Home 🎬 Bollywood 🎵 Pakistani 🎤 English Pop

Vailpuna

👤 Sippy Gill 🎼 Vailpuna ⏱️ 2:38
🎵 2593 characters
⏱️ 2:38 duration
🆔 ID: 23933881

📜 Lyrics

ਪੁੱਤ ਪਿਓ ਨੂ ਵੇਖ ਕੇ ਮੁਛਾ ਨੂ ਵਟ ਨਈ ਦੇਈ ਦਾ
ਤੇਰੀ ਬੇਬੇ ਗੁੱਸਾ ਕਰ ਜੁ
ਓਏ ਛਡੀਆ ਲੜਾਈਾ ਲੜਨਾ ਨੀ ਭੁੱਲੇ
ਬੇਹਿਦੇ ਨੀ ਜੇ ਯਾਰਾਂ ਨਾਲ ਖੜਣਾ ਨੀ ਭੁੱਲੇ
ਮੈਂ ਪੈਰ ਕਾਹਦੇ ਪਿਛੇ ਮੋੜ ਲਏ
ਤੂ ਤਾਂ ਬਾਹਲਾ ਈ ਅਡ੍ਵਾਨ੍ਸ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਬੱਚਾ ਬੱਚਾ ਬਦਮਾਸ਼ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਬੱਚਾ ਬੱਚਾ ਬਦਮਾਸ਼ ਹੋ ਗਯਾ
ਓਏ ਸ਼ੇਰਾਂ ਮੂਹਰੇ ਮਾਰੇ ਬੜਕਾਂ
ਏ ਨਾ ਸੋਬਣ ਕਤੀੜਾ ਨੂ
ਓਏ ਜਚ੍ਦੇ ਨਾ ਖੰਡੇ ਰਾਇਫਲਾ
ਕਾਕਾ ਤੇਰੇ ਜਿਹਿਯਾ ਲੀਰਾ ਨੂ
ਓਏ ਸ਼ੇਰਾਂ ਮੂਹਰੇ ਮਾਰੇ ਬੜਕਾਂ
ਏ ਨਾ ਸੋਬਣ ਕਤੀੜਾ ਨੂ
ਓਏ ਜਚ੍ਦੇ ਨਾ ਖੰਡੇ ਰਾਇਫਲਾ
ਕਾਕਾ ਤੇਰੇ ਜਿਹਿਯਾ ਲੀਰਾ ਨੂ
ਵੈਲਪੁਨੇ ਵਿਚੋਂ fail ਮਖਣਾ
ਭਾਵੇ ਬਾਰਵੀ ਚੋਂ ਪਾਸ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਬੱਚਾ ਬੱਚਾ ਬਦਮਾਸ਼ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਬੱਚਾ ਬੱਚਾ ਬਦਮਾਸ਼ ਹੋ ਗਯਾ
ਬੱਚਾ ਬੱਚਾ ਬਦਮਾਸ਼ ਹੋ ਗਯਾ
ਬੱਚਾ ਬੱਚਾ ਬਦਮਾਸ਼ ਹੋ ਗਯਾ
ਮੌਤ ਰੰਨ ਵਾਂਗੂ ਨਾਲ ਰਖਣ ਮੈਂ
ਜੱਟ ਦੱਬ ਜੁ ਨਾ ਗੱਲ ਵੱਸ ਦੀ
ਮੇਰੀ ਜੁੱਤੀ ਵਿਚ ਕੋਕ coke ਪੀਂਦੇ ਨੇ
ਨੀ ਤੂ ਜਿੰਨਾ ਨੂ stud ਦੱਸਦੀ
ਮੌਤ ਰੰਨ ਵਾਂਗੂ ਨਾਲ ਰਖਣ ਮੈਂ
ਜੱਟ ਦੱਬ ਜੁ ਨਾ ਗੱਲ ਵੱਸ ਦੀ
ਮੇਰੀ ਜੁੱਤੀ ਵਿਚ coke ਪੀਂਦੇ ਨੇ
ਨੀ ਤੂ ਜਿੰਨਾ ਨੂ stud ਦੱਸਦੀ
ਬਡੇ ਔਖੇ ਹੱਡ ਪੈਰ ਜੁਡਨੇ
ਜਦੋਂ ਖਿੱਲਰੀ ਹੋਯੀ ਤਾਸ਼ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਤੇਰਾ ਭਾਈ ਬਦਮਾਸ਼ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਸਾਲਾ ਚੁਚਾ ਬਦਮਾਸ਼ ਹੋ ਗਯਾ

