Home 🎬 Bollywood 🎵 Pakistani 🎤 English Pop

Parwah

👤 Aman Hayer 🎼 The Entourage ⏱️ 4:05
🎵 3468 characters
⏱️ 4:05 duration
🆔 ID: 23869220

📜 Lyrics

ਹੋਏ ਹੋਏ ਆਹ ਆਹ ਚੱਕ ਦੇ
ਸਾਨੂੰ ਸਿਹਤ ਨਾ ਪਰੀਤਾ, ਫਿਟ ਰੱਖੀਏ ਤਵੀਤਾਂ
ਸਾਨੂੰ ਸਿਹਤ ਨਾ ਪਰੀਤਾ, ਫਿਟ ਰੱਖੀਏ ਤਾਬਿਤਾ
ਗੇਮਾਂ ਸਾਰੀਆਂ ਦੇ ਜਾਣਦੇ ਆ ਦਾ
ਅੱਜ ਤਕ ਮਿੱਤਰਾਂ ਨੇ, ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਅੱਜ ਤਕ ਮਿੱਤਰਾਂ ਨੇ, ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਅੱਜ ਤਕ ਮਿੱਤਰਾਂ ਨੇ
ਹੋਏ ਹੋਏ
ਅੱਜ ਤਕ ਮਿੱਤਰਾਂ ਨੇ ਖਾਣਾ ਪੀਣਾ ਸ਼ੌਂਕ ਸਾਡੀ
ਧਣੀ ਵੱਖਰੀ ਗੁੰਨਵੇ ਸਰੀਰ ਦੀ ਕਹਾਣੀ ਵੱਖਰੀ
ਖਾਣਾ ਪੀਣਾ ਸ਼ੌਂਕ ਸਾਡੀ ਧਣੀ ਵੱਖਰੀ ਗੁੰਦਵੇਂ ਸਰੀਰ ਦੀ ਕਹਾਣੀ ਵੱਖਰੀ
ਅਸੀਂ ਮਸਤੀ ਮਲੰਗ, ਸਾਡੇ ਵੱਖਰੇ ਨੇ ਰੰਗ
ਬਈ ਆਹ ਆਹ
ਅਸੀਂ ਮਸਤੀ ਮਲੰਗ, ਸਾਡੇ ਵੱਖਰੇ ਨੇ ਰੰਗ
ਕਦੇ ਸੋਚਿਆ ਨੀ ਪੈਂਦੀ ਕਿਹੜੇ ਭਾ
ਅੱਜ ਤਕ ਮਿੱਤਰਾਂ ਨੇ, ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਅੱਜ ਤਕ ਮਿੱਤਰਾਂ ਨੇ, ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਅੱਜ ਤਕ ਮਿੱਤਰਾਂ ਨੇ
ਹੋਏ ਹੋਏ
ਥਾਣਿਆਂ ਕੱਚਹਰੀਆਂ ਚ ਨਾ ਚਲਦਾ ਸਾਰਾ ਹੀ ਪੰਜਾਬ
ਮਿੱਤਰਾਂ ਦੇ ਵਲਦਾ ਸਾਰਾ ਹੀ ਪੰਜਾਬ ਮਿੱਤਰਾਂ ਦੇ ਵਲਦਾ
ਥਾਣਿਆਂ ਕੱਚਹਰੀਆਂ ਚ ਨਾ ਚਲਦਾ
ਸਾਰਾ ਹੀ ਪੰਜਾਬ ਮਿੱਤਰਾਂ ਦੇ ਵਲਦਾ ਸਾਰਾ ਹੀ ਪੰਜਾਬ ਮਿੱਤਰਾਂ ਦੇ ਵਲਦਾ
ਵਧ ਡੀਸੀ ਨਾਲੋ ਥੁੱਕ, ਗੱਲ ਉਥੇ ਜਾ ਰਹੀ ਮੁਕ
ਵਧ ਡੀਸੀ ਨਾਲੋ ਥੁੱਕ, ਗੱਲ ਉਥੇ ਜਾ ਰਹੀ ਮੁਕ
ਜਿਥੇ ਮਰਜੀ ਕੋਈ ਲਾਵੇ ਅਜਮਾ
ਅੱਜ ਤਕ ਮਿੱਤਰਾਂ ਨੇ, ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਅੱਜ ਤਕ ਮਿੱਤਰਾਂ ਨੇ, ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਅੱਜ ਤਕ ਮਿੱਤਰਾਂ ਨੇ
ਹੋਏ ਹੋਏ
ਸੋਹਣੀਆਂ ਸੁਨੱਖੀਆਂ ਕਾਹੋਣ ਜਿਹੜੀਆਂ
ਕੰਗਾ ਵਾਲੇ ਦੀਪੇ ਪਿੱਛੇ ਲਾਉਣ ਗੇੜੀਆਂ
ਸੋਹਣੀਆਂ ਸੁਨੱਖੀਆਂ ਕਾਹੋਣ ਜਿਹੜੀਆਂ
ਕੰਗਾ ਵਾਲੇ ਦੀਪੇ ਪਿੱਛੇ ਲਾਉਣ ਗੇੜੀਆਂ
ਅਸੀਂ ਜਾਇਏ ਜਿਹੜੇ ਰੂਟ ਸਾਨੂੰ ਵੱਜਦਾ ਸਲੂਟ
ਆਹਾ ਅਸੀਂ ਜਾਇਏ ਜਿਹਦਾ ਰੂਟ ਸਾਨੂੰ ਵੱਜਦਾ ਸਲੂਟ
ਦਿਲ ਰਾਹਵਾ ਵਿਚ ਦਿੰਦੀਆਂ ਵਿਚਾਂ
ਅੱਜ ਤਕ ਮਿੱਤਰਾਂ ਨੇ, ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਅੱਜ ਤਕ ਮਿੱਤਰਾਂ ਨੇ, ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਅੱਜ ਤਕ ਮਿੱਤਰਾਂ ਨੇ, ਕਦੇ ਕੀਤੀ ਨਾ ਕਿਸੇ ਦੀ ਪਰਵਾਹ

⭐ Rate These Lyrics

Average: 0.0/5 • 0 ratings