MALAYI WARGI
🎵 3624 characters
⏱️ 3:03 duration
🆔 ID: 24272217
📜 Lyrics
ਵੇ ਕਾਹਤੋਂ ਨੱਪ ਦਾ ਫਿਰੇ ਤੂੰ ਮੇਰੀ ਪੇਡ ਮੁੰਡਿਆਂ
ਓ ਕੱਬੇ ਵੀਰ ਉਤੋਂ SP ਨੇ dad ਮੁੰਡਿਆਂ
ਵੇ ਕੋਈ ਲੱਭ ਕੇ ਬਹਾਨਾ ਜੋ ਫੜਾਉਣ ਨੂੰ ਫਿਰੇ
ਤੇਰੀ ਫੂਕ ਦੂੰ ਮੈ ਇਸ਼ਕੇ ਦੀ guide ਮੁੰਡਿਆਂ
ਆਉਣੀ ਤੇਰੇ ਮੈ ਨਾ ਹੱਥ ਖੇੜਾ ਮੇਰਾ ਛੱਡ
ਮੈ ਜੱਟਾਂ ਫੁਲਕਾਰੀ ਤੇ ਕਢਾਈ ਵਰਗੀ
ਮੈਨੂੰ ਨਾ ਪਸੰਦ ਤੇਰਾ ਚਾਅ ਜੇਹਾ ਰੰਗ
ਮੈ ਗੋਰੀ ਚਿੱਟੀ ਸੋਹਣਿਆਂ ਮਲਾਈ ਵਰਗੀ
ਮੈਨੂੰ ਨਾ ਪਸੰਦ ਤੇਰਾ ਚਾਅ ਜੇਹਾ ਰੰਗ
ਮੈ ਗੋਰੀ ਚਿੱਟੀ ਸੋਹਣਿਆਂ ਮਲਾਈ ਵਰਗੀ
ਓ ਜੱਟ ਤੇਰੇ ਪਿੱਛੇ ਘੁੰਮੇ ਗਲ ਆਮ ਨਾ ਕੁੜੇ
ਟੌਰ ਮਿੱਤਰਾਂ ਦੀ ਬੰਨਾ ਚੰਨਾ ਜਾਣਦਾ ਕੁੜੇ
ਨਾਰਾਂ ਮੰਗਦੀਆਂ ਦਿਲ ਕੁੜੇ ਪੌਣ ਕਿਕਲੀ
ਬਣੀ ਜੱਟ ਦੀ ਪਸੰਦ ਨੀ ਤੂੰ lucky ਨਿਕਲੀ
ਓ ਹਾਲ ਚਾਲ ਮਿੱਤਰਾਂ ਨੂੰ ਜਾਇ ਦੱਸ ਕੇ
ਨੀ ਕੱਲਾ ਸੰਗ ਕੇ ਨਾ ਜਾਈ
ਹੋ ਦੇਖ ਗਬਰੂ ਦਾ ਰਹਿਣਾ ਸਹਿਣਾ ਆਕੇ ਬੱਲੀਏ
ਨੀ ਕੱਲਾ ਰੰਗ ਤੇ ਨਾ ਜਾਈ
ਹੋ ਦੇਖ ਗਬਰੂ ਦਾ ਰਹਿਣਾ ਸਹਿਣਾ ਆਕੇ ਬੱਲੀਏ
ਨੀ ਕੱਲਾ ਰੰਗ ਤੇ ਨਾ ਜਾਈ
ਓ ਪਹਿਲੇ ਕੋਕੇ ਮੇਰੇ ਉਤੇ case ਕਈ ਚਲਦੇ
ਕੀਤੇ ਹੋਰ ਨਾ ਪਵਾਲੀ 26ਸਿਰ ਆਪਣੇ
ਲਾਟ ਮਾਰਦੀ ਜਵਾਨੀ ਮੇਰੀ touch ਨਾ ਕਰੀ
ਸਾੜ ਲਏਂਗਾ ਹੱਥ ਵੇ ਤੂੰ ਸਰ ਆਪਣੇ
ਜੱਟੀ ਉੱਚੀ ਲੰਮੀ ਲੱਕ ਤੋਂ slim ਮੁੰਡਿਆਂ
ਜਾਣਦੀ ਸ਼ੋਕੀਨ daily gym ਮੁੰਡਿਆਂ
ਜਾ ਜਾ ਆਉਣੀਂ ਨਾ ਸਮਝ ਛੱਡ ਖਹਿੜਾ ਮੁੰਡਿਆਂ
