Home 🎬 Bollywood 🎵 Pakistani 🎤 English Pop

JALSA 2.0 (From "Mission Raniganj: The Great Bharat Rescue")

👤 Satinder Sartaaj, Prem 🎼 JALSA 2.0 (From "Mission Raniganj: The Great Bharat Rescue") ⏱️ 3:17
🎵 2755 characters
⏱️ 3:17 duration
🆔 ID: 24499719

📜 Lyrics

ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
ਸੱਦਾ ਝੀਲ ਨੂੰ ਵੀ ਆਇਆ, ਚੰਦ ਮੁੱਖ ਮਹਿਮਾਨ ਸੀ

(ਹੋ... ਹੋ... ਹੋ)
ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
ਸੱਦਾ ਝੀਲ ਨੂੰ ਵੀ ਆਇਆ, ਚੰਦ ਮੁੱਖ ਮਹਿਮਾਨ ਸੀ

ਰਿਸ਼ਮਾਂ ਨੇ, ਰਿਸ਼ਮਾਂ ਨੇ
ਹੋ, ਰਿਸ਼ਮਾਂ ਨੇ ਦੂਧੀਆ ਜਿਹੀ ਪਾਈ ਸੀ ਪੋਸ਼ਾਕ
ਮਾਰੀ ਤਾਰਿਆਂ ਨੂੰ ਹਾਕ ਉਹ ਤਾਂ ਹੋਰ ਹੀ ਜਹਾਨ ਸੀ!

ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
(ਜਲਸਾ ਲਗਾਇਆ)
ਜਲਸਾ ਲਗਾਇਆ!

ਜਲਸਾ ਲਗਾਇਆ!

ਪਿਆਰ ਵਾਲੇ ਪਿੰਡ ਦੀਆਂ ਮਹਿਕਦੀਆਂ ਜੂਹਾਂ
ਅੱਗੇ ਸੰਦਲੀ ਬਰੂਹਾਂ ਤੇ ਬਲੌਰੀ ਦਹਿਲੀਜ਼ ਹੈ

ਪਿਆਰ ਵਾਲੇ ਪਿੰਡ ਦੀਆਂ ਮਹਿਕਦੀਆਂ ਜੂਹਾਂ
ਸੰਦਲੀ ਬਰੂਹਾਂ, ਬਲੌਰੀ ਦਹਿਲੀਜ਼ ਹੈ

ਦਿਲਾਂ ਵਾਲੇ ਕਮਰੇ 'ਚ ਨੂਰ ਹੋਵੇਗਾ, ਜੀ ਹਾਂ ਜ਼ਰੂਰ ਹੋਵੇਗਾ ਕਿ
ਇਸ਼ਕ ਰੌਸ਼ਨੀ ਦੀ ਚੀਜ਼ ਹੈ

ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
(ਜਲਸਾ ਲਗਾਇਆ)
ਹੋ, ਜਲਸਾ ਲਗਾਇਆ!

ਜਲਸਾ ਲਗਾਇਆ!

(ਹੇ, ਬੱਲੇ-ਬੱਲੇ-ਬੱਲੇ)

ਸੁਣਿਆਂ ਕਿ ਤੇਰਾ ਕਾਲੇ ਰੰਗ ਦਾ ਤਵੀਤ
ਵਿੱਚ ਸਾਂਭੇ ਹੋਏ ਨੇ ਗੀਤ ਨੀ ਤੂੰ ਮਾਹੀ Sartaaj ਦੇ

(ਹੋ... ਹੋ... ਹੋ)
ਸੁਣਿਆਂ ਕਿ ਤੇਰਾ ਕਾਲੇ ਰੰਗ ਦਾ ਤਵੀਤ
ਸਾਂਭੇ ਹੋਏ ਨੇ ਗੀਤ ਨੀ ਤੂੰ ਮਾਹੀ Sartaaj ਦੇ

ਹੋਵੇ ਤਾਂ ਜੇ ਹੋਵੇ ਸੱਚੀ ਇਹੋ ਜਿਹੀ ਪ੍ਰੀਤ
ਇਹ ਮੁਹੱਬਤਾਂ ਦੀ ਰੀਤ ਲੋਕੀ ਇਸੇ ਨੂੰ ਨਿਵਾਜਦੇ

ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
ਸੱਦਾ ਝੀਲ ਨੂੰ ਵੀ ਆਇਆ ਚੰਦ ਮੁੱਖ ਮਹਿਮਾਨ ਸੀ

(ਹੋ, ਹੋ, ਹੋ)
(ਹੋ, ਹੋ, ਹੋ)
(ਹੋ, ਹੋ, ਹੋ)
ਜਲਸਾ ਲਗਾਇਆ!
(ਹੋ, ਹੋ, ਹੋ)
(ਹੋ, ਹੋ, ਹੋ)
(ਹੋ, ਹੋ, ਹੋ)
(ਹੋ, ਹੋ, ਹੋ)

(ਹੇ... ਹਾਂ)
ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
(ਜਲਸਾ ਲਗਾਇਆ)
ਜਲਸਾ ਲਗਾਇਆ!

