ ਤੇ ਟਿਕਾਈ ਫਿਰਦੇ
ਪਿੰਡ ਲਿਦੜਾ ਦੇ ਵਿੱਚ ਹੋਗੀ ਤੜੇਬਾਜੀ
ਪਿੰਡ ਲਿਦੜਾ ਦੇ ਵਿੱਚ ਹੋਗੀ ਤੜੇਬਾਜੀ
ਹਰ ਅੱਖ ਵਿੱਚ ਪਰਗਟ ਰੜਕੇ (ਰੜਕੇ ਰੜਕੇ ਰੜਕੇ)
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
ਤੇਰਾ ਬਿੱਲੋ ਜਾਣਾ ਕੱਖ ਨੀ
ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ

⏱️ Synced Lyrics

[00:23.20] ਚੜ ਦੀ ਜਵਾਨੀ ਤੇਰੀ ਪਾ ਦੇ ਨਾ ਪੁਵਾੜੇ
[00:25.62] ਚੜ ਦੀ ਜਵਾਨੀ ਤੇਰੀ ਪਾ ਦੇ ਨਾ ਪੁਵਾੜੇ
[00:28.39] ਰਾਹੀ ਤਕ ਦੇ ਰਾਹਾਂ ਦੇ ਵਿਚ ਖੜ ਕੇ
[00:32.95] ਤੇਰਾ ਬਿੱਲੋ ਜਾਣਾ ਕੱਖ ਨੀ
[00:35.80] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[00:38.07] ਤੇਰਾ ਬਿੱਲੋ ਜਾਣਾ ਕੱਖ ਨੀ
[00:40.47] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[00:42.70] ਤੇਰਾ ਬਿੱਲੋ ਜਾਣਾ ਕੱਖ ਨੀ
[00:44.29] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[01:02.49] ਜਦੋਂ ਲੰਘਦੀ ਬੰਨੇ ਦੇ ਕੋਲੋਂ
[01:05.47] ਨੀ ਮੈਂ ਜੱਟ ਦੇ ਖੇਤ ਵੱਲ ਚ੍ਹਾਹਤੀ
[01:08.41] ਬਣ ਜਾਂ ਗੇ ਹੁਸਨ ਦੇ ਰਾਖੇ
[01:10.68] ਜੱਟ ਛਡ ਕੇ ਖੇਤ ਦੀ ਰਾਖੀ
[01:17.51] ਹੱਲ ਵਾਹੁੰਦੇ ਹਾਣੀਆਂ ਨੇ ਹੱਲ ਛੱਡ ਦੇਣੇ
[01:19.48] ਹੱਲ ਵਾਹੁੰਦੇ ਹਾਣੀਆਂ ਨੇ ਹੱਲ ਛੱਡ ਦੇਣੇ
[01:22.11] ਖੜ ਜਾਣਗੇ ਗੰਡਾਸੇ ਫੜ ਕੇ
[01:28.35] ਤੇਰਾ ਬਿੱਲੋ ਜਾਣਾ ਕੱਖ ਨੀ
[01:29.66] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[01:31.80] ਤੇਰਾ ਬਿੱਲੋ ਜਾਣਾ ਕੱਖ ਨੀ
[01:33.82] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[01:35.95] ਤੇਰਾ ਬਿੱਲੋ ਜਾਣਾ ਕੱਖ ਨੀ
[01:38.18] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[01:48.78] ਇਕ ਪਤਲੋ ਸੀ ਤੇਰੇ ਵਰਗੀ
[01:50.52] ਜਿਹਦੇ ਕਰ ਕੇ ਚੜਾਈਆਂ ਹੋਇਆਂ
[01:52.90] ਜਿਹਦੇ ਕਰ ਕੇ ਚੜਾਈਆਂ ਹੋਇਆਂ
