Glock (From "Tufang")
🎵 2884 characters
⏱️ 2:26 duration
🆔 ID: 23858832
📜 Lyrics
ਹੋ ਨੀ ਤੂੰ ਓਸੇ time
ਦਿਲ ਮੇਰਾ ਲੈਗੀ ਜੱਟੀਏ
ਨੀ ਜਦੋਂ ਹੱਥ ਚੋਂ
Glock ਮੇਰੇ ਲੈਗੀ ਜੱਟੀਏ
ਮੁੰਡਾ ਲਾਏ ਸੀ ਨਿਸ਼ਾਨੇ
ਬਿੱਲੋ target ਤੇ ਨੀ
ਹੋ ਫਿਰੇ ਅੰਖ ਦਾ
ਤੂੰ ਜਾਨ ਮੇਰੀ ਲੈ ਗਈ ਜੱਟੀਏ
ਉਹ ਰੋਜ ਵੈਲੀਆਂ ਨੂੰ ਸੂਟਦਾ ਸੀ ਜਿਹੜਾ
ਤੇਰੀ ਦੀਦ ਚ ਹੀ ਦਿਨ ਕੱਟਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਮੈਨੂੰ ਲੱਗਦਾ ਚਕਾਏਂਗੀ ਗੁਲਾਬ
ਜੋ ਸੀ ਅਸਲੇ ਨਾਲ ਯਾਰੀ ਰੱਖਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਉਹ ਸ਼ੌਂਕ ਜਿੰਨੇ ਪਾਲੇ ਅੱਜ ਤੱਕ ਜਟ ਨੇ
ਨੀ ਤੇਰੇ ਮੇਰੇ match ਕਰਨੇ
ਉਹ ਬੱਕੀ ਜਟ ਦੀ ਬੁਲੇਟ ਕਾਲੇ ਰੰਗ ਦਾ
ਨੀ ਦੋਵੇਂ ਤੈਨੂੰ chase ਕਰਦੇ
ਉਹ ਚੱਕ ਫੱੜ ਲਾਂਗੇ
ਉਂਝ ਨੀ Glock ਕੱਢ ’ਦਾ
ਉਹ ਦੇਦੇ ਮੂੰਹ ਦੇ ਚੁੱਪ
ਵੈਰੀਆਂ ਨੂੰ choke ਕਰਦਾ
ਕਾਰੋਬਾਰ ਤੋਂ ਛੁਡਾਇਆ ਪੱਟ ਹੋਣੀਏ
ਨਾ ਸਾਰਾ ਦਿਨ ਘਰ ਵੱਢਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਮੈਨੂੰ ਲੱਗਦਾ ਚਕਾਏਂਗੀ ਗੁਲਾਬ
ਜੋ ਸੀ ਅਸਲੇ ਨਾਲ ਯਾਰੀ ਰੱਖਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਹੋ ਰੌਂਦ ਪਿੱਤਲ ਦਾ ਚੁੱਮੇਆ ਤੂੰ ਜਿਹੜਾ
ਓਸੇ ਦਾ ਹੀ ਪਾਈ ਛੱਲਾ ਫਿਰਦਾ
ਉਹ ਜਾਨ ਤਲੀ ਉੱਤੇ ਰੱਖ ਤੇਰੇ ਸ਼ਹਿਰ ਵਿੱਚ
ਤੇਰੇ ਪਿੱਛੇ ਕੱਲਾ ਫਿਰਦਾ
ਉਹ ਜਿਥੇ ਖੜ ਜਾਂਦਾ ਓਥੇ ਜਟ ਅੱਡ ਜਾਂਦਾ
ਉਹ ਇਕ ਤੇਰੇ ਚੱਕਰ ਚ ਆਕੇ ਹੱਡ ਜਾਂਦਾ
ਉਹ ਜਿਹੜੇ ਤੇਰੇ ਪਿੱਛੇ ਆਉਂਦੇ ਤੇਰੇ ਆਸ਼ਿਕ਼
ਨੀ ਓਹਨਾ ਦਾ ਵੀ time ਚੱਕਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਮੈਨੂੰ ਲੱਗਦਾ ਚਕਾਏਂਗੀ ਗੁਲਾਬ