ਵੇ ਮੈ ਉਰਦੂ ਦੀ ਸੋਹਣਿਆਂ ਪੜ੍ਹਾਈ ਵਰਗੀ
ਮੈਨੂੰ ਨਾ ਪਸੰਦ ਤੇਰਾ ਚਾਅ ਜੇਹਾ ਰੰਗ
ਮੈ ਗੋਰੀ ਚਿੱਟੀ ਸੋਹਣਿਆਂ ਮਲਾਈ ਵਰਗੀ
ਮੈਨੂੰ ਨਾ ਪਸੰਦ ਤੇਰਾ ਚਾਅ ਜੇਹਾ ਰੰਗ
ਮੈ ਗੋਰੀ ਚਿੱਟੀ ਸੋਹਣਿਆਂ ਮਲਾਈ ਵਰਗੀ
ਓ ਪਾਉਂਦਾ ਚਕਮੇ ਜਿਹੇ ਲੀੜੇ ਰਹਿੰਦਾ ਬਣ ਠਣ ਕੇ
ਟੌਰ ਟੱਪੇ ਵਿਚ ਬਿੱਲੋ ਨਾ ਕੋਈ ਲਗਦਾ ਲਾਗੇ
ਮੱਥਾ ਸਾਡੇ ਨਾਲ ਲਾਉ ਕੇਹੜਾ ਭੇਜੀ ਸੋਹਣੀਏ
ਪਾਉਣਾ ਜੱਟ ਨਾਲ ਵੈਰ ਕੋਈ ਆਕੇ ਤਾਂ ਕਹੇ
ਤੇਰੇ ਸ਼ਹਿਰ ਵਿਚ ਮਿੱਤਰਾਂ ਦਾ ਨਾਮ ਬੋਲਦਾ
ਪੂਰੀ ਜੱਟ ਚ ਜੁਰਤ ਬਿਲੋ ਤਾਂ ਬੋਲਦਾ
ਕੋਈ ਟਿਕਦਾ ਨਾ ਅੱਗੇ ਕੁੜੇ Saron Ala ਦੇ
ਓ ਦੇਖਣਾ ਜੇ ਰੋਹਬ ਟਾਇਮ ਕੱਢ ਕੇ ਤਾ ਆਈ
ਹੋ ਦੇਖ ਗਬਰੂ ਦਾ ਰਹਿਣਾ ਸਹਿਣਾ ਆਕੇ ਬੱਲੀਏ
ਨੀ ਕੱਲਾ ਰੰਗ ਤੇ ਨਾ ਜਾਈ
ਹੋ ਦੇਖ ਗਬਰੂ ਦਾ ਰਹਿਣਾ ਸਹਿਣਾ ਆਕੇ ਬੱਲੀਏ
ਨੀ ਕੱਲਾ ਰੰਗ ਤੇ ਨਾ ਜਾਈ
ਓ ਕੱਬੇ ਵੀਰ ਉਤੋਂ SP ਨੇ dad ਮੁੰਡਿਆਂ
ਵੇ ਕੋਈ ਲੱਭ ਕੇ ਬਹਾਨਾ ਜੋ ਫੜਾਉਣ ਨੂੰ ਫਿਰੇ
ਤੇਰੀ ਫੂਕ ਦੂੰ ਮੈ ਇਸ਼ਕੇ ਦੀ guide ਮੁੰਡਿਆਂ
ਆਉਣੀ ਤੇਰੇ ਮੈ ਨਾ ਹੱਥ ਖੇੜਾ ਮੇਰਾ ਛੱਡ
ਮੈ ਜੱਟਾਂ ਫੁਲਕਾਰੀ ਤੇ ਕਢਾਈ ਵਰਗੀ
ਮੈਨੂੰ ਨਾ ਪਸੰਦ ਤੇਰਾ ਚਾਅ ਜੇਹਾ ਰੰਗ
ਮੈ ਗੋਰੀ ਚਿੱਟੀ ਸੋਹਣਿਆਂ ਮਲਾਈ ਵਰਗੀ
ਮੈਨੂੰ ਨਾ ਪਸੰਦ ਤੇਰਾ ਚਾਅ ਜੇਹਾ ਰੰਗ
ਮੈ ਗੋਰੀ ਚਿੱਟੀ ਸੋਹਣਿਆਂ ਮਲਾਈ ਵਰਗੀ
ਓ ਜੱਟ ਤੇਰੇ ਪਿੱਛੇ ਘੁੰਮੇ ਗਲ ਆਮ ਨਾ ਕੁੜੇ
ਟੌਰ ਮਿੱਤਰਾਂ ਦੀ ਬੰਨਾ ਚੰਨਾ ਜਾਣਦਾ ਕੁੜੇ
ਨਾਰਾਂ ਮੰਗਦੀਆਂ ਦਿਲ ਕੁੜੇ ਪੌਣ ਕਿਕਲੀ
ਬਣੀ ਜੱਟ ਦੀ ਪਸੰਦ ਨੀ ਤੂੰ lucky ਨਿਕਲੀ