[01:56.42] ਜੱਗੇ ਜੱਟ ਦੀ ਗੰਡਾਸੀ ਖੜਕੇ
[01:58.79] ਜੱਗੇ ਜੱਟ ਦੀ ਹਾ ਆ
[02:01.70] ਜੱਟ ਦੀ ਗੰਡਾਸੀ ਖੜਕੇ
[02:03.42] ਪਤਲੋ ਨਾਰ ਬਦਲੇ ਆਪੇ
[02:05.45] ਤਰੀਕਾਂ ਭੁਗਤਣ ਗਏ ਓਦੇ ਮਾਪੇ
[02:10.78] ਤਰੀਕਾਂ ਭੁਗਤਣ ਗਏ ਓਦੇ ਮਾਪੇ
[02:14.41] ਇਕ ਪਤਲੋ ਸੀ ਤੇਰੇ ਵਰਗੀ
[02:17.26] ਜਿਹਦੇ ਕਰ ਕੇ ਚੜਾਈਆਂ ਹੋਇਆਂ
[02:20.04] ਜੱਗੇ ਜੱਟ ਦੀ ਗੰਡਾਸੀ ਖੜਕੇ
[02:23.13] ਜਯੋਨੇ ਪੁਲਾਂ ਤੇ ਲੜਾਈਆਂ ਹੋਇਆ
[02:28.99] ਗੋਰੇ ਰੰਗ ਪਿੱਛੇ ਮੁੜੇ ਛਾਵਿਆ ਦੇ ਝੁੰਡ
[02:31.48] ਗੋਰੇ ਰੰਗ ਪਿੱਛੇ ਮੁੜੇ ਛਾਵਿਆ ਦੇ ਝੁੰਡ
[02:34.20] ਜਦੋ ਬੋਲਿਆ ਇਸ਼ਕ ਸਿੱਰ ਚੱੜ ਕੇ (ਚੱੜ ਕੇ ਚੱੜ ਕੇ ਚੱੜ ਕੇ)
[02:39.47] ਤੇਰਾ ਬਿੱਲੋ ਜਾਣਾ ਕੱਖ ਨੀ
[02:41.08] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[02:43.05] ਤੇਰਾ ਬਿੱਲੋ ਜਾਣਾ ਕੱਖ ਨੀ
[02:45.18] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[02:47.72] ਤੇਰਾ ਬਿੱਲੋ ਜਾਣਾ ਕੱਖ ਨੀ
[02:49.66] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[03:07.93] ਕਈ ਹੋ ਗਏ ਨੇ ਸ਼ੋਕੀਨ ਗੋਰੇ ਰੰਗ ਦੇ
[03:10.63] ਤੈਨੂੰ ਦਿਲ ਚ ਵਸਾਈ ਫਿਰ ਦੇ
[03:13.01] ਕਈ ਪਿੰਡ ਦੇ ਨੇ ਮੁੱਛ ਫੁੱਟ ਗਬਰੂ
[03:16.31] ਜਿੰਦ ਤਲੀ ਤੇ ਟਿਕਾਈ ਫਿਰਦੇ
[03:23.33] ਪਿੰਡ ਲਿਦੜਾ ਦੇ ਵਿੱਚ ਹੋਗੀ ਤੜੇਬਾਜੀ
[03:25.15] ਪਿੰਡ ਲਿਦੜਾ ਦੇ ਵਿੱਚ ਹੋਗੀ ਤੜੇਬਾਜੀ
[03:28.21] ਹਰ ਅੱਖ ਵਿੱਚ ਪਰਗਟ ਰੜਕੇ (ਰੜਕੇ ਰੜਕੇ ਰੜਕੇ)
[03:33.66] ਤੇਰਾ ਬਿੱਲੋ ਜਾਣਾ ਕੱਖ ਨੀ
[03:35.28] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[03:37.43] ਤੇਰਾ ਬਿੱਲੋ ਜਾਣਾ ਕੱਖ ਨੀ
[03:39.54] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ
[03:42.89] ਤੇਰਾ ਬਿੱਲੋ ਜਾਣਾ ਕੱਖ ਨੀ
[03:44.58] ਮਰ ਜਾਣਗੇ ਜੱਟਾਂ ਦੇ ਪੁੱਤ ਲੱੜ ਕੇ

⭐ Rate These Lyrics

Average: 0.0/5 • 0 ratings