ਜੋ ਸੀ ਅਸਲੇ ਨਾਲ ਯਾਰੀ ਰੱਖਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਦਿਲ ਮੇਰਾ ਲੈਗੀ ਜੱਟੀਏ
ਨੀ ਜਦੋਂ ਹੱਥ ਚੋਂ
Glock ਮੇਰੇ ਲੈਗੀ ਜੱਟੀਏ
ਮੁੰਡਾ ਲਾਏ ਸੀ ਨਿਸ਼ਾਨੇ
ਬਿੱਲੋ target ਤੇ ਨੀ
ਹੋ ਫਿਰੇ ਅੰਖ ਦਾ
ਤੂੰ ਜਾਨ ਮੇਰੀ ਲੈ ਗਈ ਜੱਟੀਏ
ਉਹ ਰੋਜ ਵੈਲੀਆਂ ਨੂੰ ਸੂਟਦਾ ਸੀ ਜਿਹੜਾ
ਤੇਰੀ ਦੀਦ ਚ ਹੀ ਦਿਨ ਕੱਟਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਮੈਨੂੰ ਲੱਗਦਾ ਚਕਾਏਂਗੀ ਗੁਲਾਬ
ਜੋ ਸੀ ਅਸਲੇ ਨਾਲ ਯਾਰੀ ਰੱਖਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਉਹ ਸ਼ੌਂਕ ਜਿੰਨੇ ਪਾਲੇ ਅੱਜ ਤੱਕ ਜਟ ਨੇ
ਨੀ ਤੇਰੇ ਮੇਰੇ match ਕਰਨੇ
ਉਹ ਬੱਕੀ ਜਟ ਦੀ ਬੁਲੇਟ ਕਾਲੇ ਰੰਗ ਦਾ
ਨੀ ਦੋਵੇਂ ਤੈਨੂੰ chase ਕਰਦੇ
ਉਹ ਚੱਕ ਫੱੜ ਲਾਂਗੇ
ਉਂਝ ਨੀ Glock ਕੱਢ ’ਦਾ
ਉਹ ਦੇਦੇ ਮੂੰਹ ਦੇ ਚੁੱਪ
ਵੈਰੀਆਂ ਨੂੰ choke ਕਰਦਾ
ਕਾਰੋਬਾਰ ਤੋਂ ਛੁਡਾਇਆ ਪੱਟ ਹੋਣੀਏ
ਨਾ ਸਾਰਾ ਦਿਨ ਘਰ ਵੱਢਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਮੈਨੂੰ ਲੱਗਦਾ ਚਕਾਏਂਗੀ ਗੁਲਾਬ
ਜੋ ਸੀ ਅਸਲੇ ਨਾਲ ਯਾਰੀ ਰੱਖਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਹੋ ਰੌਂਦ ਪਿੱਤਲ ਦਾ ਚੁੱਮੇਆ ਤੂੰ ਜਿਹੜਾ
ਓਸੇ ਦਾ ਹੀ ਪਾਈ ਛੱਲਾ ਫਿਰਦਾ
ਉਹ ਜਾਨ ਤਲੀ ਉੱਤੇ ਰੱਖ ਤੇਰੇ ਸ਼ਹਿਰ ਵਿੱਚ
ਤੇਰੇ ਪਿੱਛੇ ਕੱਲਾ ਫਿਰਦਾ
ਉਹ ਜਿਥੇ ਖੜ ਜਾਂਦਾ ਓਥੇ ਜਟ ਅੱਡ ਜਾਂਦਾ
ਉਹ ਇਕ ਤੇਰੇ ਚੱਕਰ ਚ ਆਕੇ ਹੱਡ ਜਾਂਦਾ
ਉਹ ਜਿਹੜੇ ਤੇਰੇ ਪਿੱਛੇ ਆਉਂਦੇ ਤੇਰੇ ਆਸ਼ਿਕ਼
ਨੀ ਓਹਨਾ ਦਾ ਵੀ time ਚੱਕਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ
ਮੈਨੂੰ ਲੱਗਦਾ ਚਕਾਏਂਗੀ ਗੁਲਾਬ
ਜੋ ਸੀ ਅਸਲੇ ਨਾਲ ਯਾਰੀ ਰੱਖਦਾ
ਤੇਰੇ ਪਿੱਛੇ ਪੈ ਗਿਆ ਨੀ ਆਸ਼ਿਕੀ ਚ
ਕੱਲਾ ਕੈਰਾ ਪੁੱਤ ਜਟ ਦਾ