Lal Suhe Lehnge Waliye
🎵 3194 characters
⏱️ 3:53 duration
🆔 ID: 23933521
📜 Lyrics
ਦਿਲ ਦੀ ਜ਼ਮੀਨ 'ਤੇ ਜੋ ਬੀਜ ਲਏ ਨੇ ਸੁਪਨੇ
ਅੱਖਾਂ ਵਿੱਚ ਹੁਣ ਉਹ ਲੁਕਾਏ ਵੀ ਨਹੀਂ ਲੁੱਕਣੇ
ਅੱਖਾਂ ਵਿੱਚ ਹੁਣ ਉਹ ਲੁਕਾਏ ਵੀ ਨਹੀਂ ਲੁੱਕਣੇ
ਇਸ ਬੇੱਲੀ ਦੀ ਬੇੱਲੇਨ ਬਣ ਜਾ
ਵੇੱਲੀ ਦੇ ਨਾਲ ਵੈੱਲਣ ਬਣ ਜਾ
ਇਸ ਬੇੱਲੀ ਦੀ ਬੇੱਲੇਨ ਬਣ ਜਾ
ਵੇੱਲੀ ਦੇ ਨਾਲ ਵੈੱਲਣ ਬਣ ਜਾ
ਨੀ ਤੂੰ ਨੱਚ ਨੱਚ ਪੱਟ ਦੇ ਟੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਪਾਈ ਨਚਦੀ ਨੇ ਬੋਲੀ ਕਰ ਦਿੱਤੇ ਫੇਲ ਢੋਲੀ
16 ਸਾਲ ਦੀ ਪੁਰਾਣੀ ਦਾਰੂ ਹੋਵੇ ਜਿਵੇਂ ਖੋਲੀ
16 ਸਾਲ ਦੀ ਪੁਰਾਣੀ ਦਾਰੂ ਹੋਵੇ ਜਿਵੇਂ ਖੋਲੀ
ਤੈਨੂੰ ਹੁਣ ਹੋਰ ਦੱਸ ਕੀ ਮੈਂ ਕਹਿ ਲਾ
ਤੈਨੂੰ ਹੁਣ ਹੋਰ ਦੱਸ ਕੀ ਮੈਂ ਕਹਿ ਲਾ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਜਿਥੇ ਲੱਖਾਂ ਜੋੜਿਆਂ ਪਰ ਦਿਲੋਂ ਥੋੜੀਆਂ
ਹੋਜੇ ਆਪਣੀ ਜੇ ਇਕ ਮਿੱਕ ਰੂਹ ਨੀ ਸੋਹਣੀਏ
Actually ਜੱਟ is ਸੇੰਟਿ on you ਸੋਹਣੀਏ
ਜੱਟ is ਸੇੰਟਿ on you ਸੋਹਣੀਏ
ਜੋਡੀ ਰੱਬ ਨੇ ਬਣਾਈ ਪੂਰੀ ਗਲ ਸਿਰੇ ਲਾਈ
ਪੈਚਾ ਸਾਡੇ ਨਾਲ ਪਾ-ਲੇ ਤੈਰੀ ਹੋਜੂ ਗੀ ਚੜਾਈ
ਪੈਚਾ ਸਾਡੇ ਨਾਲ ਪਾ-ਲੇ ਤੈਰੀ ਹੋਜੂ ਗੀ ਚੜਾਈ
ਇਕ ਵਾਰੀ ਕਹਿਦੇ ਦਿਲ ਮੇਰਾ ਲੈ-ਲਾ
ਇਕ ਵਾਰੀ ਕਹਿਦੇ ਦਿਲ ਮੇਰਾ ਲੈ-ਲਾ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਇਸ ਬੇੱਲੀ ਦੀ ਬੇੱਲੇਨ ਬਣ ਜਾ
ਵੇੱਲੀ ਦੇ ਨਾਲ ਵੈੱਲਣ ਬਣ ਜਾ
ਇਸ ਬੇੱਲੀ ਦੀ ਬੇੱਲੇਨ ਬਣ ਜਾ
ਵੇੱਲੀ ਦੇ ਨਾਲ ਵੈੱਲਣ ਬਣ ਜਾ
ਨੀ ਤੂੰ ਨੱਚ ਨੱਚ ਪੱਟ ਦੇ ਟੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਨੀ ਲਾਲ ਸੁਹੇ ਲਹਿੰਗੇ ਵਾਲੀਏ