⏱️ Synced Lyrics

[00:07.16] ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
[00:10.31] ਸੱਦਾ ਝੀਲ ਨੂੰ ਵੀ ਆਇਆ, ਚੰਦ ਮੁੱਖ ਮਹਿਮਾਨ ਸੀ
[00:14.41] (ਹੋ... ਹੋ... ਹੋ)
[00:18.25] ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
[00:21.40] ਸੱਦਾ ਝੀਲ ਨੂੰ ਵੀ ਆਇਆ, ਚੰਦ ਮੁੱਖ ਮਹਿਮਾਨ ਸੀ
[00:25.54] ਰਿਸ਼ਮਾਂ ਨੇ, ਰਿਸ਼ਮਾਂ ਨੇ
[00:29.33] ਹੋ, ਰਿਸ਼ਮਾਂ ਨੇ ਦੂਧੀਆ ਜਿਹੀ ਪਾਈ ਸੀ ਪੋਸ਼ਾਕ
[00:32.57] ਮਾਰੀ ਤਾਰਿਆਂ ਨੂੰ ਹਾਕ ਉਹ ਤਾਂ ਹੋਰ ਹੀ ਜਹਾਨ ਸੀ!
[00:36.51] ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
[00:40.23] (ਜਲਸਾ ਲਗਾਇਆ)
[00:42.12] ਜਲਸਾ ਲਗਾਇਆ!
[00:49.63] ਜਲਸਾ ਲਗਾਇਆ!
[00:59.02] ਪਿਆਰ ਵਾਲੇ ਪਿੰਡ ਦੀਆਂ ਮਹਿਕਦੀਆਂ ਜੂਹਾਂ
[01:02.35] ਅੱਗੇ ਸੰਦਲੀ ਬਰੂਹਾਂ ਤੇ ਬਲੌਰੀ ਦਹਿਲੀਜ਼ ਹੈ
[01:10.39] ਪਿਆਰ ਵਾਲੇ ਪਿੰਡ ਦੀਆਂ ਮਹਿਕਦੀਆਂ ਜੂਹਾਂ
[01:12.91] ਸੰਦਲੀ ਬਰੂਹਾਂ, ਬਲੌਰੀ ਦਹਿਲੀਜ਼ ਹੈ
[01:18.09] ਦਿਲਾਂ ਵਾਲੇ ਕਮਰੇ 'ਚ ਨੂਰ ਹੋਵੇਗਾ, ਜੀ ਹਾਂ ਜ਼ਰੂਰ ਹੋਵੇਗਾ ਕਿ
[01:22.59] ਇਸ਼ਕ ਰੌਸ਼ਨੀ ਦੀ ਚੀਜ਼ ਹੈ
[01:25.06] ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
[01:28.45] (ਜਲਸਾ ਲਗਾਇਆ)
[01:30.40] ਹੋ, ਜਲਸਾ ਲਗਾਇਆ!
[01:37.65] ਜਲਸਾ ਲਗਾਇਆ!
[01:44.92] (ਹੇ, ਬੱਲੇ-ਬੱਲੇ-ਬੱਲੇ)
[02:01.90] ਸੁਣਿਆਂ ਕਿ ਤੇਰਾ ਕਾਲੇ ਰੰਗ ਦਾ ਤਵੀਤ
[02:04.76] ਵਿੱਚ ਸਾਂਭੇ ਹੋਏ ਨੇ ਗੀਤ ਨੀ ਤੂੰ ਮਾਹੀ Sartaaj ਦੇ
[02:09.12] (ਹੋ... ਹੋ... ਹੋ)
[02:12.62] ਸੁਣਿਆਂ ਕਿ ਤੇਰਾ ਕਾਲੇ ਰੰਗ ਦਾ ਤਵੀਤ
[02:15.65] ਸਾਂਭੇ ਹੋਏ ਨੇ ਗੀਤ ਨੀ ਤੂੰ ਮਾਹੀ Sartaaj ਦੇ
[02:20.28] ਹੋਵੇ ਤਾਂ ਜੇ ਹੋਵੇ ਸੱਚੀ ਇਹੋ ਜਿਹੀ ਪ੍ਰੀਤ
[02:23.14] ਇਹ ਮੁਹੱਬਤਾਂ ਦੀ ਰੀਤ ਲੋਕੀ ਇਸੇ ਨੂੰ ਨਿਵਾਜਦੇ
[02:31.28] ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
[02:34.65] ਸੱਦਾ ਝੀਲ ਨੂੰ ਵੀ ਆਇਆ ਚੰਦ ਮੁੱਖ ਮਹਿਮਾਨ ਸੀ
[02:38.85] (ਹੋ, ਹੋ, ਹੋ)
[02:40.80] (ਹੋ, ਹੋ, ਹੋ)
[02:42.60] (ਹੋ, ਹੋ, ਹੋ)
[02:44.36] ਜਲਸਾ ਲਗਾਇਆ!
[02:46.25] (ਹੋ, ਹੋ, ਹੋ)
[02:47.82] (ਹੋ, ਹੋ, ਹੋ)
[02:49.63] (ਹੋ, ਹੋ, ਹੋ)
[02:51.16] (ਹੋ, ਹੋ, ਹੋ)
[02:52.96] (ਹੇ... ਹਾਂ)
[02:53.35] ਚਾਨਣੀ ਨੇ ਪੁੰਨਿਆ 'ਤੇ ਜਲਸਾ ਲਗਾਇਆ
[02:56.51] (ਜਲਸਾ ਲਗਾਇਆ)
[02:58.67] ਜਲਸਾ ਲਗਾਇਆ!
[03:17.00]

⭐ Rate These Lyrics

Average: 0.0/5 • 0 ratings