Jioundi Hi
🎵 1690 characters
⏱️ 4:06 duration
🆔 ID: 25937140
📜 Lyrics
ਜਿਉਂਦੀ ਹੀ ਮਰ ਗਈ ਮਾਂ
ਕੀ ਕਹਿਰ ਢਹਿ ਗਿਆ ਐ
ਜੁੱਗ ਕਾਲ ਜੇ ਕੇ ਕੋਈ
ਰੁਗ ਭਰ ਕੇ ਕੋਈ ਲੈ ਗਿਆ ਐ
ਮਾਂ ਵਾਰ ਵਾਰ ਵੇਖ਼ੇ
ਕਰਕੇ ਹਜ਼ਾਰ ਜੇਹਰਾ
ਪੁੱਤਰਾਂ ਬਗੈਰ ਦਿਸਦਾ
ਸਾਰਾ ਜਹਾਂ ਹਨੇਰਾ
ਹੋਣੀ ਨੇ ਸੀ ਵਿਛੋੜੇ
ਮੁੜਕੇ ਨੀ ਮਿਲਾਏ
ਇਹ ਚਾਰ ਸਾਹਿਬਜ਼ਾਦੇ
ਮਮਤਾ ਤੇ ਮੇਹਰ ਹੋਈ
ਵੇਖੇ ਅਜਬ ਨਜਾਰੇ
ਬੈਠੇ ਹਜਾਰ ਹੋਕੇ
ਗੋਬਿੰਦ ਦੇ ਲਾਲ ਚਾਰੇ
ਪੁੱਤਰਾਂ ਚ ਖਾਲਸੇ ਵਿਚ
ਨਾ ਫਰਕ ਹੈ ਨਾ ਦੂਰੀ
ਪਰਤਾ ਰਹੇ ਨੇ ਆਪੇ
ਆਪੇ ਹੀ ਖਾ ਕੇ ਚੂਰੀ
ਦਾਦੇ ਨੇ ਪੁੱਤ ਹਜਾਰਾਂ
ਝੋਲੀ ਮੇਰੀ ਚ ਪਾਏ
ਇਹ ਚਾਰ ਸਾਹਿਬਜ਼ਾਦੇ
ਹਜਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਦਿਲ ਪੀੜ ਤੋਂ ਬੱਚਾਕੇ
ਨੈਣੀ ਲੂਕਾ ਕੇ ਪਾਨੀ
ਗੁਜਰੀ ਦੇ ਪੋਤਿਆ ਦੀ
ਸੁਣਿਓ ਜਰਾ ਕਹਾਣੀ
ਜ਼ੁਲਮੀ ਹਨੇਰਿਆ ਤੋਂ
ਸਾਨੂੰ ਬਚਾਉਣ ਆਏ
ਚਾਨਣ ਲੁੱਟਣ ਆਏ
ਚਾਨਣ ਦੇ ਚਾਰ ਸਾਏ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਕੀ ਕਹਿਰ ਢਹਿ ਗਿਆ ਐ
ਜੁੱਗ ਕਾਲ ਜੇ ਕੇ ਕੋਈ
ਰੁਗ ਭਰ ਕੇ ਕੋਈ ਲੈ ਗਿਆ ਐ
ਮਾਂ ਵਾਰ ਵਾਰ ਵੇਖ਼ੇ
ਕਰਕੇ ਹਜ਼ਾਰ ਜੇਹਰਾ
ਪੁੱਤਰਾਂ ਬਗੈਰ ਦਿਸਦਾ
ਸਾਰਾ ਜਹਾਂ ਹਨੇਰਾ
ਹੋਣੀ ਨੇ ਸੀ ਵਿਛੋੜੇ
ਮੁੜਕੇ ਨੀ ਮਿਲਾਏ
ਇਹ ਚਾਰ ਸਾਹਿਬਜ਼ਾਦੇ
ਮਮਤਾ ਤੇ ਮੇਹਰ ਹੋਈ
ਵੇਖੇ ਅਜਬ ਨਜਾਰੇ
ਬੈਠੇ ਹਜਾਰ ਹੋਕੇ
ਗੋਬਿੰਦ ਦੇ ਲਾਲ ਚਾਰੇ
ਪੁੱਤਰਾਂ ਚ ਖਾਲਸੇ ਵਿਚ
ਨਾ ਫਰਕ ਹੈ ਨਾ ਦੂਰੀ
ਪਰਤਾ ਰਹੇ ਨੇ ਆਪੇ
ਆਪੇ ਹੀ ਖਾ ਕੇ ਚੂਰੀ
ਦਾਦੇ ਨੇ ਪੁੱਤ ਹਜਾਰਾਂ
ਝੋਲੀ ਮੇਰੀ ਚ ਪਾਏ
ਇਹ ਚਾਰ ਸਾਹਿਬਜ਼ਾਦੇ
ਹਜਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਦਿਲ ਪੀੜ ਤੋਂ ਬੱਚਾਕੇ
ਨੈਣੀ ਲੂਕਾ ਕੇ ਪਾਨੀ
ਗੁਜਰੀ ਦੇ ਪੋਤਿਆ ਦੀ
ਸੁਣਿਓ ਜਰਾ ਕਹਾਣੀ
ਜ਼ੁਲਮੀ ਹਨੇਰਿਆ ਤੋਂ
ਸਾਨੂੰ ਬਚਾਉਣ ਆਏ
ਚਾਨਣ ਲੁੱਟਣ ਆਏ
ਚਾਨਣ ਦੇ ਚਾਰ ਸਾਏ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ
ਇਹ ਚਾਰ ਸਾਹਿਬਜ਼ਾਦੇ