Home 🎬 Bollywood 🎵 Pakistani 🎤 English Pop

Tu Te Main

👤 Raavi Gill 🎼 Tu Te Main ⏱️ 2:47
🎵 3259 characters
⏱️ 2:47 duration
🆔 ID: 24133083

📜 Lyrics

Gur Sidhu Music
ਤੂੰ ਤੇ ਮੈਂ ਆਸ਼ਿਕਾ ਦਾ ਖਵਾਬ ਜਿਵੇੰ
ਤੂੰ ਤੇ ਮੈਂ ਵਾਰੀਸ ਸ਼ਾਹ ਦੀ ਕਿਤਾਬ ਜਿਵੇੰ
ਤੂੰ ਤੇ ਮੈਂ ਮੀਂਹ ਚ ਖਿੜ੍ਹਿਆ ਗੁਲਾਬ ਜਿਵੇੰ
ਤੂੰ ਤੇ ਮੈਂ ਰਾਣੀ ਨਾਲ ਨਵਾਬ ਜਿਵੇੰ
ਰਾਂਝਿਆ ਨੂੰ ਕਿੱਥੇ ਆ ਹਜ਼ਾਰੇ ਚੰਗੇ ਲੱਗਦੇ
ਸਾਨੂੰ ਤੇਰੇ ਨਾਲ ਆਹ ਨਜ਼ਾਰੇ ਚੰਗੇ ਲੱਗਦੇ
ਤੇਰੇ ਨਾਲ ਬੋਲ ਲੈਂਦੇ ਦਿਲ ਦੁਲ ਖੋਲ ਲੈਂਦੇ
ਸੱਚ ਦੱਸਾਂ ਮੇਂਨੂ ਤੇਰੇ ਲਾਰੇ ਚੰਗੇ ਲੱਗਦੇ
ਹੱਸਦੀ ਯਾ ਬੋਲਦੀ ਹੀ ਰਿਹਾ ਕਰ ਸੋਹਣੀਏ
ਆਵਾਜ਼ ਤੇਰੀ ਸਾਨੂੰ ਆ ਨੀਂ ਕੰਨਾਂ ਨੂੰ ਰੱਬਾਬ ਜਿਵੇੰ
ਤੂੰ ਤੇ ਮੈਂ ਆਸ਼ਿਕਾ ਦਾ ਖਵਾਬ ਜਿਵੇੰ
ਤੂੰ ਤੇ ਮੈਂ ਵਾਰੀਸ ਸ਼ਾਹ ਦੀ ਕਿਤਾਬ ਜਿਵੇੰ
ਤੂੰ ਤੇ ਮੈਂ ਮੀਂਹ ਚ ਖਿੜ੍ਹਿਆ ਗੁਲਾਬ ਜਿਵੇੰ
ਤੂੰ ਤੇ ਮੈਂ ਰਾਣੀ ਨਾਲ ਨਵਾਬ ਜਿਵੇੰ
ਲੈਂਦੇ ਮੇਰਾ ਨਾਮ ਕੱਲਾ ਹੱਸ ਕੇ ਨਾ ਸਾਰ ਨੀਂ
ਮੁੱਕ ਜਾਊਗਾ ਮੈਂ ਕਦੇ ਮੁੱਕੂ ਨਾ ਪਿਆਰ ਨੀਂ
ਮੰਗੇ ਬਿਨਾਂ ਜਾਨ ਅੱਸੀ ਤੇਰੇ ਉੱਤੋਂ ਵਾਰੀ ਆ
ਜੇ ਹੁੰਦੀ ਇਕ ਹੋਰ ਉਹ ਵੀ ਦਿੰਦਾ ਤੈਥੋਂ ਵਾਰ ਨੀਂ
ਵਾਰ ਵਾਰ ਵੇਖ ਕੇ ਵੀ ਦਿਲ ਨਯੀ ਓ ਭਰਦਾ ਐ
ਹੱਦੋ ਵੱਧ ਸੋਹਣੀ ਐ ਤੂੰ
ਆਗਰੇ ਦਾ ਤਾਜ਼ ਜਿਵੇੰ
ਤੂੰ ਤੇ ਮੈਂ
ਤੂੰ ਤੇ ਮੈਂ
ਬਾਹਾਂ ਵਿਚ ਲੈਲਾ ਹੋਰ ਹੁੰਦਾ ਨਾ ਸੰਬਾਲ ਨੀਂ
ਹੌਲੀ ਜਹੀ ਗੱਲਾਂ ਤੋ ਹਟਾਵਾ ਤੇਰੇ ਵਾਲ ਨੀਂ
ਨੱਡੇ ਜਦੋ ਆਵਾ ਨੀਂ ਤੂੰ ਅੱਖਾਂ ਬੰਦ ਕਰ ਲਵੈ
ਮੱਲੋ ਮੱਲੀ ਰੰਗ ਤੇਰਾ ਹੋ ਜਾਂਦਾ ਐ ਲਾਲ ਨੀਂ
ਬਾਹਲੀ ਜ਼ਿਆਦਾ ਸੋਹਣੀ ਆ ਨੀਂ ਤੂੰ ਤੇ ਤੇਰਾ ਨਾਮ ਦੋਵੇਂ
ਜਦੋ ਕੀਤੇ ਜਾਇਏ ਹੋਇਏ ਇਕੱਠੇ ਇਕੋ ਥਾਂ ਦੋਵੇਂ
ਅੰਮ੍ਰਿਤ ਵਾਂਗੂ ਕਿੱਥੇ ਚੌਹਣਾ ਕਿਸੇ ਹੋਰ ਨੇ
ਮਰ ਮੁਰ ਜਾਈਏ ਇੱਕ ਦੂਜੇ ਉੱਤੇ ਤਾਂ ਦੋਵੇਂ
ਮੀਣਿਆਂ ਨੀਂ ਜਾਣਾ ਮੇਰਾ ਪਿਆਰ ਤੇਰੇ ਵਾਸਤੇ
ਦੁਨੀਆਂ ਤੇ ਫੂਲ ਤਾਰੇ ਰੰਗ ਬੇਹਿਸਾਬ ਜਿਵੇੰ
ਤੂੰ ਤੇ ਮੈਂ ਆਸ਼ਿਕਾ ਦਾ ਖਵਾਬ ਜਿਵੇੰ
ਤੂੰ ਤੇ ਮੈਂ ਵਾਰੀਸ ਸ਼ਾਹ ਦੀ ਕਿਤਾਬ ਜਿਵੇੰ
ਤੂੰ ਤੇ ਮੈਂ ਮੀਂਹ ਚ ਖਿੜ੍ਹਿਆ ਗੁਲਾਬ ਜਿਵੇੰ
ਤੂੰ ਤੇ ਮੈਂ ਰਾਣੀ ਨਾਲ ਨਵਾਬ ਜਿਵੇੰ

⭐ Rate These Lyrics

Average: 0.0/5 • 0 ratings