⏱️ Synced Lyrics

[00:04.23] ਪੁੱਤ ਪਿਓ ਨੂ ਵੇਖ ਕੇ ਮੁਛਾ ਨੂ ਵਟ ਨਈ ਦੇਈ ਦਾ
[00:08.43] ਤੇਰੀ ਬੇਬੇ ਗੁੱਸਾ ਕਰ ਜੁ
[00:11.35] ਓਏ ਛਡੀਆ ਲੜਾਈਾ ਲੜਨਾ ਨੀ ਭੁੱਲੇ
[00:14.08] ਬੇਹਿਦੇ ਨੀ ਜੇ ਯਾਰਾਂ ਨਾਲ ਖੜਣਾ ਨੀ ਭੁੱਲੇ
[00:17.04] ਮੈਂ ਪੈਰ ਕਾਹਦੇ ਪਿਛੇ ਮੋੜ ਲਏ
[00:20.04] ਤੂ ਤਾਂ ਬਾਹਲਾ ਈ ਅਡ੍ਵਾਨ੍ਸ ਹੋ ਗਯਾ
[00:25.59] ਨੀ ਮੈਂ ਕਾਹਦਾ ਵੈਲਪੁਨਾ ਛਡਿਆ
[00:28.93] ਬੱਚਾ ਬੱਚਾ ਬਦਮਾਸ਼ ਹੋ ਗਯਾ
[00:32.10] ਨੀ ਮੈਂ ਕਾਹਦਾ ਵੈਲਪੁਨਾ ਛਡਿਆ
[00:34.91] ਬੱਚਾ ਬੱਚਾ ਬਦਮਾਸ਼ ਹੋ ਗਯਾ
[00:50.28] ਓਏ ਸ਼ੇਰਾਂ ਮੂਹਰੇ ਮਾਰੇ ਬੜਕਾਂ
[00:52.90] ਏ ਨਾ ਸੋਬਣ ਕਤੀੜਾ ਨੂ
[00:56.27] ਓਏ ਜਚ੍ਦੇ ਨਾ ਖੰਡੇ ਰਾਇਫਲਾ
[00:59.18] ਕਾਕਾ ਤੇਰੇ ਜਿਹਿਯਾ ਲੀਰਾ ਨੂ
[01:02.05] ਓਏ ਸ਼ੇਰਾਂ ਮੂਹਰੇ ਮਾਰੇ ਬੜਕਾਂ
[01:05.12] ਏ ਨਾ ਸੋਬਣ ਕਤੀੜਾ ਨੂ
[01:07.96] ਓਏ ਜਚ੍ਦੇ ਨਾ ਖੰਡੇ ਰਾਇਫਲਾ
[01:10.86] ਕਾਕਾ ਤੇਰੇ ਜਿਹਿਯਾ ਲੀਰਾ ਨੂ
[01:13.92] ਵੈਲਪੁਨੇ ਵਿਚੋਂ fail ਮਖਣਾ
[01:16.65] ਭਾਵੇ ਬਾਰਵੀ ਚੋਂ ਪਾਸ ਹੋ ਗਯਾ
[01:22.42] ਨੀ ਮੈਂ ਕਾਹਦਾ ਵੈਲਪੁਨਾ ਛਡਿਆ
[01:25.99] ਬੱਚਾ ਬੱਚਾ ਬਦਮਾਸ਼ ਹੋ ਗਯਾ
[01:28.67] ਨੀ ਮੈਂ ਕਾਹਦਾ ਵੈਲਪੁਨਾ ਛਡਿਆ
[01:31.87] ਬੱਚਾ ਬੱਚਾ ਬਦਮਾਸ਼ ਹੋ ਗਯਾ
[01:38.67] ਬੱਚਾ ਬੱਚਾ ਬਦਮਾਸ਼ ਹੋ ਗਯਾ
[01:44.22] ਬੱਚਾ ਬੱਚਾ ਬਦਮਾਸ਼ ਹੋ ਗਯਾ
[01:47.01] ਮੌਤ ਰੰਨ ਵਾਂਗੂ ਨਾਲ ਰਖਣ ਮੈਂ
[01:49.98] ਜੱਟ ਦੱਬ ਜੁ ਨਾ ਗੱਲ ਵੱਸ ਦੀ
[01:52.76] ਮੇਰੀ ਜੁੱਤੀ ਵਿਚ ਕੋਕ coke ਪੀਂਦੇ ਨੇ
[01:55.63] ਨੀ ਤੂ ਜਿੰਨਾ ਨੂ stud ਦੱਸਦੀ
[01:58.90] ਮੌਤ ਰੰਨ ਵਾਂਗੂ ਨਾਲ ਰਖਣ ਮੈਂ
[02:01.80] ਜੱਟ ਦੱਬ ਜੁ ਨਾ ਗੱਲ ਵੱਸ ਦੀ
[02:04.47] ਮੇਰੀ ਜੁੱਤੀ ਵਿਚ coke ਪੀਂਦੇ ਨੇ
[02:07.52] ਨੀ ਤੂ ਜਿੰਨਾ ਨੂ stud ਦੱਸਦੀ
[02:10.97] ਬਡੇ ਔਖੇ ਹੱਡ ਪੈਰ ਜੁਡਨੇ
[02:13.88] ਜਦੋਂ ਖਿੱਲਰੀ ਹੋਯੀ ਤਾਸ਼ ਹੋ ਗਯਾ
[02:21.35] ਨੀ ਮੈਂ ਕਾਹਦਾ ਵੈਲਪੁਨਾ ਛਡਿਆ
[02:24.51] ਤੇਰਾ ਭਾਈ ਬਦਮਾਸ਼ ਹੋ ਗਯਾ
[02:27.96] ਨੀ ਮੈਂ ਕਾਹਦਾ ਵੈਲਪੁਨਾ ਛਡਿਆ
[02:31.42] ਸਾਲਾ ਚੁਚਾ ਬਦਮਾਸ਼ ਹੋ ਗਯਾ

⭐ Rate These Lyrics

Average: 0.0/5 • 0 ratings