ਓ ਹਾਲ ਚਾਲ ਮਿੱਤਰਾਂ ਨੂੰ ਜਾਇ ਦੱਸ ਕੇ
ਨੀ ਕੱਲਾ ਸੰਗ ਕੇ ਨਾ ਜਾਈ
ਹੋ ਦੇਖ ਗਬਰੂ ਦਾ ਰਹਿਣਾ ਸਹਿਣਾ ਆਕੇ ਬੱਲੀਏ
ਨੀ ਕੱਲਾ ਰੰਗ ਤੇ ਨਾ ਜਾਈ
ਹੋ ਦੇਖ ਗਬਰੂ ਦਾ ਰਹਿਣਾ ਸਹਿਣਾ ਆਕੇ ਬੱਲੀਏ
ਨੀ ਕੱਲਾ ਰੰਗ ਤੇ ਨਾ ਜਾਈ
ਓ ਪਹਿਲੇ ਕੋਕੇ ਮੇਰੇ ਉਤੇ case ਕਈ ਚਲਦੇ
ਕੀਤੇ ਹੋਰ ਨਾ ਪਵਾਲੀ 26ਸਿਰ ਆਪਣੇ
ਲਾਟ ਮਾਰਦੀ ਜਵਾਨੀ ਮੇਰੀ touch ਨਾ ਕਰੀ
ਸਾੜ ਲਏਂਗਾ ਹੱਥ ਵੇ ਤੂੰ ਸਰ ਆਪਣੇ
ਜੱਟੀ ਉੱਚੀ ਲੰਮੀ ਲੱਕ ਤੋਂ slim ਮੁੰਡਿਆਂ
ਜਾਣਦੀ ਸ਼ੋਕੀਨ daily gym ਮੁੰਡਿਆਂ
ਜਾ ਜਾ ਆਉਣੀਂ ਨਾ ਸਮਝ ਛੱਡ ਖਹਿੜਾ ਮੁੰਡਿਆਂ
ਵੇ ਮੈ ਉਰਦੂ ਦੀ ਸੋਹਣਿਆਂ ਪੜ੍ਹਾਈ ਵਰਗੀ
ਮੈਨੂੰ ਨਾ ਪਸੰਦ ਤੇਰਾ ਚਾਅ ਜੇਹਾ ਰੰਗ
ਮੈ ਗੋਰੀ ਚਿੱਟੀ ਸੋਹਣਿਆਂ ਮਲਾਈ ਵਰਗੀ
ਮੈਨੂੰ ਨਾ ਪਸੰਦ ਤੇਰਾ ਚਾਅ ਜੇਹਾ ਰੰਗ
ਮੈ ਗੋਰੀ ਚਿੱਟੀ ਸੋਹਣਿਆਂ ਮਲਾਈ ਵਰਗੀ
ਓ ਪਾਉਂਦਾ ਚਕਮੇ ਜਿਹੇ ਲੀੜੇ ਰਹਿੰਦਾ ਬਣ ਠਣ ਕੇ
ਟੌਰ ਟੱਪੇ ਵਿਚ ਬਿੱਲੋ ਨਾ ਕੋਈ ਲਗਦਾ ਲਾਗੇ
ਮੱਥਾ ਸਾਡੇ ਨਾਲ ਲਾਉ ਕੇਹੜਾ ਭੇਜੀ ਸੋਹਣੀਏ
ਪਾਉਣਾ ਜੱਟ ਨਾਲ ਵੈਰ ਕੋਈ ਆਕੇ ਤਾਂ ਕਹੇ
ਤੇਰੇ ਸ਼ਹਿਰ ਵਿਚ ਮਿੱਤਰਾਂ ਦਾ ਨਾਮ ਬੋਲਦਾ
ਪੂਰੀ ਜੱਟ ਚ ਜੁਰਤ ਬਿਲੋ ਤਾਂ ਬੋਲਦਾ
ਕੋਈ ਟਿਕਦਾ ਨਾ ਅੱਗੇ ਕੁੜੇ Saron Ala ਦੇ
ਓ ਦੇਖਣਾ ਜੇ ਰੋਹਬ ਟਾਇਮ ਕੱਢ ਕੇ ਤਾ ਆਈ
ਹੋ ਦੇਖ ਗਬਰੂ ਦਾ ਰਹਿਣਾ ਸਹਿਣਾ ਆਕੇ ਬੱਲੀਏ
ਨੀ ਕੱਲਾ ਰੰਗ ਤੇ ਨਾ ਜਾਈ
ਹੋ ਦੇਖ ਗਬਰੂ ਦਾ ਰਹਿਣਾ ਸਹਿਣਾ ਆਕੇ ਬੱਲੀਏ
ਨੀ ਕੱਲਾ ਰੰਗ ਤੇ ਨਾ ਜਾਈ