Home 🎬 Bollywood 🎵 Pakistani 🎤 English Pop

Jug Jug Jee

👤 Rahat Fateh Ali Khan 🎼 Jug Jug Jee ("Maujaan Hi Maujaan") ⏱️ 3:04
🎵 2303 characters
⏱️ 3:04 duration
🆔 ID: 24044978

📜 Lyrics

ਸੂਈ ਵੇ ਸੂਈ, ਸੂਈ ਵੇ ਸੂਈ
ਜ਼ਾਲੀਮਾ ਸੂਈ ਵੇ
ਹਾਏ ਜ਼ਾਲੀਮਾ ਸੂਈ ਵੇ
ਹਾਏ ਜ਼ਾਲੀਮਾ ਸੂਈ ਵੇ
ਅੱਜ ਦਿਨ ਮੁਬਾਰਕ ਭਰੇਯਾ ਆਏਆ ਏ
ਹੋ ਓ ਹੋ ਓ ਹੋ ਓ ਹੋ ਓ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਅਸੀ ਅੱਖੀਆਂ ਵੀ ਤੇਰੇ ਨਾਲ ਲਾਈਆਂ
ਕੱਲਾ ਲਾਈਆਂ ਨੀ ਓ ਲਾ ਕੇ ਨਿਭਾਈਆਂ
ਅਸੀ ਅੱਖੀਆਂ ਵੀ ਤੇਰੇ ਨਾਲ ਲਾਈਆਂ
ਕੱਲਾ ਲਾਈਆਂ ਨੀ ਓ ਲਾ ਕੇ ਨਿਭਾਈਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਫੁੱਲ ਕਮਲ ਦਾ ਖਿਲ ਗਯਾ ਏ
ਕਮਲ ਦਾ ਖਿਲ ਗਯਾ ਏ
ਲੋਕਾਂ ਨਾਲ ਸਾਡਾ ਹੱਥ ਨਾ ਮਿਲੇ
ਲੋਕਾਂ ਨਾਲ ਸਾਡਾ ਹੱਥ ਨਾ ਮਿਲੇ
ਤੇਰੇ ਨਾਲ ਦਿਲ ਮਿਲ ਗਯਾ ਏ
ਤੇਰੇ ਨਾਲ ਦਿਲ ਮਿਲ ਗਯਾ ਏ
ਨਾਲ ਦੁਆਵਾਂ ਦਈਏ ਤੈਨੂੰ ਕਿ ਵੇ ਸੋਹਣਿਆਂ ਯਾਰਾ
ਮੇਰੀ ਉਮਰ ਵੀ ਤੈਨੂੰ ਲਗ ਜੇ ਜੀ ਵੇ ਸੋਹਣਿਆਂ ਯਾਰਾ
ਐਵੇਂ ਤੇ ਨੀ ਬੈਠੇ ਸਬ ਇਸ਼੍ਕ਼ ਚ ਹਾਰ ਵੇ
ਕਰ੍ਮਾ ਨਾਲ ਮਿਲਦਾ ਤੇਰੇ ਜਿਹਾ ਯਾਰ ਵੇ
ਤੂ ਸਾਡੀ ਜ਼ਿੰਦਗੀ ਸੋਹਣਿਆਂ
ਤੂ ਸਾਡੀ ਜ਼ਿੰਦਗੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ
ਤੂ ਜੁਗ ਜੁਗ ਜੀ ਸੋਹਣਿਆਂ

⭐ Rate These Lyrics

Average: 0.0/5 • 0 ratings