ਨੀ ਲਾਲ ਸੁਹੇ ਲਹਿੰਗੇ ਵਾਲੀਏ
ਅੱਖਾਂ ਵਿੱਚ ਹੁਣ ਉਹ ਲੁਕਾਏ ਵੀ ਨਹੀਂ ਲੁੱਕਣੇ
ਅੱਖਾਂ ਵਿੱਚ ਹੁਣ ਉਹ ਲੁਕਾਏ ਵੀ ਨਹੀਂ ਲੁੱਕਣੇ
ਇਸ ਬੇੱਲੀ ਦੀ ਬੇੱਲੇਨ ਬਣ ਜਾ
ਵੇੱਲੀ ਦੇ ਨਾਲ ਵੈੱਲਣ ਬਣ ਜਾ
ਇਸ ਬੇੱਲੀ ਦੀ ਬੇੱਲੇਨ ਬਣ ਜਾ
ਵੇੱਲੀ ਦੇ ਨਾਲ ਵੈੱਲਣ ਬਣ ਜਾ
ਨੀ ਤੂੰ ਨੱਚ ਨੱਚ ਪੱਟ ਦੇ ਟੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਪਾਈ ਨਚਦੀ ਨੇ ਬੋਲੀ ਕਰ ਦਿੱਤੇ ਫੇਲ ਢੋਲੀ
16 ਸਾਲ ਦੀ ਪੁਰਾਣੀ ਦਾਰੂ ਹੋਵੇ ਜਿਵੇਂ ਖੋਲੀ
16 ਸਾਲ ਦੀ ਪੁਰਾਣੀ ਦਾਰੂ ਹੋਵੇ ਜਿਵੇਂ ਖੋਲੀ
ਤੈਨੂੰ ਹੁਣ ਹੋਰ ਦੱਸ ਕੀ ਮੈਂ ਕਹਿ ਲਾ
ਤੈਨੂੰ ਹੁਣ ਹੋਰ ਦੱਸ ਕੀ ਮੈਂ ਕਹਿ ਲਾ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਜਿਥੇ ਲੱਖਾਂ ਜੋੜਿਆਂ ਪਰ ਦਿਲੋਂ ਥੋੜੀਆਂ
ਹੋਜੇ ਆਪਣੀ ਜੇ ਇਕ ਮਿੱਕ ਰੂਹ ਨੀ ਸੋਹਣੀਏ
Actually ਜੱਟ is ਸੇੰਟਿ on you ਸੋਹਣੀਏ
ਜੱਟ is ਸੇੰਟਿ on you ਸੋਹਣੀਏ
ਜੋਡੀ ਰੱਬ ਨੇ ਬਣਾਈ ਪੂਰੀ ਗਲ ਸਿਰੇ ਲਾਈ
ਪੈਚਾ ਸਾਡੇ ਨਾਲ ਪਾ-ਲੇ ਤੈਰੀ ਹੋਜੂ ਗੀ ਚੜਾਈ
ਪੈਚਾ ਸਾਡੇ ਨਾਲ ਪਾ-ਲੇ ਤੈਰੀ ਹੋਜੂ ਗੀ ਚੜਾਈ
ਇਕ ਵਾਰੀ ਕਹਿਦੇ ਦਿਲ ਮੇਰਾ ਲੈ-ਲਾ
ਇਕ ਵਾਰੀ ਕਹਿਦੇ ਦਿਲ ਮੇਰਾ ਲੈ-ਲਾ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਇਸ ਬੇੱਲੀ ਦੀ ਬੇੱਲੇਨ ਬਣ ਜਾ
ਵੇੱਲੀ ਦੇ ਨਾਲ ਵੈੱਲਣ ਬਣ ਜਾ
ਇਸ ਬੇੱਲੀ ਦੀ ਬੇੱਲੇਨ ਬਣ ਜਾ
ਵੇੱਲੀ ਦੇ ਨਾਲ ਵੈੱਲਣ ਬਣ ਜਾ
ਨੀ ਤੂੰ ਨੱਚ ਨੱਚ ਪੱਟ ਦੇ ਟੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਤੇਰਾ ਲਹਿੰਗਾ ਪਾਵੇ ਗਿੱਧੇ ਵਿੱਚ ਪੈਲਾਂ
ਲਾਲ ਸੁਹੇ ਲਹਿੰਗੇ ਵਾਲੀਏ
ਨੀ ਲਾਲ ਸੁਹੇ ਲਹਿੰਗੇ ਵਾਲੀਏ
ਨੀ ਲਾਲ ਸੁਹੇ ਲਹਿੰਗੇ ਵਾਲੀਏ